• Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay, Paragraph on "Rabindranath Tagore", "ਰਾਬਿੰਦਰ ਨਾਥ ਟੈਗੋਰ " for Class 8, 9, 10, 11, 12 PSEB, CBSE Students.

ਰਾਬਿੰਦਰ ਨਾਥ ਟੈਗੋਰ   rabindranath tagore.

essay on rabindranath tagore in punjabi

ਸਾਡੇ ਦੇਸ਼ ਦੇ ਕੌਮੀ ਗੀਤ 'ਜਨ ਗਣ ਮਨ' ਦੇ ਲੇਖਕ ਅਤੇ ਉੱਘੇ ਨੇਬਲ ਪੁਰਸਕਾਰ ਜੇਤੂ ਕਵੀ ਰਾਬਿੰਦਰ ਨਾਥ ਟੈਗੋਰ ਦਾ ਨਾਂ ਕੌਣ ਨਹੀਂ ਜਾਣਦਾ। ਉਨ੍ਹਾਂ ਦੀਆਂ ਲਿਖਤਾਂ ਸਾਰੇ ਦੇਸ਼ ਵਾਸੀ ਬੜੀ ਰੁਚੀ ਨਾਲ ਪੜਦੇ ਹਨ। ਉਹ ਅਣਖੀਲੇ ਭਾਰਤੀ ਸਨ ਜਿਨਾਂ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਕਰਕੇ ਅੰਗਰੇਜ਼ਾਂ ਵੱਲੋਂ ਦਿੱਤੇ ‘ਸਰ’ ਦੇ ਖਿਤਾਬ ਨੂੰ ਮੋੜ ਦਿੱਤਾ ਸੀ ।

ਟੈਗੋਰ ਦਾ ਜਨਮ 7 ਮਈ, 1861 ਈ: ਨੂੰ ਕਲਕੱਤਾ ਦੇ ਇਕ ਧਨਾਢੇ ਪਰਿਵਾਰ ਵਿਚ ਹੋਇਆ। ਉਹਨਾਂ ਨੂੰ ਘਰ ਵਿਚ ਹੀ ਸਾਹਿਤਕ ਅਤੇ ਕਲਾਮਈ ਵਾਤਾਵਰਣ ਪ੍ਰਾਪਤ ਹੋਇਆ । ਉਨ੍ਹਾਂ ਨੂੰ ਖੁਲਆਂ ਤੇ ਕੁਦਰਤੀ ਸ਼ਾਂ ਵਾਲੀਆਂ ਥਾਵਾਂ ਬਹੁਤ ਪਸੰਦ ਸਨ । ਉਨਾਂ ਆਪਣੇ ਜੀਵਨ ਵਿਚ ਕਈ ਕੁਦਰਤੀ ਥਾਵਾਂ ਦੀ ਯਾਤਰਾ ਕਤੀ। ਉਹ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਆਏ| ਉਹ ਇਥੋਂ ਦੇ ਵਾਤਾਵਰਨ ਤੋਂ ਬੜੇ ਪ੍ਰਭਾਵਿਤ ਹੋਏ ਤੇ ਕਿੰਨਾ ਚਿਰ ਮੰਤਰ ਮੁਗਧ ਤੇ ਰਸ ਭਿੰਨੇ ਕੀਰਤਨ ਦਾ ਲੁਤਫ ਉਠਾਂਦੇ ਰਹੇ ।

ਉਹਨਾਂ ਨੇ ਮੁੱਢਲੀ ਵਿਦਿਆ ਜ਼ਿਆਦਾਤਰ ਘਰ ਵਿਚ ਹੀ ਹਾਸਲ ਕੀਤੀ ਸੀ। ਉਹਨਾਂ ਨੇ ਆਪਣੀ ਮਾਂ ਬੋਲੀ ਬੰਗਾਲੀ ਵਿਚ ਸਾfਹਤ ਦੇ ਹਰ ਰੂਪ ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ ਤੇ ਨਿਬੰਧ ਦੀ ਰਚਨਾ ਕੀਤੀ ਪਰ ਉਨ੍ਹਾਂ ਨੂੰ ਵਧੇਰੇ ਪ੍ਰਸਿੱਧੀ ਕਵੀ ਦੇ ਰੂਪ ਵਿਚ ਹੀ ਮਿਲੀ । ਉਨ੍ਹਾਂ ਦੇ ਮਹਾਨ ਕਾਵਿ-ਸੰਗ੍ਰਹਿ ਗੀਤਾਂਜਲੀ ਨੂੰ 1913 ਵਿਚ ਪ੍ਰਸਿੱਧ ਨੰਬਲ ਪੁਰਸਕਾਰ ਪ੍ਰਾਪਤ ਹੋਇਆ| ਇਸ ਨਾਲ ਉਨਾਂ ਦਾ ਨਾਂ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੋ ਗਿਆ। ਉਹਨਾਂ ਨੇ ਬਚਿਆਂ ਲਈ ਵੀ ਸਾਹਿਤ ਦੀ ਰਚਨਾ ਕੀਤੀ। ਉਨਾਂ ਦੀ ਜੁਗਤ ਪ੍ਰਸਿੱਧ ਕਹਾਣੀ ਕਾਬਲੀ ਵਾਲਾ ਉੱਤੇ ਫਿਲਮ ਵੀ ਬਣ ਚੁੱਕੀ ਹੈ । ਉਹਨਾਂ ਦੀਆਂ ਕੁਝ ਮੁੱਖ ਰਚਨਾਵਾਂ ਹਨ-ਗੀਤਾਂਜਲੀ (ਕਵਿਤਾ), ਗੋਹਾ (ਨਾਵਲ) ਤੇ ਡਾਕਘਰ (ਨਾਟਕ) ਆਦਿ । ਟੈਗੋਰ ਸਾਹਿਤ ਤੋਂ ਬਿਨਾਂ ਚਿੱਤਰ ਕਲਾ ਦੇ ਖੇਤਰ ਵਿਚ ਖਾਸ ਥਾਂ ਰੱਖਦੇ ਹਨ। ਸੰਗੀਤ ਵਿਚ ਉਨਾਂ ਦੀਆਂ ਧੁਨਾਂ ਰਵਦ ਸੰਗੀਤ ਵਜੋਂ ਪ੍ਰਸਿੱਧ ਹਨ ।

