HindiVyakran

  • नर्सरी निबंध
  • सूक्तिपरक निबंध
  • सामान्य निबंध
  • दीर्घ निबंध
  • संस्कृत निबंध
  • संस्कृत पत्र
  • संस्कृत व्याकरण
  • संस्कृत कविता
  • संस्कृत कहानियाँ
  • संस्कृत शब्दावली
  • Group Example 1
  • Group Example 2
  • Group Example 3
  • Group Example 4
  • संवाद लेखन
  • जीवन परिचय
  • Premium Content
  • Message Box
  • Horizontal Tabs
  • Vertical Tab
  • Accordion / Toggle
  • Text Columns
  • Contact Form
  • विज्ञापन

Header$type=social_icons

  • commentsSystem

Punjabi Essay on "My Favorite Teacher", “ਮੇਰਾ ਮਨ-ਭਾਉਂਦਾ ਅਧਿਆਪਕ ਲੇਖ”, “Mera Manpasand Adhyapak Lekh”, Punjabi Essay for Class 5, 6, 7, 8, 9 and 10

Essay on My Favorite Teacher in Punjabi Language : In this article, we are providing  ਮੇਰਾ ਮਨ-ਭਾਉਂਦਾ ਅਧਿਆਪਕਾ ਲੇਖ  for students. Mera Manpa...

ਸਾਡੇ ਸਕੂਲ ਵਿੱਚ 80-gp ਦੇ ਕਰੀਬ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ। ਲੇਕਿਨ ਜਿਸ ਤਰੀਕੇ ਨਾਲ ਮੇਰੇ ਪੰਜਾਬੀ ਦੇ ਅਧਿਆਪਕ, ਗਿਆਨੀ ਭਜਨ ਸਿੰਘ ਜੀ, ਪੜ੍ਹਾਉਂਦੇ ਹਨ ਤਾਂ ਮੈਨੂੰ ਪੜ੍ਹਨ ਵਿੱਚ ਸੁਆਦ ਹੀ ਆ ਜਾਂਦਾ ਹੈ । ਇਸ ਲਈ ਉਹ ਮੇਰੇ ਆਦਰਸ਼ · ਅਧਿਆਪਕ ਹਨ । ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ.ਬੀਐੱਡ. ਹੈ । 

ਮੇਰੇ ਇਸ ਮਾਨਯੋਗ ਅਧਿਆਪਕ ਦਾ ਪੜ੍ਹਾਉਣ ਦਾ ਢੰਗ ਬਹੁਤ ਹੀ ਵਧੀਆ ਹੈ । ਉਹਨਾਂ ਦੁਆਰਾ ਪੜ੍ਹਾਈ ਗਈ ਇੱਕ-ਇੱਕ ਗੱਲ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ । ਉਹ ਔਖੇ ਸ਼ਬਦਾਂ ਨੂੰ ਬੜੇ ਹੀ ਸੌਖੇ ਢੰਗ ਨਾਲ ਸਮਝਾਉਂਦੇ ਹਨ ਕਿ ਵਿਦਿਆਰਥੀ ਬੜੀ ਹੀ ਛੇਤੀ ਸਮਝ ਜਾਂਦੇ ਹਨ । ਆਪਣੇ ਵਿਸ਼ੇ ਦੇ ਤਾਂ ਉਹ ਮਾਹਿਰ ਹੈ ਹੀ ਲੇਕਿਨ ਉਹਨਾਂ ਨੂੰ ਕੋਈ ਵੀ ਵਿਸ਼ਾ ਪੜ੍ਹਾਉਣ ਲਈ ਕਿਹਾ ਜਾਵੇ ਤਾਂ ਉਹ ਬੜੀ ਵਧੀਆ ਢੰਗ ਨਾਲ ਸਮਝਾ ਦਿੰਦੇ ਹਨ । ਗੁਰਬਾਣੀ ਦੀਆਂ ਅੱਖੀਆਂ-ਔਖੀਆਂ ਤੁਕਾਂ ਨੂੰ ਤਾਂ ਵਿਦਿਆਰਥੀਆਂ ਦੇ ਦਿਲਾਂ ਵਿੱਚ ਇਸ ਡਰਾਂ ਪਾ ਦਿੰਦੇ ਹਨ ਕਿ ਸੁਣਨ ਵਾਲੇ ਇਉਂ ਲੱਗਦਾ ਹੈ ਜਿਵੇਂ ਉਹ ਕਹਾਣੀ ਸੁਣ ਰਹੇ ਹੋਣ।

ਉਹਨਾਂ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਹੈ । ਸਵੇਰੇ ਸਮੇਂ ਸਿਰ ਸਕੂਲ ਪੁੱਜਣਾ ਉਹਨਾਂ ਦਾ ਅਸੂਲ ਹੈ, ਇਸ ਲਈ ਉਹ ਵਿਦਿਆਰਥੀਆਂ ਨੂੰ ਵੀ ਸਮੇਂ ਲਈ ਪਾਬੰਦ ਹੋਣ ਵਾਸਤੇ ਕਹਿੰਦੇ ਹਨ ।

ਉਹ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਖੇਡਾਂ ਨੂੰ ਅਪਨਾਉਣ ਉੱਤੇ ਜੋਰ ਦਿੰਦੇ ਹਨ। ਉਹ ਆਪ ਬਾਸਕਟਬਾਲ ਦੇ ਵਧੀਆ ਖਿਡਾਰੀ ਵੀ ਰਹਿ ਚੁੱਕੇ ਹਨ । ਉਹ ਵਿਦਿਆਰਥੀਆਂ ਦੀ ਨਿੱਜੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਦੇ ਹਨ । ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਸਮਾਜਕ ਕੰਮਾਂ ਵਿੱਚ ਹਿੱਸਾ ਲੈਣ ਲਈ ਵੀ ਸਮੇਂ ਸਮੇਂ ਤੇ ਪ੍ਰੇਰਦੇ ਰਹਿੰਦੇ ਹਨ । 

ਸਾਡੇ ਇਹ ਅਧਿਆਪਕ ਸਭ ਧਰਮਾਂ ਦੀ ਬਰਾਬਰ ਇੱਜ਼ਤ ਕਰਦੇ ਹਨ । ਉਹ ਸੁਭਾਅ ਦੇ ਬਹੁਤ ਹੀ ਮਿੱਠੇ ਹਨ, ਉਹਨਾਂ ਦੇ ਇਸ ਵਤੀਰੇ ਕਾਰਣ ਹੀ ਸਕੂਲ ਦੇ ਸਾਰੇ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਉਹਨਾਂ ਦੀ ਵਧੇਰੇ ਇਜ਼ਤ ਕਰਦੇ ਹਨ । ਭਾਵੇਂ ਕੋਈ ਛੋਟਾ ਹੈ ਜਾਂ ਵੱਡਾ ਉਹ ਹਰ ਕਿਸੇ ਨੂੰ ਖਿੜੇ ਮੱਥੇ ਨਾਲ ਬੁਲਾਉਂਦੇ ਹਨ । 

ਸਾਡੇ ਪਿੰਸੀਪਲ ਜਸਦੀਪ ਸਿੰਘ ਜੀ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਨ । ਇਸ ਲਈ ਉਹ ਰਾਜ ਪੱਧਰ ਦਾ ਵਧੀਆ ਅਧਿਆਪਕ ਦਾ ਇਨਾਮ ਵੀ ਜਿੱਤ ਚੁੱਕੇ ਹਨ । ਅੰਤ ਵਿੱਚ ਮੇਰੀ ਤਾਂ ਇਹੋ ਬਣਾ ਹੈ ਕਿ ਇਹੋ ਜਿਹੇ ਅਧਿਆਪਕ ਜਿਸ ਸਕੂਲ ਵਿੱਚ ਹੋਣਗੇ ਉਹ ਸਕੂਲ ਕਿਉਂ ਨਹੀਂ ਤਰੀਕੇ ਦੀ ਲੀਹਾਂ ਤੇ ਚੱਲੇਗਾ । ਇਸ ਲਈ ਉਹ ਮੇਰੇ ਹੀ ਨਹੀਂ ਸਗੋਂ ਸਾਰੇ ਵਿਦਿਆਰਥੀਆਂ ਦੇ ਮਨ ਭਾਉਂਦੇ ਅਧਿਆਪਕ ਹਨ ।

Twitter

Advertisement

Put your ad code here, 100+ social counters$type=social_counter.

  • fixedSidebar
  • showMoreText

/gi-clock-o/ WEEK TRENDING$type=list

  • गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...

' border=

  • दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...