ਰਾਬਿੰਦਰ ਨਾਥ ਟੈਗੋਰ ਦੀ ਸਿਖਿਆ ਖੇਤਰ ਵਿਚ ਵੀ ਖਾਸ ਥਾਂ ਹੈ । ਬਚਪਨ ਵਿਚ ਉਹ ਆਪਣੇ ਸਮੇਂ ਦੀ ਸਕੂਲ ਸਿੱਖਿਆ ਦੇ ਢੰਗ ਤੋਂ ਸੰਤੁਸ਼ਟ ਨਹੀਂ ਸਨ। ਵਿਦਆ ਬਾਰੇ ਉਨ੍ਹਾਂ ਦੇ ਮਨ ਵਿਚ ਜਿਹੜਾ ਸਪਨਾ ਬਣਿਆ ਹੋਇਆ ਸੀ ਉਹ ਉਨ੍ਹਾਂ ਨੇ 1901 ਵਿਚ ਸ਼ਾਂਤੀ ਨਿਕੇਤਨ ਦਾ ਸਕੂਲ ਸਥਾਪਿਤ ਕਰਕੇ ਸਾਕਾਰ ਕੀਤਾ । ਇਸ ਸਕੂਲ ਦੀਆਂ ਖਾਸ ਗੱਲਾਂ ਵਿਚ ਮਾਂ ਬੋਲੀ ਵਿਚ ਪੜਾਈ, ਪਾਠਕ੍ਰਮ ਵਿੱਚ ਵੱਖਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਅਤੇ ਕੁਦਰਤ ਦੇ ਸੁਹਜ ਵਿਚ ਜੀਉਣਾ ਸ਼ਾਮਲ ਸਨ। ਅੱਜ-ਕਲ੍ਹ ਸ਼ਾਂਤੀ ਨਿਕੇਤਨ ਵਿਸ਼ਵ ਵਿਦਿਆਲਾ ਹੈ । ਟੈਗੋਰ ਦੇ ਦਿਲ ਵਿਚ ਆਪਣੀ ਮਾਂ-ਬਲੀ,ਲਈ ਬੜਾ ਪਿਆਰ ਸੀ। ਉਹ ਹੋਰ ਪ੍ਰਾਂਤ ਦੇ ਲੇਖਕਾਂ ਨੂੰ ਵੀ ਆਪੋਆਪਣੀ ਮਾਂ ਬੋਲੀ ਵਿਚ fਖਣ ਲਈ ਪ੍ਰੇਰਦੇ ਸਨ । ਪ੍ਰਸਿੱਧ ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ, ਅਤੇ ਨਾਟਕਕਾਰ ਬਲਵੰਤ ਗਾਰਗੀ ਨੂੰ ਆਪਣੀ ਮਾਂ-ਬੋਲੀ ਪੰਜਾਬੀ ਵਿਚ ਲਿਖਣ ਲਈ ਉਹਨਾਂ ਨੇ ਉਤਸਾਹਿਤ ਕੀਤਾ। ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ-ਬੋਲੀ ਵਿਚ ਦਿੱਤੀ ਸਿੱਖਿਆ ਹੀ ਸਭ ਤੋਂ ਵੱਧ ਅਸਰਦਾਰ ਹੁੰਦੀ ਹੈ ।

ਉਹਨਾਂ ਦੀ ਮਹਾਨਤਾ ਅੱਗੇ ਅੰਗਰੇਜ਼ ਸਰਕਾਰ ਵੀ ਸਿਰ ਝੁਕਾਉਂਦੀ ਸੀ। ਸਰਕਾਰ ਵਲੋਂ ਉਹਨਾਂ ਨੂੰ ਸਰ’ ਦਾ ਖਿਤਾਬ ਦਿੱਤਾ ਗਿਆ ਸੀ । ਪਰ ਉਹਨਾਂ ਲਈ ਕੋਈ ਵੀ ਸਨਮਾਨ ਆਪਣੇ ਪਿਆਰੇ ਭਾਰਤ ਦੀ ਅਣਖ ਕਾਇਮ ਰੱਖਣ ਨਾਲੋਂ ਵੱਡਾ ਨਹੀਂ ਸੀ। ਜਦੋਂ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਵਿਖੇ ਜਲਿਆਂ ਵਾਲਾ ਬਾਗ ਵਿਚ ਅੰਗਰੇਜ਼ਾਂ ਵਲੋਂ ਨਿਹੱਥੇ ਭਾਰਤੀਆਂ ਉੱਤੇ ਗੋਲੀ ਚਲਾਈ ਗਈ, ਤਾਂ ਇਸ ਖੂਨੀ ਸਾਕੇ ਨੂੰ ਸੁਣ ਕੇ ਉਹਨਾਂ ਦੀ ਰੂਹ ਕੰਬ ਉੱਠੀ। ਉਹਨਾਂ ਨੂੰ ਅਜਿਹੀ ਜ਼ਾਲਮ ਸਰਕਾਰ ਵਲੋਂ ਦਿੱਤਾ ‘ਸਰ ਦਾ ਸਨਮਾਨ ਇਕ ਬੱਝ ਜਾਪਿਆ । ਇਸ ਲਈ ਉਹਨਾਂ ਨੇ ਇਹ ਖਿਤਾਬ ਰੋਸ ਵਜੋਂ ਮੋੜ ਦਿੱਤਾ।

ਰਾਬਿੰਦਰ ਨਾਥ ਟੈਗੋਰ ਨੇ ਕਦੇ ਵੀ ਸਰਗਰਮ ਰਾਜਨੀਤੀ ਵਿਚ ਭਾਗ ਨਹੀਂ ਲਿਆ ! ਭਾਰਤ ਦੇ ਮਹਾਨ ਨੇਤਾ ਉਹਨਾਂ ਦਾ ਬਹੁਤ ਸਨਮਾਨ ਕਰਦੇ ਸਨ । ਮਹਾਤਮਾ ਗਾਂਧੀ ਤਾਂ ਉਹਨਾਂ ਨੂੰ ਸਤਿਕਾਰ ਨਾਲ ਗੁਰਦੇਵ ਕਹਿੰਦੇ ਸਨ । ਰਾਬਿੰਦਰ ਨਾਥ ਟੈਗੋਰ ਦਾ 1941 ਵਿਚ ਦੇਹਾਂਤ ਹੋ ਗਿਆ ।

ਸਮੁੱਚੇ ਤੌਰ ਤੇ ਟੇਗਰ ਇਕ: ਮਹਾਨ ਸਾਹਿਤਕਾਰ ਸਨ । ਉਹਨਾਂ ਨੇ ਆਪਣੀ ਬਹੁਤੀ ਰਚਨਾ ਆਪਣੀ ਮਾਂ-ਬੋਲੀ ਬੰਗਾਲੀ ਵਿਚ ਕੀਤੀ । ਉਹਨਾਂ ਨੇ ਮਨੁੱਖ ਨੂੰ ਜਾਤ-ਪਾਤ, ਰੰਗ, ਨਸਲ ਆਦਿ ਵਿਤਕਰਿਆਂ ਤੋਂ ਉੱਚਾ ਉਠਣ ਦੀ ਪ੍ਰੇਰਨਾ ਦਿੱਤੀ । ਉਹਨਾਂ ਦੀਆਂ ਰਚਨਾਵਾਂ ਵਿਚ ਆਜ਼ਾਦੀ ਲਈ ਲੜਦੇ ਭਾਰਤੀਆਂ ਦੀਆਂ ਭਾਵਨਾਵਾਂ, ਕੌਮੀ ਏਕਤਾ ਤੇ ਵਿਸ਼ਵ ਏਕਤਾ ਦੇ ਭਾਵ ਇਕਸਾਰ ਹੋਏ ਹਨ।

You may like these posts

Post a comment.

VERY GOOD PUNJABI GARRAMER YOU ARE MY IN MY FAVERET LINK I KNOW MY SPELLIN IS VERY BAD 😒😒😒😒

ਬਹੁਤ ਵਧੀਆ !

bahut vadhiya !

Thanks ☺️☺️

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

Punjabi Essay on “Rabindranath Tagore”, “ਰਵਿੰਦਰ ਨਾਥ ਟੈਗੋਰ”, Punjabi Essay for Class 10, Class 12 ,B.A Students and Competitive Examinations.

ਰਵਿੰਦਰ ਨਾਥ ਟੈਗੋਰ.

Rabindranath Tagore

ਲੇਖ ਨੰਬਰ:੦੧ 

ਜਾਣ-ਪਛਾਣ : ਭਾਰਤ ਦੀ ਧਰਤੀ ਬੜੀ ਮਹਾਨ ਅਤੇ ਪਵਿੱਤਰ ਹੈ। ਇੱਥੇ ਗਰਆਂ ਪੀਰਾਂ, ਪੈਗੰਬਰਾਂ, ਪਸਿੱਧ ਕਵੀਆਂ ਅਤੇ ਲੇਖਕਾਂ ਨੇ ਜਨਮ ਲਿਆ ਹੈ। ਗੁਰਦੇਵ ਰਵਿੰਦਰ ਨਾਥ ਟੈਗੋਰ ਵੀ ਸੰਸਾਰ ਦੇ ਇਕ ਮਹਾਨ ਕਵੀ ਹੋਏ ਹਨ। ਉਹਨਾਂ ਨੂੰ ਆਪਣੀ ਕਾਵਿ ਪੁਸਤਕ ਗੀਤਾਂਜਲੀ ਤੇ ਸੰਸਾਰ ਦਾ ਸਭ ਤੋਂ ਵੱਡਾ ਇਨਾਮ ਨੋਬਲ ਪੁਰਸਕਾਰ ਮਿਲਿਆ ਸੀ। ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ‘ਸਰ’ ਦੀ ਪਦਵੀ ਵੀ ਦਿੱਤੀ ਸੀ। ਇਹ ਖਿਤਾਬ ਗੁਰਦੇਵ ਨੇ ਅੰਗਰੇਜ਼ ਸਰਕਾਰ ਨੂੰ ਉਸ ਵੇਲੇ ਗੁੱਸੇ ਵਜੋਂ ਮੋੜ ਦਿੱਤਾ ਸੀ ਜਦੋਂ ਉਹਨਾਂ ਨੇ ਜਲਿਆਂ ਵਾਲੇ ਕਾਂਡ ਬਾਰੇ ਸੁਣਿਆ ਸੀ।ਉਹ ਮਹਾਨ ਕਵੀ, ਉੱਚ ਪਾਏ ਦੇ ਕਹਾਣੀਕਾਰ, ਸੱਚੇ ਦੇਸ਼ ਭਗਤ, ਧਰਮ ਤੇ ਪੂਰੀ ਤਰਾਂ ਕਾਇਮ ਰਹਿਣ ਵਾਲੇ, ਆਤਮ-ਸਨਮਾਨ ਵਾਲੇ ਅਤੇ ਗੌਰਵਸ਼ਾਲੀ ਭਾਰਤੀ ਸਨ।