RECENT WITH THUMBS$type=blogging$m=0$cate=0$sn=0$rm=0$c=4$va=0

  • 10 line essay
  • 10 Lines in Gujarati
  • Aapka Bunty
  • Aarti Sangrah
  • Akbar Birbal
  • anuched lekhan
  • asprishyata
  • Bahu ki Vida
  • Bengali Essays
  • Bengali Letters
  • bengali stories
  • best hindi poem
  • Bhagat ki Gat
  • Bhagwati Charan Varma
  • Bhishma Shahni
  • Bhor ka Tara
  • Boodhi Kaki
  • Chandradhar Sharma Guleri
  • charitra chitran
  • Chief ki Daawat
  • Chini Feriwala
  • chitralekha
  • Chota jadugar
  • Claim Kahani
  • Dairy Lekhan
  • Daroga Amichand
  • deshbhkati poem
  • Dharmaveer Bharti
  • Dharmveer Bharti
  • Diary Lekhan
  • Do Bailon ki Katha
  • Dushyant Kumar
  • Eidgah Kahani
  • Essay on Animals
  • festival poems
  • French Essays
  • funny hindi poem
  • funny hindi story
  • German essays
  • Gujarati Nibandh
  • gujarati patra
  • Guliki Banno
  • Gulli Danda Kahani
  • Haar ki Jeet
  • Harishankar Parsai
  • hindi grammar
  • hindi motivational story
  • hindi poem for kids
  • hindi poems
  • hindi rhyms
  • hindi short poems
  • hindi stories with moral
  • Information
  • Jagdish Chandra Mathur
  • Jahirat Lekhan
  • jainendra Kumar
  • jatak story
  • Jayshankar Prasad
  • Jeep par Sawar Illian
  • jivan parichay
  • Kashinath Singh
  • kavita in hindi
  • Kedarnath Agrawal
  • Khoyi Hui Dishayen
  • Kya Pooja Kya Archan Re Kavita
  • Madhur madhur mere deepak jal
  • Mahadevi Varma
  • Mahanagar Ki Maithili
  • Main Haar Gayi
  • Maithilisharan Gupt
  • Majboori Kahani
  • malayalam essay
  • malayalam letter
  • malayalam speech
  • malayalam words
  • Mannu Bhandari
  • Marathi Kathapurti Lekhan
  • Marathi Nibandh
  • Marathi Patra
  • Marathi Samvad
  • marathi vritant lekhan
  • Mohan Rakesh
  • Mohandas Naimishrai
  • MOTHERS DAY POEM
  • Narendra Sharma
  • Nasha Kahani
  • Neeli Jheel
  • nursery rhymes
  • odia letters
  • Panch Parmeshwar
  • panchtantra
  • Parinde Kahani
  • Paryayvachi Shabd
  • Poos ki Raat
  • Portuguese Essays
  • Punjabi Essays
  • Punjabi Letters
  • Punjabi Poems
  • Raja Nirbansiya
  • Rajendra yadav
  • Rakh Kahani
  • Ramesh Bakshi
  • Ramvriksh Benipuri
  • Rani Ma ka Chabutra
  • Russian Essays
  • Sadgati Kahani
  • samvad lekhan
  • Samvad yojna
  • Samvidhanvad
  • Sandesh Lekhan
  • sanskrit biography
  • Sanskrit Dialogue Writing
  • sanskrit essay
  • sanskrit grammar
  • sanskrit patra
  • Sanskrit Poem
  • sanskrit story
  • Sanskrit words
  • Sara Akash Upanyas
  • Savitri Number 2
  • Shankar Puntambekar
  • Sharad Joshi
  • Shatranj Ke Khiladi
  • short essay
  • spanish essays
  • Striling-Pulling
  • Subhadra Kumari Chauhan
  • Subhan Khan
  • Suchana Lekhan
  • Sudha Arora
  • Sukh Kahani
  • suktiparak nibandh
  • Suryakant Tripathi Nirala
  • Swarg aur Prithvi
  • Tasveer Kahani
  • Telugu Stories
  • UPSC Essays
  • Usne Kaha Tha
  • Vinod Rastogi
  • Wahi ki Wahi Baat
  • Yahi Sach Hai kahani
  • Yoddha Kahani
  • Zaheer Qureshi
  • कहानी लेखन
  • कहानी सारांश
  • तेनालीराम
  • मेरी माँ
  • लोककथा
  • शिकायती पत्र
  • सूचना लेखन
  • हजारी प्रसाद द्विवेदी जी
  • हिंदी कहानी

RECENT$type=list-tab$date=0$au=0$c=5

Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.

  • अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...

' border=

Join with us

Footer Logo

Footer Social$type=social_icons

  • loadMorePosts
  • relatedPostsText
  • relatedPostsNum

My Favourite Teacher: Mera Manpasand Adhyapak Essay in Punjabi | ਮੇਰਾ ਮਨ-ਭਾਉਂਦਾ ਅਧਿਆਪਕ

Mera Manpasand Adhyapak Lekh

Punjabi Essay Lekh on “Mera Manpasand Adhyapak Lekh”, “My Favorite Teacher”, “ਮੇਰਾ ਮਨਭਾਉਂਦਾ ਅਧਿਆਪਕ ਲੇਖ”, Punjabi Essay for Class 4, 5, 6, 7, 8, 9 and 10.

Welcome to Punjabystory in the Last post we published the list of Punjabi essays . Today in this post we are providing an Essay on My Favorite Teacher in Punjabi Language, ਮੇਰਾ ਮਨ-ਭਾਉਂਦਾ ਅਧਿਆਪਕਾ ਲੇਖ  for students.  Mera Manpasand Adhyapak Lekh in Punjabi is  a very common Punjabi Lekh.

ਇਸ ਲੇਖ ਵਿੱਚੋਂ ਤੁਸੀਂ 10 lines on my favourite teacher in punjabi ਕੱਢ ਸਕਦੇ ਹੋਂ,  ਵਿਦਿਆਰਥੀਆਂ ਲਈ mera adhyapak essay in punjabi ਕੋਈ ਜਿਆਦਾ ਮੁਸ਼ਕਿਲ ਲੇਖ ਨਹੀਂ ਹੈ ਕਿਉਂਕਿ ਹਰ ਇੱਕ ਵਿਦਿਆਰਥੀ ਦਾ ਕੋਈ ਨਾ ਕੋਈ ਮਨਭਾਉਂਦਾ ਟੀਚਰ ਜਾਂ ਅਧਿਆਪਕ (Favorite Teacher) ਹੁੰਦਾ ਹੀ ਹੈ। My Favorite Teacher essay in punjabi for class 4 ਤੋਂ ਸ਼ੁਰੂ ਹੋ ਕੇ class 5, class 6, class 7, class 8 class 9 ਅਤੇ class 10 ਤੱਕ ਪੜ੍ਹਾਇਆ ਜਾਂਦਾ ਹੈ।

Mera Manpasand Adhyapak Lekh : ਮੇਰੇ ਸਕੂਲ ਦੇ ਪ੍ਰਿੰਸੀਪਲ / ਮੁੱਖ-ਅਧਿਆਪਕ

ਭੂਮਿਕਾ – ਮੇਰੇ ਸਕੂਲ ਵਿਚ ਬਹੁਤ ਸਾਰੇ ਅਧਿਆਪਕ ਹਨ। ਸਾਰੇ ਹੀ ਅਧਿਆਪਕ ਬੜੇ ਹੀ ਸਤਿਕਾਰਯੋਗ ਅਤੇ ਤਜਰਬੇਕਾਰ ਹਨ। ਪਰੰਤੂ ਮੈਂ ਇਨ੍ਹਾਂ ਸਾਰਿਆਂ ਵਿਚੋਂ ਸ੍ਰੀ ਬਰਿੰਦਰ ਕੁਮਾਰ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦਾ ਹਾਂ। ਉਹ ਮੇਰੇ ਮਨ-ਭਾਉਂਦੇ ਅਧਿਆਪਕ ਹੋਣ ਦੇ ਨਾਲ-ਨਾਲ ਮੇਰੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਵੀ ਹਨ। ਆਪਣੇ ਗੁਣਾਂ ਅਤੇ ਆਦਤਾਂ ਸਦਕਾ ਉਹ ਇਸ ਆਦਰਸ਼ ਅਧਿਆਪਕ ਅਖਵਾਉਂਦੇ ਹਨ।

ਵਿਦਿਅਕ ਯੋਗਤਾਵਾਂ – ਮੇਰੇ ਅਧਿਆਪਕ ਜੀ ਸਕੂਲ ਦੇ ਸਾਰੇ ਅਧਿਆਪਕਾਂ ਵਿਚ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਹਨ। ਉਨ੍ਹਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਦੀ ਐੱਮ.ਏ. ਕੀਤੀ ਹੋਈ ਹੈ।ਉਸ ਦੇ ਨਾਲ ਬੀ. ਐੱਡ ਤੇ ਐੱਮ.ਐੱਡ. ਵੀ ਕੀਤੀ ਹੋਈ ਹੈ। ਪੰਜਾਬੀ ਵਿਚ ਪੀ.ਐੱਚ.ਡੀ. ਕੀਤੀ ਹੋਣ ਕਰਕੇ ਸਾਰੇ ਅਧਿਆਪਕ ਉਨ੍ਹਾਂ ਨੂੰ ਡਾ. ਸਾਹਿਬ ਕਹਿ ਕੇ ਬਲਾਉਂਦੇ ਹਨ।

ਸ਼ਖਸੀਅਤ – ਮੇਰੇ ਅਧਿਆਪਕ ਜੀ ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਹਨ। ਉਹ ਉੱਚੇ-ਲੰਮੇ, ਗੋਰੇ ਰੰਗ ਦੇ ਖੂਬਸੂਰਤ ਇਨਸਾਨ ਹਨ।ਉਹ ਬੜੇ ਸਾਫ਼-ਸੁਥਰੇ ਅਤੇ ਸਾਦੇ ਕੱਪੜੇ ਪਹਿਨਦੇ ਹਨ।

ਪੜ੍ਹਾਉਣ ਦਾ ਢੰਗ – ਮੇਰੇ ਮਾਣਯੋਗ ਅਧਿਆਪਕ ਜੀ ਦਾ ਪੜ੍ਹਾਉਣ ਦਾ ਢੰਗ ਬਹੁਤ ਹੀ ਵਧੀਆ ਹੈ। ਉਹ ਸਾਨੂੰ ਅੱਠਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾਉਂਦੇ ਹਨ। ਉਨ੍ਹਾਂ ਦਾ ਪੜ੍ਹਾਇਆ ਇਕ-ਇਕ ਲਫ਼ਜ਼ ਸਾਨੂੰ ਉਸੇ ਵੇਲੇ ਯਾਦ ਹੋ ਜਾਂਦਾ ਹੈ। ਅੰਗਰੇਜ਼ੀ ਜਿਹੇ ਔਖੇ ਵਿਸ਼ੇ ਨੂੰ ਉਹ ਸੌਖਾ ਕਰਕੇ ਇੰਝ ਪੜ੍ਹਾਉਂਦੇ ਹਨ ਜਿਵੇਂ ਬੱਚਿਆਂ ਦੇ ਅੰਦਰ ਕੋਈ ਅੰਮ੍ਰਿਤ ਘੋਲ ਰਹੇ ਹੋਣ। ਉਹ ਬੱਚਿਆਂ ਨੂੰ ਬੜੇ ਪਿਆਰ ਨਾਲ ਪੜ੍ਹਾਉਂਦੇ ਹਨ। ਉਹ ਕਦੇ ਵੀ ਕਿਸੇ ਨੂੰ ਮਾਰਦੇ ਨਹੀਂ ਹਨ। ਉਹ ਬੱਚਿਆਂ ਨੂੰ ਪਿਆਰ ਕਰਦੇ ਹਨ ਫਿਰ ਵੀ ਬੱਚੇ ਉਨ੍ਹਾਂ ਕੋਲੋਂ ਪੂਰਾ ਡਰਦੇ ਹਨ।