ਜਨਮ : ਮਹਾਂਕਵੀ ਰਵਿੰਦਰ ਨਾਥ ਟੈਗੋਰ ਦਾ ਜਨਮ 7 ਮਈ, ਸੰਨ 1861 ਨੂੰ ਕਲਕੱਤਾ ਦੇ ਇਕ ਉੱਚ ਘਰਾਣੇ ਵਿਖੇ ਹੋਇਆ। ਟੈਗੋਰ ਨੂੰ ਬਚਪਨ ਤੋਂ ਹੀ ਕੁਦਰਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਡੂੰਘਾ ਪਿਆਰ ਸੀ। ਉਹ ਅਕਸਰ ਉਹਨਾਂ ਥਾਵਾਂ ਉੱਤੇ ਵਾਰਵਾਰ ਜਾਣਾ ਚਾਹੁੰਦੇ ਸਨ ਜਿੱਥੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੋਵੇ। ਉਹਨਾਂ ਦੀ ਹਰ ਕਵਿਤਾ ਅਤੇ ਗਲਪ ਉੱਤੇ ਵੀ ਕੁਦਰਤ ਜਿਵੇਂ ਸਵਾਰ ਹੈ। ਟੈਗੋਰ ਨੂੰ ਫੁੱਲਾਂ, ਝਰਨਿਆਂ, ਵੱਸਦੇ ਬੱਦਲਾਂ, ਤਾਰਿਆਂ ਭਰੋ ਅਸਮਾਨ ਅਤੇ ਅਕਾਸ਼ ਵਿੱਚ ਉੱਡਦੇ ਪੰਛੀਆਂ ਵਾਲੇ ਨਜ਼ਾਰੇ ਬਹੁਤ ਚੰਗੇ ਲੱਗਦੇ ਸਨ।