ਸਮੇਂ ਅਤੇ ਅਨੁਸ਼ਾਸਨ ਦੇ ਪਾਬੰਦ – ਮੇਰੇ ਅਧਿਆਪਕ ਜੀ ਸਮੇਂ ਤੇ ਅਨੁਸ਼ਾਸਨ ਦੇ ਪੂਰੇ ਪਾਬੰਦ ਹਨ। ਉਹ ਸਮੇਂ ਤੋਂ ਪਹਿਲਾਂ ਸਕੂਲ ਪੁੱਜਦੇ ਹਨ ਤੇ ਸਭ ਤੋਂ ਬਾਅਦ ਵਿਚ ਜਾਂਦੇ ਹਨ। ਇਸ ਕਰ ਕੇ ਸਾਰੇ ਅਧਿਆਪਕ ਤੇ ਵਿਦਿਆਰਥੀ ਵੀ ਸਮੇਂ ਸਿਰ ਸਕੂਲ ਪੁੱਜਦੇ ਹਨ। ਉਹ ਅਨੁਸ਼ਾਸਨ ਦੇ ਏਨੇ ਪੱਕੇ ਹਨ ਕਿ ਸਕੂਲ ਵਿਚ ਕਿਸੇ ਤਰ੍ਹਾਂ ਦੀ ਬੇਨਿਯਮੀ ਉਹ ਪਸੰਦ ਨਹੀਂ ਕਰਦੇ। ਕੋਈ ਵੀ ਵਿਦਿਆਰਥੀ ਇਧਰ-ਉਧਰ ਘੁੰਮ ਨਹੀਂ ਸਕਦਾ, ਸਕੂਲ ਦੀ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ । ਕੋਈ ਵੀ ਅਧਿਆਪਕ ਵਿਹਲੇ ਬੈਠ ਕੇ ਗੱਪਾਂ ਨਹੀਂ ਮਾਰ ਸਕਦਾ, ਆਪਣਾ ਪੀਰੀਅਡ ਛੱਡ ਕੇ ਇਧਰ-ਉਧਰ ਨਹੀਂ ਘੁੰਮ ਸਕਦਾ। ਉਹ ਹਰੇਕ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ।

ਸਕੂਲ ਦੇ ਵਧੀਆ ਪ੍ਰਬੰਧਕ – ਮੇਰੇ ਮਾਣਯੋਗ ਅਧਿਆਪਕ ਜੀ ਸਕੂਲ ਦੇ ਬਹੁਤ ਵਧੀਆ ਪ੍ਰਬੰਧਕ ਵੀ ਹਨ। ਸਕੂਲ ਦੀ ਜਿੰਨੀ ਵੀ ਇਮਾਰਤ ਹੈ, ਉਨ੍ਹਾਂ ਦੀ ਦੇਖ-ਰੇਖ ਵਿਚ ਹੀ ਬਣੀ ਹੈ। ਉਹ ਸਕੂਲ ਵਿਚ ਹਰ ਤਰ੍ਹਾਂ ਦਾ ਸਮਾਨ ਮੁਹੱਈਆ ਕਰਵਾਉਂਦੇ ਹਨ। ਕੰਪਿਊਟਰ ਲੈਬ, ਸਾਇੰਸ ਲੈਬ, ਲਾਇਬਰੇਰੀ, ਸੰਗੀਤ ਰੂਪ, ਸਟਾਫ਼ ਰੂਮ, ਪ੍ਰਿੰਸੀਪਲ ਦਾ ਦਫ਼ਤਰ ਸਭ ਕੁਝ ਪੂਰਾ ਹੈ। ਇਨ੍ਹਾਂ ਵਿਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ।

ਸੁਭਾਅ ਅਤੇ ਆਦਤਾਂ – ਮੇਰੇ ਅਧਿਆਪਕ ਜੀਦਾ ਸੁਭਾਅ ਬਹੁਤ ਮਿਲਾਪੜਾਹੈ।ਉਹ ਹੱਸ-ਮੁੱਖ ਸੁਭਾਅ ਦੇ ਇਨਸਾਨ ਹਨ ।ਮੈਂ ਉਨ੍ਹਾਂ ਦੇ ਚਿਹਰੇ ‘ਤੇ ਕਦੀ ਗੁੱਸਾ ਨਹੀਂ ਵੇਖਿਆ।ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ। ਗ਼ਰੀਬ ਬੱਚਿਆਂ ਦੀ ਉਹ ਪੜ੍ਹਾਈ ਵਿਚ ਵੀ ਮਦਦ ਕਰਦੇ ਹਨ ਅਤੇ ਆਰਥਿਕ ਪੱਖੋਂ ਵੀ। ਉਹ ਬਹੁਤ ਵਧੀਆ ਆਦਤਾਂ ਦੇ ਮਾਲਕ ਹਨ।ਉਹ ਹਰ ਰੋਜ਼ ਸਵੇਰੇ ਲੰਮੀ ਸੈਰ ਕਰਨ ਜਾਂਦੇ ਹਨ। ਹਰ ਰੋਜ਼ ਇਸਨਾਨ ਕਰਕੇ ਰੱਬ ਦਾ ਨਾਂ ਲੈਂਦੇ ਹਨ।ਉਹ ਬਹੁਤ ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਖਾਂਦੇ ਹਨ।ਫਾਲਤੂ ਕਿਸਮ ਦੀਆਂ ਚੀਜ਼ਾਂ ਤੋਂ ਉਹ ਦੂਰ ਹੀ ਰਹਿੰਦੇ ਹਨ।ਉਹ ਹਰੇਕ ਨਾਲ ਮਿੱਠਾ ਬੋਲਦੇ ਹਨ। ਉਹ ਪ੍ਰਾਰਥਨਾ ਸਭਾ ਵਿਚ ਖੁਦ ਵੀ ਸ਼ਾਮਲ ਹੁੰਦੇ ਹਨ ਤੇ ਸਾਰੇ ਅਧਿਆਪਕਾਂ ਨੂੰ ਹਾਜ਼ਰ ਹੋਣ ਦੀ ਆਗਿਆ ਦਿੰਦੇ ਹਨ। ਪ੍ਰਾਰਥਨਾ ਸਭਾ ਵਿੱਚ ਉਹ ਵਿਦਿਆਰਥੀਆਂ ਨੂੰ ਚੰਗੀਆਂ ਚੰਗੀਆਂ ਗੱਲਾਂ ਦੱਸਦੇ ਹਨ।

ਸਾਰੰਸ਼ : ਇਸ ਤਰ੍ਹਾਂ ਮੈਂ ਆਪਣੇ ਅਧਿਆਪਕ ਜੋ ਸਾਡੇ ਪ੍ਰਿੰਸੀਪਲ ਸਾਹਿਬ ਜੀ ਦੀ ਜਿੰਨੀ ਵੀ ਸਿਫ਼ਤ ਕਰਾਂ ਉਨੀ ਘੱਟ ਹੈ। ਉਹ ਗੁਣਾਂ ਦੀ ਖਾਣ ਹਨ। ਮੈਂ ਰੱਬ ਅਗੇ ਇਹੀ ਦੁਆ ਕਰਦਾ ਹਾਂ ਕਿ ਉਨ੍ਹਾਂ ਦੀ ਉਮਰ ਲੰਮੀ ਹੋਵੇ ਤਾਂ ਜੋ ਉਹ ਸਮਾਜ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ।

Related Posts

Akbar birbal punjabi kahani – ਹਰਾ ਘੋੜਾ.

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

Leave a comment cancel reply.

Save my name, email, and website in this browser for the next time I comment.

Punjabi Essay

My Teacher Essay in Punjabi – ਮੇਰਾ ਅਧਿਆਪਕ

My Teacher Essay in Punjabi

In this article you will learn an essay on my teacher in Punjabi . This article explains about the importance of a teacher in the life of a student and her love and sincerity towards their children.

We know that a teacher is like a guru and they teach us so much and give life lessons.

ਇਸ ਲੇਖ ਵਿੱਚ ਤੁਸੀਂ ਮੇਰੀ ਅਧਿਆਪਿਕਾ ਬਾਰੇ ਪੜ੍ਹਨਗੇ। ਲੇਖ ਤੁਹਾਨੂੰ ਅਧਿਆਪਿਕਾ ਦੇ ਮਹੱਤਵ ਬਾਰੇ ਵਧਾਉਂਦਾ ਹੈ।

Table of Contents

My Teacher Essay in Punjabi – ਮੇਰਾ ਅਧਿਆਪਕ ਲੇਖ

ਮੈਂ ਖ਼ਾਲਸਾ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ । ਮੈਂ ਛੇਵੀ ਜਮਾਤ ਵਿੱਚ ਪੜ੍ਹਦਾ ਹਾਂ। ਮੇਰੋ ਸਕੂਲ ਵਿਚ 25 ਅਧਿਆਪਕ ਅਤੇ ਅਧਿਆਪਿਕਾ ਹਨ ਅਤੇ ਸਾਰੇ ਮਿਹਨਤੀ ਹਨ । ਪਰ ਮੈਨੂੰ ਸਭ ਤੋਂ ਜ਼ਿਆਦਾ ਮੇਰੀ ਪੰਜਾਬੀ ਦੀ ਅਧਿਆਪਕਾ ਪਸੰਦ ਹੈ । ਉਨ੍ਹਾਂ ਦਾ ਨਾਮ ਸੀਮਤੀ ਮਲਕੀਤ ਕੈਰ ਹੈ ਉਹ ਐਮ. ਏ .ਅਤੇ ਬੀ.ਐਡ. ਹਨ ।

ਉਨਾਂ ਨੇ ਨਾ ਕੇਵਲ ਪੰਜਾਬੀ ਸਗੇਂ ਸੰਗੀਤ ਅਤੇ ਅੰਗਰੇਜ਼ੀ ਦੀ ਵੀ ਐਮ. ਏ .ਕੀਤੀ ਹੋਈ ਹੈ । ਉਨ੍ਹਾਂ ਨੂੰ ਇੱਕ ਚੰਗੀ ਅਧਿਆਪਕਾ ਦਾ ਇਨਾਮ ਵੀ ਪ੍ਰਾਂਤ ਵੱਲੋਂ ਮਿਲਿਆ ਹੋਇਆ ਹੈ । ਉਹ ਸੁਭਾਅ ਦੇ ਬਹੁਤ ਹੀ ਮਿਲਾਪੜੋ ਹਨ। ਉਹ ਹਰ ਕਿਸੇ ਦੀ ਮਦਦ ਕਰਦੇ ਹਨ ਤੇ ਬੱਚਿਆਂ ਨੂੰ ਆਪਣ ਬੱਚਿਆਂ ਵਾਂਗ ਹੀ ਪਿਆਰ ਕਰਦੇ ਹਨ ਉਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ ਬਹੁਤ ਹੀ ਚੰਗਾ ਹੈ ।

ਕੋਈ ਵੀ ਵਿਸ਼ਾ ਹੋਵੇ ਜਾਂ ਕਿੰਨਾ ਵੀ ਔਖਾ ਪ੍ਰਸ਼ਨ ਹੋਵੇ ਉਸ ਨੂੰ ਉਹ ਬਹੁਤ ਹੀ ਸੁਲਝੇ ਤਰੀਕੇ ਨਾਲ ਹੱਲ ਕਰ ਦਿੰਦੇ ਹਨ। ਸਕੂਲ ਦੇ ਸਾਰੇ ਉਸ ਨੂੰ ਉਹ ਬਹੁਤ ਹੀ ਸੁਲਝੇ ਤਰੀਕੇ ਨਾਲ ਹੱਲ ਕਰ ਦਿੰਦੇ ਹਨ। ਸਕੂਲ ਦੇ ਸਾਰੇ ਅਧਿਆਪਕ ਅਤੇ ਅਧਿਆਪਿਕਾ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। 40 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਬਹੁਤ ਅਨੁਭਵ ਪ੍ਰਾਪਤ ਕੀਤਾ ਹੈ ।

ਸਮਾਜ ਵਿਚ ਵੀ ਉਨ੍ਹਾਂ ਦਾ ਬਹੁਤ ਆਦਰ ਹੈ। ਉਹ ਇਹ ਚੰਗੀ ਲੇਖਿਕਾ ਹੋਏ ਦੇ ਨਾਲ ਨਾਲ ਬੱਚਿਆਂ ਲਈ ਕਈ ਤਰ੍ਹਾਂ ਦੇ ਨਵੇਂ ਨਵੇਂ ਮਨੋਰੰਜਕ ਕੰਮ ਕਰਦੇ ਰਹਿੰਦੇ ਹਨ। ਉਹ ਫੁੱਟਬਾਲ ਦੀ ਚੰਗੀ ਖਿਡਾਰਨ ਹਨ। ਭਗਵਾਨ ਉਨ੍ਹਾਂ ਦੀ ਉਮਰ ਲੰਬੀ ਕਰੇ।

ਮੋਰਾ ਅਧਿਆਪਕ ਲੇਖ (250 Words)

ਅਧਿਆਪਕ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹੁੰਦਾ ਹੈ। ਉਹ ਮੇਰੇ ਸਕੂਲ ਵਿੱਚ ਪੜ੍ਹਾਉਣ ਵਾਲੀ ਸਭ ਤੋਂ ਪਿਆਰੀ ਅਤੇ ਪਰੇਰਨਾਦਾਇਕ ਅਧੀਆਪਿਕਾ ਹਨ । ਮੇਰੀ ਅਧਿਆਪਿਕਾ ਦਾ ਨਾਮ ਹੈ ਮਨਪ੍ਰੀਤ ( ਅਧਿਆਪਿਕਾ ਦਾ ਨਾਮ ) ਕੌਰ ।

ਉਨ੍ਹਾਂ ਦਾ ਪੜਾਉਣ ਦਾ ਤਰੀਕਾ ਮੈਨੂੰ ਬੜਾ ਚੰਗਾ ਲਗਦਾ ਹੈ ਅਤੇ ਓਹਦੇ ਨਾਲ ਬਿਤਾਇਆ ਭੂਆ ਸਮਾਂ ਮੈਨੂੰ ਬੜਾ ਚੰਗਾ ਲਗਦਾ ਹੈ। ਮੇਰੀ ਅਧਿਆਪਕ ਬੜੀ ਹੀ ਅਕਲਮੰਦ ਹੋਇਆ ਅਤੇ ਉਹ ਸਾਨੂੰ ਬੜੀ ਚੰਗੀ ਨਾਲ ਸਮਝਦੀ ਹੈ।

ਉਹਦੀ ਅਵਾਜ ਅਤੇ ਪਿਆਰ ਨਾਲ ਭਰੀ ਹੁੰਦੀ ਹੈ, ਮੇਰੀ ਗਲਤੀਆਂ ਸੁਧਾਰਨ ਲਈ ਵੀ ਮੇਰੀ ਅਧਿਆਪਿਕਾ ਬਹੁਤ ਸਹਿਯੋਗ ਕਰਦੀ ਹੈ।ਉਹ ਸਾਨੂੰ ਜੀਵਨ ਨੂੰ ਸਹੀ ਤਰੀਕੇ ਨਾਲ ਜੀਣ ਦਾ ਮਾਰਗ ਦੱਸਦੀ ਹੈ ।

ਜੀਵਨ ਵਿੱਚ ਆਉਣ ਵਾਲੇ ਮੁਸ਼ਕਿਲ ਦੌਰ ਨੂੰ ਕਿਸ ਤਰੀਕੇ ਨਾਲ ਹੱਲ ਕਰਨਾ ਚਾਹਿਦਾ ਊ ਭੀ ਸਾਡੀ ਅਧਿਆਪਿਕਾ ਸਾਨੂੰ ਸਿਖਾਉਂਦੀ ਹੈ। ਸਾਡਾ ਮਾਰਗ ਦਰਸ਼ਨ ਅਤੇ ਸਾਨੂੰ ਪ੍ਰੇਰਨਾ ਵੀ ਦਿੰਦੀ ਹਨ ।

ਅਤੇ ਸਾਨੂੰ ਆਪਣੇ ਉਦੇਸ਼ ਵੱਲ ਵਧਣਾ ਦੀ ਪ੍ਰੇਰਨਾ ਦਿੰਦੀ ਹਨ। ਉਹ ਸਾਨੂੰ ਬੜੀ ਚੰਗੀ ਤਰ੍ਹਾਂ ਪੜ੍ਹਾਉਣ ਦੀ ਹੈ ਅਤੇ ਸਾਡੀ ਮਦਦ ਕਰਦੀ ਹੈ । ਮੈਂ ਆਪਣੀ ਅਧਿਆਪਕ ਨੂੰ ਬੜੇ ਪਿਆਰ ਨਾਲ ਛੋਂਹਦਾ ਹੈ ਅਤੇ ਉਹ ਦਾ ਸਤਿਕਾਰ ਕਰਦਾ ਹਨ।

ਉਹ ਸਾਡੇ ਲਈ ਇੱਕ ਆਦਰਸ਼ ਵਿਅਕਤੀ ਹਨ ਅਤੇ ਸਾਨੂੰ ਗਰਮ ਹੈ ਕਿ ਉਹ ਮੇਰੀ ਅਧਿਆਪਿਕਾ ਹਨ । ਸਾਨੂੰ ਹਮੇਸ਼ਾ ਹੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਾਡੇ ਜੀਵਨ ਦੀ ਇੱਕ ਨੀਂਹ ਹੈ ।

ਮੇਰੇ ਅਧਿਆਪਕ ਨੇ ਮੇਰੀ ਜ਼ਿੰਦਗੀ ਨੂੰ ਸੁਨਹਿਰੀ ਬਣਾਇਆ ਹੈ ਅਤੇ ਮੈਂ ਉਨ੍ਹਾਂ ਦਾ ਹਮੇਸ਼ਾ ਧੰਨਵਾਦੀ ਰਹਾਂਗਾ।