ਮੁੱਢਲੀ ਵਿੱਦਿਆ : ਉਹਨਾਂ ਦੀ ਆਰੰਭਿਕ ਵਿੱਦਿਆ ਘਰ ਵਿੱਚ ਹੀ ਹੋਈ।ਉਹਨਾਂ ਨੂੰ ਸਕਲਾਂ ਵਿਚ ਪੜਾਉਣ ਦਾ ਢੰਗ ਬਿਲਕੁਲ ਹੀ ਪਸੰਦ ਨਹੀਂ ਸੀ। ਉਹਨਾਂ ਨੂੰ ਬੱਚਿਆਂ ਨੂੰ ਸਜ਼ਾ ਦੇਣਾ ਉੱਕਾ ਹੀ ਚੰਗਾ ਨਹੀਂ ਸੀ ਲੱਗਦਾ। ਉਹਨਾਂ ਨੇ ਆਪਣੇ ਸਾਹਿਤ ਦੁਆਰਾ ਵੀ ਇਸ ਗੱਲ ਦਾ ਪ੍ਰਚਾਰ ਕੀਤਾ ਹੈ। ਅਸਲ ਵਿਚ ਉਹ ਕੁਦਰਤ ਦੇ ਰੰਗ ਵਿਚ ਰੰਗੇ ਇਕ ਵੱਖਰੀ ਕਿਸਮ ਦੇ ਲੇਖਕ ਅਤੇ ਇਨਸਾਨ ਸਨ। ਉਹਨਾਂ ਨੇ ਜਿੰਨਾ ਵੀ ਸਾਹਿਤ ਰਚਿਆ, ਉਹ ਸਾਰਾ ਹੀ ਇਨਸਾਨੀ ਪੱਖ ਤੋਂ ਲਾਭਦਾਇਕ ਹੈ। ਉਹਨਾਂ ਨੇ ਨਾਵਲ, ਕਹਾਣੀ ਅਤੇ ਕੁਝ ਲੇਖ ਵੀ ਲਿਖੇ ਸਨ, ਪਰ ਉਹਨਾਂ ਦੀ ਬਹੁਤੀ ਪਛਾਣ ਤਾਂ ਕਵੀ ਵਜੋਂ ਹੀ ਹੋਈ ਹੈ। ਉਹਨਾਂ ਦੀ ਗੀਤਾਂਜਲੀ ਨੂੰ ਆਪਣੇ ਵੇਲੇ ਦੀ ਸਭ ਤੋਂ ਮਹਾਨ, ਪ੍ਰਭਾਵਸ਼ਾਲੀ ਅਤੇ ਨਵੀਂ ਕਵਿਤਾ ਮੰਨਿਆ ਗਿਆ ਸੀ। ਉਹਨਾਂ ਬੱਚਿਆਂ ਲਈ ਵੀ ਕਾਫ਼ੀ ਸਾਰਾ ਸਾਹਿਤ ਰਚਿਆ ਹੈ। ਉਹਨਾਂ ਦੀ ਇੱਕ ਕਹਾਣੀ ‘ਕਾਬੁਲੀ ਵਾਲਾ ਤਾਂ ਬੱਚਿਆਂ ਵਿਚ ਬਹੁਤ ਹੀ ਲੋਕਪ੍ਰਿਯ ਹੋਈ। ਇਸ ਕਹਾਣੀ ਉੱਪਰ ਹਿੰਦੀ ਵਿਚ ਇਕ ਸ਼ਾਨਦਾਰ ਫ਼ਿਲਮ ਵੀ ਬਣੀ ਹੈ। ਉਹਨਾਂ ਦੀਆਂ ਹੋਰ ਰਚਨਾਵਾਂ ਵਿਚ ‘ਗੋਰਾ’, ‘ਆਂਖ ਕੀ ਕਿਰਕਿਰੀ`, ਅਤੇ ਜੁਦਾਈ ਸ਼ਾਮ’ ਨਾਵਲਾਂ ਤੋਂ ਇਲਾਵਾ (ਡਾਕਘਰ’ ਨਾਟਕ ਵੀ ਬੜਾ ਮਸ਼ਹੂਰ ਹੈ। ਟੈਗੋਰ ਨੂੰ ਸਾਹਿਤ ਤੋਂ ਇਲਾਵਾ ਚਿੱਤਰਕਾਰੀ ਅਤੇ ਸੰਗੀਤ ਦਾ ਵੀ ਬਹੁਤ ਸ਼ੌਕ ਸੀ। ਸੰਗੀਤ ਵਿਚ ਉਹਨਾਂ ਦੀਆਂ ਧੁਨਾਂ ਨੂੰ ਰਵਿੰਦਰ ਸੰਗੀਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਬੱਚਿਆਂ ਨੂੰ ਸਿੱਖਿਆ ਦੇਣ ਬਾਰੇ ਵਿਚਾਰ : ਬੱਚਿਆਂ ਨੂੰ ਸਿੱਖਿਆ ਦੇਣ ਬਾਰੇ ਟੈਗੋਰ ਜੀ ਦੇ ਆਪਣੇ ਹੀ ਵਿਚਾਰ ਸਨ। ਚਿਰਾਂ ਤੋਂ ਹੀ ਉਹਨਾਂ ਦੇ ਮਨ ਵਿਚ ਇਹ ਵਿਚਾਰ ਸੀ ਕਿ ਪੜਾਈ ਨੂੰ ਮਨੁੱਖੀ ਪੱਖ ਨਾਲ ਜੁੜਿਆ ਹੋਣਾ ਚਾਹੀਦਾ ਹੈ। ਪੜਾਈ ਨੂੰ ਬੱਚੇ ਸ਼ੌਕ ਸਮਝਣ, ਬੋਝ ਨਹੀਂ। ਉਹ ਪ੍ਰਾਚੀਨ ਭਾਰਤੀ ਰਵਾਇਤ ਤਹਿਤ ਬੱਚਿਆਂ ਨੂੰ ਗੁਰੂ ਚੇਲੇ ਪਰੰਪਰਾ ਨਾਲ ਪੜਾਉਣ ਦੇ ਹੱਕ ਵਿਚ ਸਨ। ਉਹਨਾਂ ਦੇ ਮਨ ਵਿਚ ਇਹ ਸੁਪਨਾ ਸਦਾ ਹੀ ਪਾਸੇ ਵੱਟਦਾ ਸੀ ਕਿ ਬੱਚੇ ਬਿਨਾਂ ਡਰ ਪੜਾਈ ਕਰਨ। ਉਹਨਾਂ ਨੇ ਆਪਣੇ ਵਿਚਾਰਾਂ ਨੂੰ ਸਾਕਾਰ ਰੂਪ ਦਿੰਦਿਆਂ ਸੰਨ 1901 ਵਿਚ ਸ਼ਾਂਤੀ ਨਿਕੇਤਨ ਦੀ ਸਥਾਪਨਾ ਕੀਤੀ। ਇੱਥੇ ਦਿੱਤੀ ਜਾਣ ਵਾਲੀ ਵਿਦਿਆ ਵਿਚ ਕੁਦਰਤ ਦੀ ਗੋਦ ਵਿਚ ਜੀਵਨ ਬਿਤਾਉਣਾ, ਮਾਂ ਬੋਲੀ ਬੰਗਾਲੀ ਵਿਚ ਪੜ੍ਹਾਈ ਕਰਵਾਉਣਾ ਅਤੇ ਪੜ੍ਹਾਈ ਵਿਚ ਵੱਖ-ਵੱਖ ਕਲਾਵਾਂ ਦੀ ਸਿੱਖਿਆ ਦੇਣਾ ਆਦਿ ਸ਼ਾਮਲ ਸੀ। ਇਕ ਨਿੱਕੇ ਜਿਹੇ ਸਕੂਲ ਤੋਂ ਸ਼ੁਰੂ ਹੋਈ ਸ਼ਾਂਤੀ ਨਿਕੇਤਨ ਅੱਜ ਇਕ ਸੰਸਾਰ ਪ੍ਰਸਿੱਧ ਯੂਨੀਵਰਸਿਟੀ ਹੈ। ਇੱਥੇ ਬੱਚੇ ਇਕ ਪਰਿਵਾਰਿਕ ਵਾਤਾਵਰਣ ਵਿਚ ਰਹਿ ਕੇ ਪੜਾਈ ਕਰਦੇ ਹਨ। ਇੱਥੇ ਬੱਚਿਆਂ ਨੂੰ ਸਰੀਰਕ ਸਜ਼ਾ ਬਿਲਕੁਲ ਹੀ ਨਹੀਂ ਦਿੱਤੀ ਜਾਂਦੀ।

ਧਰਮ ਭਾਸ਼ਾ ਅਤੇ ਵਿਦਿਆ ਬਾਰੇ ਵਿਚਾਰ : ਟੈਗੋਰ ਦੀ ਧਰਮ, ਭਾਸ਼ਾ ਅਤੇ ਵਿੱਦਿਆ ਬਾਰੇ ਆਪਣੀ ਨਰੋਈ ਸੋਚ ਹੀ ਸੀ। ਅੰਮ੍ਰਿਤਸਰ ਵਿਖੇ ਆਪ ਸ੍ਰੀ ਦਰਬਾਰ ਸਾਹਿਬ ਵਿਖੇ ਬੈਠ ਕੇ ਬੜੀ ਦੇਰ ਤੱਕ ਗੁਰਬਾਣੀ ਦਾ ਰਸ ਮਾਣਦੇ ਰਹੇ ਸਨ। ਭਾਸ਼ਾ ਪ੍ਰਤੀ ਉਹਨਾਂ ਦੀ ਸੋਚ, ਸਿੱਧੀ ਅਤੇ ਸਪੱਸ਼ਟ ਸੀ।ਉਹ ਕਿਹਾ ਕਰਦੇ ਸਨ ਕਿ ਬੱਚਿਆਂ ਨੂੰ ਆਪਣੀ ਸਾਰੀ ਪੜਾਈ ਆਪਣੀ ਮਾਂ ਬੋਲੀ ਵਿਚ ਕਰਨੀ ਚਾਹੀਦੀ ਹੈ। ਉਹਨਾਂ ਨੇ ਆਪਣਾ ਸਾਰਾ ਸਾਹਿਤ ਬੰਗਲਾ ਵਿਚ ਹੀ ਲਿਖਿਆ ਸੀ। ਉਹਨਾਂ ਦੇ ਸੰਪਰਕ ਵਿਚ ਜਿਹੜਾ ਵੀ ਲੇਖਕ ਜਾਂ ਸਾਹਿਤਕਾਰ ਆਇਆ, ਉਹਨਾਂ ਨੇ ਉਸਨੂੰ ਮਾਂ ਬੋਲੀ ਵਿਚ ਹੀ ਰਚਨਾ ਰਚਨ ਲਈ ਪ੍ਰੇਰਿਤ ਕੀਤਾ।ਉਹ ਅਕਸਰ ਕਿਹਾ ਕਰਦੇ ਸਨ ਕਿ ਮਾਤਰੀ ਭਾਸ਼ਾ ਵਿਚ ਦਿੱਤੀ ਗਈ ਸਿੱਖਿਆ ਹੀ ਠੀਕ ਅਤੇ ਪ੍ਰਭਾਵਸ਼ਾਲੀ ਹੋ ਸਕਦੀ ਹੈ।

ਧਰਮ ਨਿਰਪੱਖ ਇਨਸਾਨ : ਟੈਗੋਰ ਇਕ ਧਰਮ ਨਿਰਪੱਖ ਅਤੇ ਜਮਹੂਰੀਅਤ ਪਸੰਦ ਇਨਸਾਨ ਸਨ।ਉਹ ਛਤਛਾਤ ਅਤੇ ਉੱਚੇ-ਨੀਵੇਂ ਦੇ ਭੇਦ ਤੋਂ ਉੱਪਰ ਸਨ।ਉਹ ਸਿਰਫ ਮਨੁੱਖ ਨੂੰ ਮਨੁੱਖ ਕਰਕੇ ਹੀ ਪਿਆਰ ਕਰਦੇ ਸਨ। ਉਹਨਾਂ ਨੇ ਕਦੇ ਵੀ ਰਾਜਨੀਤੀ ਵਿਚ ਸਿੱਧਾ ਹਿੱਸਾ ਨਹੀਂ ਲਿਆ, ਫਿਰ ਵੀ ਉਹਨਾਂ ਨੂੰ ਭਾਰਤ ਦੀ ਪਰਤੰਤਰਤਾ ਦੁੱਖ ਦਿੰਦੀ ਸੀ। ਉਹ ਕਿਹਾ ਕਰਦੇ ਸਨ ਕਿ ਮਨੁੱਖ ਨੂੰ ਮਨੁੱਖ ਗੁਲਾਮ ਕਦੇ ਨਾ ਬਣਾਵੇ। ਉਹਨਾਂ ਦੀ ਮਾਨਵਤਾ ਅਤੇ

ਸਿਆਣਪ ਤੇ ਹਰ ਕੋਈ ਮਾਣ ਕਰਦਾ ਸੀ। ਮਹਾਤਮਾ ਗਾਂਧੀ ਉਹਨਾਂ ਦੇ ਗੁਣਾਂ ਤੋਂ ਬੜੇ ਕਾਵਿਤ ਹੋਏ ਸਨ। ਉਹ ਉਹਨਾਂ ਦੀ ਮਹਾਨਤਾ ਸਦਕਾ ਹੀ ਉਹਨਾਂ ਨੂੰ ਵਿਸ਼ਵ ਕਵੀ ਅਤੇ ਗੁਰਦੇਵ ਕਿਹਾ ਕਰਦੇ ਸਨ। ਭਾਰਤ ਦਾ ਇਹ ਮਹਾਨ ਸਪੂਤ ਸੰਨ 1941 ਵਿਚ ਚੱਲ ਵੱਸਿਆ। ਉਹਨਾਂ ਦੀ ਮੌਤ ਤੇ ਸੰਸਾਰ ਦੇ ਸਾਰੇ ਲੇਖਕਾਂ ਨੇ ਦੁੱਖ ਪ੍ਰਗਟਾਇਆ ਸੀ। ਰਵਿੰਦਰ ਨਾਥ ਟੈਗੋਰ ਵਰਗੀ ਹਸਤੀ ਕਦੇ-ਕਦੇ ਹੀ ਇਸ ਧਰਤੀ ਤੇ ਅਵਤਾਰ ਧਾਰਿਆ ਕਰਦੀ ਹੈ। ਉਹ ਮਰ ਕੇ ਵੀ ਅਮਰ ਹਨ।

ਲੇਖ ਨੰਬਰ:੦੨ 

“ਹੇ ਗੁਰਦੇਵ ਟੈਗੋਰ ਪਿਆਰੇ , ਤੈਨੂੰ ਪੂਜਾਂ ਤੇ ਸਤਿਕਾਰਾਂ। ਤੋੜਨ ਲਈ ਕੁੜੀਆਂ , ਜੰਜੀਰਾਂ , ਤੇਰੇ ਗੀਤ ਬਣੇ ਵੰਗਾਰਾਂ। ਤੈਥੋਂ ਨਹੀਂ ਸੀ ਜਰੀਆਂ ਗਈਆਂ , ਭਾਰਤ ਮਾਂ ਦੀਆਂ ਚੀਕ ਪੁਕਾਰਾਂ। ਸਦੀਆਂ ਤੋਂ ਹੀ ਪੂਰਬ ਵਿਚੋਂ ਹੁੰਦਾ ਆਇਆ ਸੋਨ-ਸਵੇਰਾ। ਭਾਰਤ ਮਾਂ ਨੇ ਕੁੱਖੋਂ ਜਾਇਆ , ਸੁੰਦਰਤਾ ਦਾ ਇਕ ਚਿਤੇਰਾ।“