My Favourite Teacher in Punjabi – ਮੇਰਾ ਮਨ ਭਾਉਂਦਾ ਅਧਿਆਪਕ

  • ਮੈਂ ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹਾਂ।
  • ਸਾਡੇ ਸਕੂਲ ਵਿੱਚ ਲਗਭਗ 200 ਅਧਿਆਪਕ ਪੜ੍ਹਾਉਂਦੇ ਹਨ।
  • ਸਾਰੇ ਅਧਿਆਪਕ ਬਹੁਤ ਚੰਗੇ ਅਤੇ ਮਿਹਨਤੀ ਹਨ।
  • ਪਰ ਸ੍ਰੀਮਤੀ ਨੀਲਮ ਸ਼ਰਮਾ ਮੈਨੂੰ ਬਹੁਤ ਚੰਗੇ ਲੱਗਦੇ ਹਨ।
  • ਉਹ ਸਾਨੂੰ ਪੰਜਾਬੀ ਪੜ੍ਹਾਉਂਦੇ ਹਨ।
  • ਉਹ ਐੱਮ. ਏ., ਐੱਮ ਐਂਡ ਹਨ।
  • ਉਹਨਾਂ ਦੀ ਉਮਰ ਚਾਲ਼ੀ ਸਾਲ ਹੈ।
  • ਉਹਨਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਹੀ ਸੰਖਾ ਅਤੇ ਵਧੀਆ ਹੈ।
  • ਉਹ ਬੱਚਿਆਂ ਨੂੰ ਬਹੁਤ ਪਿਆਰ ਨਾਲ ਪਤਾਉਂਦੇ ਹਨ।
  • ਉਹ ਬਹੁਤ ਮਿੱਠਾ ਬੋਲਦੇ ਹਨ।
  • ਉਹ ਉੱਚ ਵਿਚਾਰਾਂ ਵਾਲੇ ਅਤੇ ਰਹਿਮਦਿਲ ਹਨ।
  • ਉਹ ਹਮੇਸ਼ਾ ਸਾਫ਼ ਸੁਥਰੇ ਕੱਪੜੇ ਪਾਉਂਦੇ ਹਨ।
  • ਉਹ ਪੰਜਾਬੀ ਗੀਤ ਵੀ ਬਹੁਤ ਵਧੀਆ ਗਾਉਂਦੇ ਹਨ।
  • ਸਾਰੇ ਵਿਦਿਆਰਥੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ।
  • ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ।

10 Lines on My Teacher in Punjabi

  • ਮੇਰੀ ਅਧਿਆਪਿਕਾ ਦਾ ਨਾਮ ਹਰਪ੍ਰੀਤ ਕੌਰ ਹੈ।
  • ਉਹ ਸਾਨੂੰ ਪੰਜਾਬੀ ਪੜਾਉਂਦੇ ਹਨ।
  • ਉਹ ਬਹੁਤ ਨਰਮ ਸੁਭਾਅ ਦੇ ਹਨ।
  • ਉਹ ਸਾਨੂੰ ਪੰਜਾਬੀ ਬਹੁਤ ਪਿਆਰ ਨਾਲ ਸਿਖਾਉਦੇ ਹਨ ।
  • ਮੇਰੀ ਅਧਿਆਪਿਕਾ ਸਾਰੇ ਬੱਚਿਆ ਨੁੰ ਇੱਕੋ ਜਿਹਾ ਸਮਝਦੇ ਹਨ।
  • ਉਹ ਮੇਰੇ ਸਭ ਤੋ ਮਨਪਸੰਦ ਅੰਧਿਆਪਕ ਹਨ।
  • ਉਹ ਹਮੇਸ਼ਾ ਅਨੁਸ਼ਾਸ਼ਨ ਦਾ ਪਾਲਣ ਕਰਦੇ ਹਨ।
  • ਉਹ ਵੱਡਿਆ ਦਾ ਸਤਿਕਾਰ ਕਰਨਾ ਸਿਖਾਉਂਦੇ ਹਨ।
  • ਮੇਰੇ ਅਧਿਆਪਿਕਾ ਜੀਵਨ ਵਿੱਚ ਸਫਲ ਹੋਣਾ ਲਈ ਸਾਨੂੰ ਸਿੱਖਿਆ ਦਿੰਦੇ ਹਨ।
  • ਆਪਣੇ ਸਮੁੱਚੇ ਗੁਣਾਂ ਕਰਕੇ ਉਹ ਹਰਮਨ ਪਿਆਰੇ ਹਨ।

Leave a Comment Cancel reply

Save my name, email, and website in this browser for the next time I comment.

My Favourite Teacher Essay in Punjabi | ਮੇਰਾ ਮਨ-ਭਾਉਂਦਾ ਅਧਿਆਪਕ ਲੇਖ

In this article, we are providing information about Mera Adhyapak | My Favourite Teacher in Punjabi. My Favourite Teacher Essay in Punjabi Language. ਮੇਰਾ ਮਨ-ਭਾਉਂਦਾ ਅਧਿਆਪਕ ਪੰਜਾਬੀ ਲੇਖ for students. Checkout- Latest Punjabi Essay

Mera Manpasand Adhyapak Essay in Punjabi

ਭੂਮਿਕਾ- ਮੇਰੇ ਸਕੂਲ ਦਾ ਨਾਂ ਸਕੂਲ ਹੈ। ਮੇਰੇ ਸਕੂਲ ਵਿੱਚ ਲਗਭਗ 30 ਅਧਿਆਪਕ ਪੜ੍ਹਾਉਂਦੇ ਹਨ। ਪਰ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੀ ਹਾਂ।

ਵਿੱਦਿਅਕ ਯੋਗਤਾਵਾਂ- ਸੁਖਵਿੰਦਰ ਸਿੰਘ ਜੀ ਇੱਕ ਤਜਰਬੇਕਾਰ ਅਧਿਆਪਕ ਹਨ। ਉਹਨਾਂ ਨੇ ਐੱਮ. ਏ., ਬੀ. ਐੱਡ. ਤਕ ਵਿੱਦਿਆ ਹਾਸਲ ਕੀਤੀ ਹੋਈ ਹੈ। ਉਹ ਸਾਨੂੰ ਹਿਸਾਬ ਪੜ੍ਹਾਉਂਦੇ ਹਨ।

ਸ਼ਖ਼ਸੀਅਤ- ਸੁਖਵਿੰਦਰ ਸਿੰਘ ਜੀ ਇੱਕ ਬਹੁਤ ਵਧੀਆ ਸ਼ਖ਼ਸੀਅਤ ਦੇ ਮਾਲਕ ਹਨ। ਉਹਨਾਂ ਦੀ ਉਮਰ ਲਗਭਗ 30 ਸਾਲ ਦੀ ਹੈ। ਉਹ ਹਮੇਸ਼ਾਂ ਸਾਫ਼-ਸੁਥਰੇ ਕੱਪੜੇ ਪਾਉਂਦੇ ਹਨ। ਉਹ ਸਾਰੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ।

ਪੜ੍ਹਾਉਣ ਦਾ ਢੰਗ- ਮੇਰੇ ਅਧਿਆਪਕ ਦਾ ਪੜ੍ਹਾਉਣ ਦਾ ਢੰਗ ਬੜਾ ਵਧੀਆ ਹੈ। ਉਹ ਸਾਨੂੰ ਇਸ ਢੰਗ ਨਾਲ ਪੜ੍ਹਾਉਂਦੇ ਹਨ ਕਿ ਸਾਨੂੰ ਬਹੁਤ ਜਲਦੀ ਸਮਝ ਆ ਜਾਂਦਾ ਹੈ। ਉਹ ਔਖੇ ਤੋਂ ਔਖੇ ਸਵਾਲਾਂ ਨੂੰ ਵੀ ਸੌਖਾ ਬਣਾ ਦਿੰਦੇ ਹਨ। ਉਹ ਬੱਚਿਆਂ ਨੂੰ ਕਦੇ ਵੀ ਨਹੀਂ ਮਾਰਦੇ। ਉਹ ਆਪਣਾ ਪੀਰੀਅਡ ਕਦੇ ਵੀ ਨਹੀਂ ਛੱਡਦੇ।

ਗੁਣ- ਮੇਰੇ ਅਧਿਆਪਕ ਵਿੱਚ ਬਹੁਤ ਸਾਰੇ ਗੁਣ ਹਨ। ਉਹ ਸਮੇਂ ਸਿਰ ਸਕੂਲ ਆਉਂਦੇ ਹਨ। ਸਭ ਨਾਲ ਮਿੱਠਾ ਬੋਲਦੇ ਹਨ ਤੇ ਸਭ ਨੂੰ ਮਿੱਠਾ ਬੋਲਣ ਦੀ ਪ੍ਰੇਰਨਾ ਦਿੰਦੇ ਹਨ। ਉਹ ਹਮੇਸ਼ਾਂ ਸੱਚ ਬੋਲਦੇ ਹਨ। ਸਕੂਲ ਵਿੱਚ ਬਾਕੀ ਅਧਿਆਪਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਉਹਨਾਂ ਦੇ ਆਪਣੇ ਵਿਸ਼ੇ ਦਾ ਨਤੀਜਾ ਹਰ ਸਾਲ ਚੰਗਾ ਆਉਂਦਾ ਹੈ।

ਹਸਮੁਖ ਸੁਭਾਅ ਦੇ ਮਾਲਕ- ਮੈਂ ਆਪਣੇ ਅਧਿਆਪਕ ਦੇ ਚਿਹਰੇ ‘ਤੇ ਕਦੇ ਗੁੱਸੇ ਦੇ ਨਿਸ਼ਾਨ ਨਹੀਂ ਦੇਖੇ। ਉਹਨਾਂ ਦਾ ਚਿਹਰਾ ਹਮੇਸ਼ਾਂ ਖਿੜਿਆ ਰਹਿੰਦਾ ਹੈ। ਉਹ ਬਹੁਤ ਹੀ ਮਿਲਨਸਾਰ ਹਨ। ਇੱਕ ਵਾਰੀ ਜੋ ਉਹਨਾਂ ਨੂੰ ਮਿਲ ਲੈਂਦਾ ਹੈ, ਬਾਰ-ਬਾਰ ਮਿਲਨਾ ਚਾਹੁੰਦਾ ਹੈ।

ਮੈਨੂੰ ਆਪਣੇ ਅਧਿਆਪਕ ‘ਤੇ ਮਾਣ ਹੈ। ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ।

10 Lines on My Favourite Teacher in Hindi

Essay on Kartar Singh Sarabha in Punjabi

Essay on Mahatma Gandhi in Punjabi

ध्यान दें – प्रिय दर्शकों Mera Manpasand Adhyapak | My Favourite Teacher Essay in Punjabi  Language आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

WriteATopic.com

Essay on My Favourite Teacher

ਮੇਰੇ ਮਨਪਸੰਦ ਅਧਿਆਪਕ 'ਤੇ ਲੇਖ ਪੰਜਾਬੀ ਵਿੱਚ | Essay on My Favourite Teacher In Punjabi