ਭੂਮਿਕਾ- ਅੱਜ ਤੋਂ ਲਗਭਗ ਸਵਾ ਸੌ ਸਾਲ ਪਹਿਲਾਂ ਬੰਗਾਲ ਦੀ ਕਾਲਾਂ ਦੀ ਮਾਰੀ ਧਰਤੀ ਉੱਤੇ ਇਕ ਗੁੰਚਾ ਖਿੜਿਆ ਜਿਸ ਦੀ ਮਹਿਕ ਨੇ ਉਸ ਦੀ ਬਾਲ ਵਰੇਸ ਵਿਚ ਬੰਗਾਲ ਦਾ ਕੋਨਾ-ਕੋਨਾ ਨਸ਼ਿਆ ਦਿੱਤਾ।ਉਸ ਦੇ ਬਲਵਾਨ ਚਿੰਤਨ ਨੇ ਬੰਗਾਲ ਦਾ ਹੀ ਨਹੀਂ ਸਗੋਂ ਸਾਰੇ ਵਿਸ਼ਵ ਦਾ ਮਨ ਮੋਹ ਲਿਆ। ਹਰ ਕੋਈ ਉਸਨੂੰ ਆਪਣਾ ਦਿੱਸਣ ਲੱਗਾ।ਆਪ ਮਹਾਨ ਕਵੀ, ਲਿਖਾਰੀ, ਸੰਗੀਤਕਾਰ, ਨਾਟਕਰਾਰ ਅਤੇ ਪ੍ਰਕਿਰਤੀ ਦੇ ਪ੍ਰੈਸੀ ਹੋਣ ਦੇ ਨਾਲ-ਨਾਲ ਇਕ ਮਹਾਨ ਸੂਖ਼ਮਦਰਸ਼ੀ ਚਿੱਤਰਕਾਰ ਸਨ। ਆਪ ਜੀ ਦੀ ਪ੍ਰਤਿਭਾ ਬਾਲਪਨ ਵਿਚ ਹੀ ਉਜਾਗਰ ਹੋ ਚੁੱਕੀ ਸੀ। ਮਿਲਟਨ Paradise Regained ਵਿਚ ਲਿਖਦਾ ਹੈ, “ਬਾਲ ਅਵਸਥਾ ਤੋਂ ਵਿਕਸਤ ਹੋਣ ਵਾਲੇ ਮਨੁੱਖ ਦੇ ਅਨੁਮਾਨ ਉਸੇ ਤਰ੍ਹਾਂ ਲਗਾਇਆ ਜਾ ਸਕਦਾ ਹੈ, ਜਿਵੇਂ ਸਵੇਰ ਤੋਂ ਆਉਣ ਵਾਲੇ ਦਿਨ ਦਾ।”

(“The childhood shows the man, as morning shows the day.”)

ਜੀਵਨ ਬਾਰੇ ਜਾਣਕਾਰੀ- ਆਪ ਜੀ ਦਾ ਜਨਮ 7 ਮਈ, 1861 ਈ.ਨੂੰ ਕੋਲਕਾਤਾ ਦੇ ਕਿ ਅਮੀਰ ਘਰਾਣੇ ਵਿਚ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਦਵਿੰਦਰ ਨਾਥ ਠਾਕੁਰ ਸੀ। ਆਪ ਜੀ ਬੰਗਾਲ ਦੇ ਪ੍ਰਸਿੱਧ ਬੈਨਰਜ਼ੀ ਬ੍ਰਾਹਮਣ ਘਰਾਣੇ ਵਿਚੋਂ ਸਨ। ਸਨਮਾਨ ਨਾਲ ਆਪ ਜੀ ਨੂੰ ਠਾਕੁਰ ਬੁਲਾਇਆ ਜਾਂਦਾ ਸੀ। ਅਰੰਭ ਤੋਂ ਹੀ ਖੁਲ੍ਹੇ, ਧਾਰਮਿਕ ਅਤੇ ਸਾਹਿਤਕ ਵਾਤਾਵਰਨ ਵਿਚ ਪਲੇ। ਆਪ ਜੀ ਆਜ਼ਾਦ ਸੁਭਾਅ ਦੇ ਮਾਲਕ ਸਨ। ਇਸੇ ਲਈ ਖੁਲ੍ਹੀਆਂ ਅਤੇ ਕੁਦਰਤੀ ਨਜ਼ਾਰਿਆਂ ਵਾਲੀਆਂ ਥਾਂਵਾਂ ਦੇਖਣ ਦੇ ਚਾਹਵਾਨ ਸਨ। ਆਪ ਜੀ ਦੇ ਪਿਤਾ ਨੇ ਬ੍ਰਾਹਮਣ ਹੁੰਦੇ ਹੋਏ ਛੂਤ-ਛਾਤ ਤਿਆਗ ਦਿੱਤੀ ਅਤੇ ਪਰਦੇਸ ਜਾਣ ਦੀਆਂ ਰੋਕਾਂ ਵੀ ਤੋੜ ਦਿੱਤੀਆਂ। ਘਰ ਵਿਚ ਸਦਾ ਭਜਨ, ਧਿਆਨ, ਪ੍ਰਾਰਥਨਾ ਤੇ ਸੀਤਲ ਕਲਾ ਦਾ ਵਾਤਾਵਰਨ ਬਣਿਆ ਰਹਿੰਦਾ ਹੈ। ਇਨ੍ਹਾਂ ਗੱਲਾਂ ਦਾ ਆਪ ਜੀ ਤੇ ਬਹੁਤ ਪ੍ਰਭਾਵ ਪਿਆ।ਆਪ ਜੀ ਅਮ੍ਰਿਤਸਰ ਆਏ ਅਤੇ ਹਰਿਮੰਦਰ ਸਾਹਿਬ ਦੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਏ।