ਮੇਰੇ ਮਨਪਸੰਦ ਅਧਿਆਪਕ 'ਤੇ ਲੇਖ ਪੰਜਾਬੀ ਵਿੱਚ | Essay on My Favourite Teacher In Punjabi - 800 ਸ਼ਬਦਾਂ ਵਿੱਚ

ਮੇਰੇ ਸਕੂਲ ਵਿੱਚ ਬਹੁਤ ਸਾਰੇ ਅਧਿਆਪਕ ਹਨ। ਹਰ ਇੱਕ ਸਾਨੂੰ ਵੱਖ-ਵੱਖ ਵਿਸ਼ੇ ਸਿਖਾਉਂਦਾ ਹੈ। ਹਾਲਾਂਕਿ ਇਹ ਸਾਰੇ ਕਾਫ਼ੀ ਚੰਗੇ ਹਨ, ਇੱਕ ਅਧਿਆਪਕ ਹੈ ਜਿਸਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਹਾਂ ਅਤੇ ਪ੍ਰਸ਼ੰਸਾ ਕਰਦਾ ਹਾਂ। ਉਸਦਾ ਨਾਮ ਸ਼੍ਰੀਮਤੀ ਲਿਲੀ ਹੈ। ਉਹ ਸਭ ਤੋਂ ਮਨਮੋਹਕ ਸ਼ਖਸੀਅਤ ਹੈ ਜਿਸਨੂੰ ਮੈਂ ਕਦੇ ਦੇਖਿਆ ਹੈ। ਉਹ ਇੱਕ ਆਦਰਸ਼ ਅਧਿਆਪਕ ਹੈ। ਉਸ ਵਿੱਚ ਉਹ ਸਾਰੇ ਗੁਣ ਹਨ ਜਿਨ੍ਹਾਂ ਦੀ ਇੱਕ ਚੰਗੇ ਅਧਿਆਪਕ ਤੋਂ ਉਮੀਦ ਕੀਤੀ ਜਾਂਦੀ ਹੈ।

ਸ਼੍ਰੀਮਤੀ ਲਿਲੀ ਇੱਕ ਵਿਗਿਆਨ ਅਧਿਆਪਕ ਹੈ। ਉਹ ਉਸ ਵਿਸ਼ੇ ਨੂੰ ਪਿਆਰ ਕਰਦੀ ਹੈ ਜੋ ਉਹ ਪੜ੍ਹਾਉਂਦੀ ਹੈ ਅਤੇ ਇਸਦੀ ਡੂੰਘਾਈ ਨਾਲ ਜਾਣਕਾਰੀ ਵੀ ਹੈ। ਉਹ ਵਿਗਿਆਨ ਪੜ੍ਹਾਉਂਦੀ ਹੈ ਜਿਵੇਂ ਕਿ ਇਹ ਇੱਕ ਸ਼ੌਕ ਕਲਾਸ ਸੀ। ਉਹ ਪੜ੍ਹਾਉਣ ਦੇ ਪੁਰਾਣੇ ਤਰੀਕੇ ਨਹੀਂ ਅਪਣਾਉਂਦੀ। ਅਸਲ ਵਿੱਚ ਅਸੀਂ ਕਈ ਵਾਰ ਇਹ ਵੀ ਭੁੱਲ ਜਾਂਦੇ ਹਾਂ ਕਿ ਉਹ ਸਾਨੂੰ ਸਾਡੀਆਂ ਪਾਠ ਪੁਸਤਕਾਂ ਵਿੱਚੋਂ ਸਿਖਾ ਰਹੀ ਹੈ।

ਸ਼੍ਰੀਮਤੀ ਲਿਲੀ ਦੀ ਕਲਾਸ ਵਿੱਚ ਵਿਗਿਆਨ ਜ਼ਿੰਦਾ ਆਉਂਦਾ ਹੈ। ਜਦੋਂ ਉਹ ਪੜ੍ਹਾਉਂਦੀ ਹੈ, ਤਾਂ ਕੋਈ ਵੀ ਉਸ ਵਿਸ਼ੇ ਬਾਰੇ ਗੱਲ ਨਹੀਂ ਕਰਦਾ ਜਿਸ ਬਾਰੇ ਉਹ ਚਰਚਾ ਕਰਦੀ ਹੈ। ਉਸ ਕੋਲ ਵਿਸ਼ੇ ਵੱਲ ਧਿਆਨ ਖਿੱਚਣ ਅਤੇ ਇਸ ਨੂੰ ਕਾਇਮ ਰੱਖਣ ਦੀ ਸਮਰੱਥਾ ਹੈ। ਉਹ ਕਲਾਸ ਵਿੱਚ ਕਈ ਤਰ੍ਹਾਂ ਦੇ ਪ੍ਰਯੋਗ ਕਰਦੀ ਹੈ ਅਤੇ ਉਹਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ ਇਸ ਤਰ੍ਹਾਂ ਸਾਡੇ ਲਈ ਇਹ ਸਮਝਣਾ ਬਹੁਤ ਆਸਾਨ ਹੋ ਜਾਂਦਾ ਹੈ ਕਿ ਉਹ ਕੀ ਸਿਖਾਉਂਦੀ ਹੈ। ਉਹ ਸਿਰਫ਼ ਕਿਤਾਬ ਵਿੱਚੋਂ ਹੀ ਨਹੀਂ ਪੜ੍ਹਦੀ, ਸਗੋਂ ਸਾਨੂੰ ਹਰ ਚੀਜ਼ ਦੀ ਇੱਕ ਠੋਸ ਤਸਵੀਰ ਦਿੰਦੀ ਹੈ, ਤਾਂ ਜੋ ਅਸੀਂ ਉਨ੍ਹਾਂ ਨੂੰ ਆਪਣੇ ਸਾਹਮਣੇ ਦੇਖ ਸਕੀਏ।

You might also like:

  • 10 Lines Essays for Kids and Students (K3, K10, K12 and Competitive Exams)
  • 10 Lines on Children’s Day in India
  • 10 Lines on Christmas (Christian Festival)
  • 10 Lines on Diwali Festival

ਹਾਲਾਂਕਿ ਉਸਦਾ ਵਿਸ਼ਾ ਵਿਗਿਆਨ ਹੈ, ਸ਼੍ਰੀਮਤੀ ਲਿਲੀ ਨੂੰ ਹੋਰ ਵਿਸ਼ਿਆਂ ਦਾ ਵੀ ਚੰਗਾ ਗਿਆਨ ਹੈ। ਉਹ ਦੁਨੀਆ ਦੇ ਸਾਰੇ ਵਰਤਮਾਨ ਮਾਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਉਹ ਅਕਸਰ ਉਸ ਚੀਜ਼ ਨੂੰ ਜੋੜਦੀ ਹੈ ਜੋ ਅਸੀਂ ਪੜ੍ਹ ਰਹੇ ਹਾਂ ਜੋ ਸ਼ਾਇਦ ਦੁਨੀਆ ਵਿੱਚ ਕਿਤੇ ਹੋਰ ਪੜ੍ਹਾਇਆ ਗਿਆ ਹੋਵੇ। ਉਹ ਸਾਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦੀ ਹੈ ਤਾਂਕਿ ਅਸੀਂ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਉਹ ਉਨ੍ਹਾਂ ਵਿਦਿਆਰਥੀਆਂ ਨਾਲ ਕਦੇ ਵੀ ਧੀਰਜ ਨਹੀਂ ਗੁਆਉਂਦੀ ਜੋ ਵਿਸ਼ੇ ਨੂੰ ਸਮਝਣ ਲਈ ਲੰਮਾ ਸਮਾਂ ਲੈਂਦੇ ਹਨ।

ਸ਼੍ਰੀਮਤੀ ਲਿਲੀ ਸਾਰੇ ਵਿਦਿਆਰਥੀਆਂ ਵੱਲ ਨਿੱਜੀ ਧਿਆਨ ਦਿੰਦੀ ਹੈ। ਜੇਕਰ, ਇਤਫਾਕ ਨਾਲ, ਕੋਈ ਵਿਦਿਆਰਥੀ ਆਪਣੀ ਜਮਾਤ ਵਿੱਚ ਮੂਰਖ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਦ੍ਰਿੜ ਹੈ ਅਤੇ ਅਜਿਹਾ ਨਹੀਂ ਹੋਣ ਦਿੰਦੀ। ਉਹ ਦਿਆਲਤਾ ਅਤੇ ਸਖਤੀ ਦਾ ਇੱਕ ਵਧੀਆ ਸੁਮੇਲ ਹੈ। ਉਹ ਵਿਦਿਆਰਥੀਆਂ ਨੂੰ ਵਿਸ਼ੇ ਦੇ ਸਬੰਧ ਵਿੱਚ ਇੱਕ ਦੂਜੇ ਅਤੇ ਉਸ ਤੋਂ ਕੁਝ ਵੀ ਪੁੱਛਣ ਲਈ ਉਤਸ਼ਾਹਿਤ ਕਰਦੀ ਹੈ ਤਾਂ ਜੋ ਇੱਕ ਸਿਹਤਮੰਦ ਚਰਚਾ ਨਵੇਂ ਵਿਚਾਰ ਪੈਦਾ ਕਰੇ ਅਤੇ ਵਿਸ਼ੇ ਬਾਰੇ ਸਾਡੀ ਉਤਸੁਕਤਾ ਨੂੰ ਵਧਾ ਸਕੇ।

  • 10 Lines on Dr. A.P.J. Abdul Kalam
  • 10 Lines on Importance of Water
  • 10 Lines on Independence Day in India
  • 10 Lines on Mahatma Gandhi

ਉਹ ਬਹੁਤ ਮਸ਼ਹੂਰ ਹੈ, ਪਰ ਉਹ ਘਮੰਡੀ ਨਹੀਂ ਹੈ। ਉਹ ਆਪਣੇ ਸਹਿਕਰਮੀਆਂ ਅਤੇ ਸਕੂਲ ਦੇ ਪ੍ਰਿੰਸੀਪਲ ਪ੍ਰਤੀ ਨਿਮਰਤਾ ਨਾਲ ਪੇਸ਼ ਆਉਂਦੀ ਹੈ। ਮੈਂ ਉਸ ਨੂੰ ਕਦੇ ਵੀ ਗੁੱਸੇ ਜਾਂ ਗੁੱਸੇ ਵਿੱਚ ਨਹੀਂ ਦੇਖਿਆ। ਕਿਸੇ ਵੀ ਤਰ੍ਹਾਂ ਦਾ ਸੰਕਟ ਆਉਣ 'ਤੇ ਵੀ ਉਹ ਸ਼ਾਂਤ ਰਹਿੰਦੀ ਹੈ। ਉਹ ਮੈਨੂੰ ਸਕੂਲ ਜਾਣਾ ਪਸੰਦ ਕਰਦੀ ਹੈ। ਮੈਂ ਹਮੇਸ਼ਾ ਆਪਣੇ ਸਾਇੰਸ ਪੀਰੀਅਡ ਦੀ ਉਡੀਕ ਕਰਦਾ ਹਾਂ।

ਉਹ ਇੱਕ ਆਦਰਸ਼ ਅਧਿਆਪਕ ਹੈ ਅਤੇ ਵਿਦਿਆਰਥੀਆਂ ਨੂੰ ਇੱਕ ਵਧੀਆ ਰੋਲ ਮਾਡਲ ਪ੍ਰਦਾਨ ਕਰਦੀ ਹੈ। ਮੈਂ ਉਸਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਅਤੇ ਇੱਕ ਦਿਨ ਉਸਦੇ ਵਰਗਾ ਬਣਨ ਦੀ ਉਮੀਦ ਕਰਦਾ ਹਾਂ।

  • 10 Lines on Mother’s Day
  • 10 Lines on Our National Flag of India
  • 10 Lines on Pollution
  • 10 Lines on Republic Day in India

ਮੇਰੇ ਮਨਪਸੰਦ ਅਧਿਆਪਕ 'ਤੇ ਲੇਖ ਪੰਜਾਬੀ ਵਿੱਚ | Essay on My Favourite Teacher In Punjabi

essay on my favourite teacher in punjabi

"The impact of cultural..."

  • Dissertations
  • Business Plans
  • PowerPoint Presentations
  • Editing and Proofreading
  • Annotated Bibliography
  • Book Review/Movie Review
  • Reflective Paper
  • Company/Industry Analysis
  • Article Analysis
  • Custom Writing Service
  • Assignment Help
  • Write My Essay
  • Paper Writing Help
  • Write Papers For Me
  • College Paper Writing Service

Johan Wideroos

  • Our Services
  • Additional Services
  • Free Essays

Can you write essays for free?

Sometimes our managers receive ambiguous questions from the site. At first, we did not know how to correctly respond to such requests, but we are progressing every day, so we have improved our support service. Our consultants will competently answer strange suggestions and recommend a different way to solve the problem.

The question of whether we can write a text for the user for free no longer surprises anyone from the team. For those who still do not know the answer, read the description of the online platform in more detail.

We love our job very much and are ready to write essays even for free. We want to help people and make their lives better, but if the team does not receive money, then their life will become very bad. Each work must be paid and specialists from the team also want to receive remuneration for their work. For our clients, we have created the most affordable prices so that a student can afford this service. But we cannot be left completely without a salary, because every author has needs for food, housing and recreation.

We hope that you will understand us and agree to such working conditions, and if not, then there are other agencies on the Internet that you can ask for such an option.

essay on my favourite teacher in punjabi

Customer Reviews

essay on my favourite teacher in punjabi

essay on my favourite teacher in punjabi

Will You Write Me an Essay?

Students turn to us not only with the request, "Please, write my essay for me." From the moment we hear your call, homework is no longer an issue. You can count on our instant assistance with all essay writing stages. Just to let you know, our essay writers do all the work related to writing, starting with researching a topic and ending with formatting and editing the completed paper. We can help you choose the right topic, do in-depth research, choose the best up-to-date sources, and finally compose a brilliant piece to your instructions. Choose the formatting style for your paper (MLA, APA, Chicago/Turabian, or Harvard), and we will make all of your footnotes, running heads, and quotations shine.

Our professional essay writer can help you with any type of assignment, whether it is an essay, research paper, term paper, biography, dissertation, review, course work, or any other kind of writing. Besides, there is an option to get help with your homework assignments. We help complete tasks on Biology, Chemistry, Engineering, Geography, Maths, Physics, and other disciplines. Our authors produce all types of papers for all degree levels.

essay on my favourite teacher in punjabi

essay on my favourite teacher in punjabi

The experts well detail out the effect relationship between the two given subjects and underline the importance of such a relationship in your writing. Our cheap essay writer service is a lot helpful in making such a write-up a brilliant one.

essay on my favourite teacher in punjabi

Please don't hesitate to contact us if you have any questions. Our support team will be more than willing to assist you.

Finished Papers

We use cookies to make your user experience better. By staying on our website, you fully accept it. Learn more .

essay on my favourite teacher in punjabi

Customer Reviews

Finished Papers

essay on my favourite teacher in punjabi

PenMyPaper

Copyright © 2022. All Right Reserved -

icon

Finished Papers

essay on my favourite teacher in punjabi

Payment

Finished Papers

  • Our Listings
  • Our Rentals
  • Testimonials
  • Tenant Portal

essay on my favourite teacher in punjabi

Can I pay someone to write my essay?

Time does not stand still and the service is being modernized at an incredible speed. Now the customer can delegate any service and it will be carried out in the best possible way.

Writing essays, abstracts and scientific papers also falls into this category and can be done by another person. In order to use this service, the client needs to ask the professor about the topic of the text, special design preferences, fonts and keywords. Then the person contacts the essay writing site, where the managers tell him about the details of cooperation. You agree on a certain amount that you are ready to give for the work of a professional writer.

A big bonus of such companies is that you don't have to pay money when ordering. You first receive a ready-made version of the essay, check it for errors, plagiarism and the accuracy of the information, and only then transfer funds to a bank card. This allows users not to worry about the site not fulfilling the agreements.

Go to the website and choose the option you need to get the ideal job, and in the future, the best mark and teacher's admiration.

Results for my favourite teacher essay in pun... translation from English to Panjabi

Human contributions.

From professional translators, enterprises, web pages and freely available translation repositories.

Add a translation

my favourite teacher in punjabi

ਪੰਜਾਬੀ ਵਿਚ ਮੇਰੇ ਮਨਪਸੰਦ ਅਧਿਆਪਕ

Last Update: 2018-06-16 Usage Frequency: 2 Quality: Reference: Anonymous

my favourite food essay in punjabi

ਮੇਰਾ ਪਸੰਦੀਦਾ ਖਾਣੇ ਦਾ ਲੇਖ

Last Update: 2020-03-09 Usage Frequency: 1 Quality: Reference: Anonymous

my favourite teacher essay in punjabi for class 3rd student

ਤੀਸਰੀ ਵਿਦਿਆਰਥੀ ਕਲਾਸ ਲਈ ਪੰਜਾਬੀ ਵਿਚ ਮੇਰੇ ਪਸੰਦੀਦਾ ਅਧਿਆਪਕ ਲੇਖ

Last Update: 2018-05-27 Usage Frequency: 1 Quality: Reference: Anonymous

my garden essay in punjabi

read the hacked account help center article

Last Update: 2018-12-21 Usage Frequency: 1 Quality: Reference: Anonymous

essay in punjabi dastar

ਪੰਜਾਬੀ ਦਸਤਾਰ ਵਿਚ ਲੇਖ

Last Update: 2020-08-29 Usage Frequency: 3 Quality: Reference: Anonymous

pardushan essay in punjabi '

ਪੰਜਾਬੀ ਵਿੱਚ ਪ੍ਰਦਸ਼ਨ ਦਾ ਲੇਖ

Last Update: 2018-01-03 Usage Frequency: 4 Quality: Reference: Anonymous

basant rut essay in punjabi

ਬਸੰਤ ਰੁਤ ਲੇਖ in punjabi

Last Update: 2020-04-06 Usage Frequency: 1 Quality: Reference: Anonymous

essay on my favourite game , badminton in punjabi

ਮੇਰੇ ਪਸੰਦੀਦਾ ਖੇਡ 'ਤੇ ਲੇਖ, ਪੰਜਾਬੀ ਵਿਚ ਫੁੱਟਬਾਲ

Last Update: 2024-01-29 Usage Frequency: 1 Quality: Reference: Anonymous

essay in punjabi veham baram

ਪੰਜਾਬ ਵੇਹਮ ਬਰਮ ਵਿਚ ਲੇਖ

Last Update: 2021-06-26 Usage Frequency: 1 Quality: Reference: Anonymous

essay of my favourite fruit mango in punjabi

ਪੰਜਾਬੀ ਵਿਚ ਮੇਰੇ ਮਨਪਸੰਦ ਫਲ ਅੰਬ ਦਾ ਨਿਬੰਧ

Last Update: 2018-05-21 Usage Frequency: 1 Quality: Reference: Anonymous

the essay of my favourite fruit apple in punjabi

essay of my favourite fruit apple in punjabi

Last Update: 2018-11-26 Usage Frequency: 1 Quality: Reference: Anonymous

paragraph in punjabi on my favourite teacher

ਮੇਰੇ ਪਸੰਦੀਦਾ ਅਧਿਆਪਕ 'ਤੇ ਪੰਜਾਬੀ ਵਿਚ ਪੈਰਾ

Last Update: 2016-03-02 Usage Frequency: 1 Quality: Reference: Anonymous

my favourite teacher and my crush sumita maam

Last Update: 2019-11-24 Usage Frequency: 1 Quality: Reference: Anonymous

my favourite teacher & brautyfull lady and my crush sumita maam

ਮੇਰੇ ਮਨਪਸੰਦ ਅਧਿਆਪਕ ਅਤੇ ਮੇਰੀ ਕ੍ਰਿਸ਼ ਸੁਮਿਤਾ ਮੈਮ

Last Update: 2019-11-24 Usage Frequency: 1 Quality: Reference: Anonymous Warning: Contains invisible HTML formatting

paragraph in punjabi on my favourite subject

ਮੇਰੇ ਪਸੰਦੀਦਾ ਵਿਸ਼ੇ 'ਤੇ ਪੰਜਾਬੀ ਵਿਚ ਪੈਰਾਗ੍ਰਾਫ

Last Update: 2017-12-28 Usage Frequency: 1 Quality: Reference: Anonymous

Get a better translation with 7,724,329,654 human contributions

Users are now asking for help:.

IMAGES

  1. 10 Lines on Teacher Day in Punjabi ਅਧਿਆਪਕ ਦਿਵਸ 'ਤੇ 10 ਲਾਈਨਾਂ ਦਾ ਲੇਖ

    essay on my favourite teacher in punjabi

  2. my favourite teacher essay in punjabi|ਮੇਰਾ ਮਨ-ਭਾਉਂਦਾ ਅਧਿਆਪਕ

    essay on my favourite teacher in punjabi

  3. PUNJABI My Favourite teacher Essay

    essay on my favourite teacher in punjabi

  4. ESSAY ON ਮੇਰੀ ਮਨਪਸੰਦ ਅਧਿਆਪਕ IN PUNJABI

    essay on my favourite teacher in punjabi

  5. Teach Punjabi using these 7 essays

    essay on my favourite teacher in punjabi

  6. My School Teachers(Punjabi)

    essay on my favourite teacher in punjabi

VIDEO

  1. My favourite teacher 5 lines

  2. About my favourite teacher essay 10 lines in english

  3. 10 Lines Essay on My Favourite Teacher/My Favourite Teacher Essay

  4. My favourite teacher essay in English || Essay about my Teacher

  5. My best teacher essay

  6. my favourite teacher urdu essay "mera pasndyda ustad

COMMENTS

  1. Punjabi Essay on "My Favorite Teacher", "ਮੇਰਾ ...

    Essay on My Favorite Teacher in Punjabi Language: In this article, we are providing ਮੇਰਾ ਮਨ-ਭਾਉਂਦਾ ਅਧਿਆਪਕਾ ...

  2. My Favourite Teacher: Mera Manpasand Adhyapak Essay in Punjabi

    Welcome to Punjabystory in the Last post we published the list of Punjabi essays. Today in this post we are providing an Essay on My Favorite Teacher in Punjabi Language, ਮੇਰਾ ਮਨ-ਭਾਉਂਦਾ ਅਧਿਆਪਕਾ ਲੇਖ for students. Mera Manpasand Adhyapak Lekh in Punjabi is a very common Punjabi Lekh.

  3. My Teacher Essay In Punjabi

    November 14, 2023 by Gurmukh. In this article you will learn an essay on my teacher in Punjabi. This article explains about the importance of a teacher in the life of a student and her love and sincerity towards their children. We know that a teacher is like a guru and they teach us so much and give life lessons.

  4. My Favourite Teacher Essay in Punjabi

    Mera Manpasand Adhyapak Essay in Punjabi. ਭੂਮਿਕਾ- ਮੇਰੇ ਸਕੂਲ ਦਾ ਨਾਂ ਸਕੂਲ ਹੈ। ਮੇਰੇ ਸਕੂਲ ਵਿੱਚ ਲਗਭਗ 30 ਅਧਿਆਪਕ ਪੜ੍ਹਾਉਂਦੇ ਹਨ। ਪਰ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਸਭ ਤੋਂ ...

  5. My Teacher essay in Punjabi

    My favorite teachermy teacher essay in punjabiessay in punjabiਮੇਰਾ ਅਧਿਆਪਕ | ਲੇਖ-ਰਚਨਾplz Like👍15 Lines on my teacher essay*myteacher*Music: RainMusician: @ik...

  6. Essay on my favourite teacher in Punjabi

    #punjabiessay#punjabiessaymyfavouriteteacher#myfavouriteteacheressayinpunjabi#myfavouriteteacheressayforclass6th#myfavouriteteacheressayforclass7th#myfavouri...

  7. ਮੇਰਾ ਅਧਿਆਪਕ || Mera adhyapak || Essay || punjabi || PB class || My

    Mera adhyapak || Essay || punjabi || PBi class || ਮੇਰਾ ਅਧਿਆਪਕ || My favourite teacher Essay on My Favourite teacher for 6th classEssay on My ...

  8. ਮੇਰੇ ਮਨਪਸੰਦ ਅਧਿਆਪਕ 'ਤੇ ਲੇਖ ਪੰਜਾਬੀ ਵਿੱਚ

    ਮੇਰੇ ਮਨਪਸੰਦ ਅਧਿਆਪਕ 'ਤੇ ਲੇਖ ਪੰਜਾਬੀ ਵਿੱਚ | Essay on My Favourite Teacher In Punjabi - 800 ਸ਼ਬਦਾਂ ਵਿੱਚ. By Webber ਲੇਖ ਇੱਕ ਸਾਲ ਪਹਿਲਾਂ 10. ਮੇਰੇ ਸਕੂਲ ਵਿੱਚ ਬਹੁਤ ਸਾਰੇ ਅਧਿਆਪਕ ਹਨ। ਹਰ ...

  9. essay-on-my-favourite-teacher-in-punjabi.pdf

    essay-on-my-favourite-teacher-in-punjabi.pdf - Google Sheets ... Loading…

  10. my favourite teacher essay in punjabi

    In an essay about why one wants to become a teacher, one should write about their love of helping others learn. The urge to become a teacher is often backed by many noble feelings like commitment to the future, interest in community, love o..... An informative essay is any type of essay that has the goal of informing or educating an audience.

  11. Essay On My Favourite Teacher In Punjabi

    Professional essay writing services. Essay On My Favourite Teacher In Punjabi, Tagalog Photo Essay, Of Mice And Men Literary Analysis Paper, Resume Saint Etienne Psg 0 1, How To Make Methodology In Research Proposal, Aids Essay In Hindi, Cover Letter Anxiety. ID 10243.

  12. Essay On My Favourite Teacher In Punjabi

    The first step in making your write my essay request is filling out a 10-minute order form. Submit the instructions, desired sources, and deadline. If you want us to mimic your writing style, feel free to send us your works. In case you need assistance, reach out to our 24/7 support team.

  13. PUNJABI My Favourite teacher Essay

    PUNJABI My Favourite teacher Essay | ESSAY ON MY FAVOURITE TEACHER in Punjabi | ਮੇਰਾ ਮਨਪਸੰਦ ਅਧਿਆਪਕ#My_Favourite_Teacher_in_Punjabi# ...

  14. My Favourite Teacher Essay In Punjabi

    EssayBot is an essay writing assistant powered by Artificial Intelligence (AI). Given the title and prompt, EssayBot helps you find inspirational sources, suggest and paraphrase sentences, as well as generate and complete sentences using AI. If your essay will run through a plagiarism checker (such as Turnitin), don't worry.

  15. Essay On My Favourite Teacher In Punjabi For Class 10

    Essay On My Favourite Teacher In Punjabi For Class 10, Cv Canadian Style Resume, A Quoi Sert Le Business Plan, Digital Thesis, Research Paper About Tobacco, Coventry University Dissertation Cover Sheet, Consent Letter For Research Proposal 630 . Finished Papers ...

  16. Essay On My Favourite Teacher In Punjabi

    Essay On My Favourite Teacher In Punjabi | Best Writing Service. Betty Chen. offers three types of essay writers: the best available writer aka. standard, a top-level writer, and a premium essay expert. Every class, or type, of an essay writer has its own pros and cons. Depending on the difficulty of your assignment and the deadline, you can ...

  17. Essay On My Favourite Teacher In Punjabi

    Essay On My Favourite Teacher In Punjabi. Our team of writers is native English speakers from countries such as the US with higher education degrees and go through precise testing and trial period. When working with EssayService you can be sure that our professional writers will adhere to your requirements and overcome your expectations.

  18. PUNJABI My Favourite teacher Essay

    Dear Students,In this vedio you will be able to write an essay on ਮੇਰਾ ਮਨ ਭਾਉਂਦਾ ਅਧਿਆਪਕ My favourite teacher | BEST TEACHER in PUNJABI. #My_Favourite_Teache...

  19. My Favourite Teacher Essay In Punjabi

    2329Orders prepared. My Favourite Teacher Essay In Punjabi, Custom Phd Application Letter Examples, Help With Geology Dissertation Conclusion, Genetic Algorithm Job Shop Thesis, Essay On Status Of Women In Indian Society, Chicago Essay Style Footnotes, Postdoc Cover Letter Example Biology. beneman. 4.8 stars - 1653 reviews.

  20. Essay On My Favourite Teacher In Punjabi

    Essay On My Favourite Teacher In Punjabi. 435. Customer Reviews. Nursing Business and Economics History Art and Design +64. Jam Operasional (09.00-17.00) +62 813-1717-0136 (Corporate) +62 812-4458-4482 (Recruitment) Place your order Use our user-friendly form to place your order. Please remember that your e-mail is both your login to use while ...

  21. My favourite teacher essay in punjabi

    #dveducationhub#dveducationhubpunjabiessay#myfavouriteteacheressayinpunjabi#essayonmyfavouriteteacherinpunjabi#lekhmeraadhyapak#myfavouriteteacher#essaymeraa...

  22. Translate my favourite teacher essay in in Panjabi

    Get a better translation with7,688,775,284 human contributions. Contextual translation of "my favourite teacher essay in punjabi" into Panjabi. Human translations with examples: ਅਭੀ.

  23. PUNJABI My Favourite teacher Essay

    Hello friends,Through this vedio you will be able to write an essay on My favourite teacher | BEST TEACHER in PUNJABI. #MyFavouriteTeacherInPunjabi#MyBestTea...