ਵਿਦਿਆ- ਆਪ ਜੀ ਨੇ ਮੁੱਢਲੀ ਵਿਦਿਆ ਘਰ ਵਿਚ ਹੀ ਅਧਿਆਪਕਾਂ ਦੁਆਰਾ ਪ੍ਰਾਪਤ ਕੀਤੀ। ਆਪ ਉੱਚ-ਵਿਦਿਆ ਪ੍ਰਾਪਤ ਕਰਨ ਲਈ ਇੰਗਲੈਂਡ ਗਏ, ਪਰ ਆਪ ਜੀ ਦਾ ਝੁਕਾ ਸਾਹਿਤ ਅਤੇ ਕਲਾ ਵੱਲ ਸੀ। ਇਸ ਲਈ ਆਪ ਜੀ ਨੇ ਆਪਣੀ ਪੜ੍ਹਾਈ ਵਿਚੋਂ ਹੀ ਛੱਡ ਦਿੱਤੀ। 1893 ਈ: ਵਿਚ ਆਪ ਜੀ ਦਾ ਵਿਆਹ ਇਕ ਸੁੰਦਰ ਕੰਨਿਆ ਮਿਣਾਲਿਨੀ ਦੇਵੀ ਨਾਲ ਹੋ ਗਿਆ, ਜਿਸ ਨਾਲ ਆਪ ਜੀ ਦੇ ਜੀਵਨ ਵਿਚ ਬੜੀ ਤਬਦੀਲੀ ਆਈ।

ਸਾਹਿਤ ਰਚਨਾ— ਰਵਿੰਦਰ ਨਾਥ ਜੀ ਨੇ ਅੰਗਰੇਜ਼ੀ ਅਤੇ ਬੰਗਲਾ ਵਿਚ ਕਵਿਤਾਵਾਂ, ਕਹਾਣੀਆਂ, ਨਾਟਕਾਂ ਅਤੇ ਨਾਵਲਾਂ ਦਾ ਹੜ੍ਹ ਵਗਾ ਦਿੱਤਾ।‘ਸ਼ਾਮ ਦੇ ਗੀਤ’ ‘ਪ੍ਰਭਾਤ ਦੇ ਗੀਤ’, ‘ਤਸਵੀਰਾਂ ਦਾ ਰਾਗ’ ‘ਨਵਾਂ ਚੰਨ’ ‘ਡਾਕਖਾਨਾ’ ‘ਭੁਖੇ ਪੱਥਰ’ ‘ਗੋਰਾ’ ਆਦਿ ਆਪ ਦੀਆਂ ਪ੍ਰਸਿੱਧ ਰਚਨਾਵਾਂ ਸਨ, ਪਰ ‘ਗੀਤਾਂਜਲੀ’ ਵਿਚ ਤਾਂ ਜਿੱਥੇ ਆਪ ਜੀ ਨੇ ਬੱਚਿਆ ਲਈ ਸਾਹਿਤ ਦੀ ਰਚਨਾ ਕੀਤੀ, ਉੱਥੇ ਆਪ ਜੀ ਬਹੁਤ ਹਰਮਨ ਪਿਆਰੇ ਹੋਏ। ਉਨ੍ਹਾਂ ਦੀ ਸੰਸਾਰ ਪ੍ਰਸਿੱਧ ਕਹਾਣੀ ਕਾਬਲੀ ਵਾਲਾ, ਦੇ ਅਧਾਰ ਤੇ ਫਿਲਮ ਵੀ ਬਣ ਚੁੱਕੀ ਹੈ।

ਮਾਂ ਬੋਲੀ ਲਈ ਪਿਆਰ— ਟੈਗੋਰ ਨੂੰ ਆਪਣੀ ਮਾਂ ਬੋਲੀ ਬੰਗਾਲੀ ਨਾਲ ਬਹੁਤ ਪਿਆਰ ਸੀ। ਆਪ ਜੀ ਨੇ ਹੋਰਨਾਂ ਪ੍ਰਾਂਤਾਂ ਦੇ ਲੇਖਕਾਂ ਨੂੰ ਵੀ ਆਪੋ-ਆਪਣੀ ਮਾਂ ਬੋਲੀ ਵਿਚ ਲਿਖਣ ਦੀ ਪ੍ਰੇਰਣਾ ਕੀਤੀ। ਆਪ ਜੀ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ ਬੋਲੀ ਵਿਚ ਦਿੱਤੀ ਸਿਖਿਆ ਹੀ ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ।

ਸ਼ਾਂਤੀ ਨਿਕੇਤਨ ਦੀ ਨੀਂਹ- ਆਪ ਜੀ ਨੇ ਬੋਲਪੁਰ ਦੇ ਸੁੰਦਰ ਅਸਥਾਨ ਤੇ ਸ਼ਾਂਤੀ ਨਿਕੇਤਨ ਦੀ ਨੀਂਹ ਰੱਖੀ। ਇਹ ਆਸ਼ਰਮ ਠਾਕੁਰ ਜੀ ਦੇ ਜੀਵਨ ਕਾਲ ਵਿਚ ਹੀ ਪ੍ਰਸਿੱਧ ਮਹਾ ਵਿਦਿਆਲਾ ਬਣ ਗਿਆ ਅਤੇ ਸਾਰੇ ਦੇਸਾਂ ਵਿਚੋਂ ਵਿਦਿਆਰਥੀ ਇੱਥੇ ਨਵੀਨ ਕਿਸਮ ਦੀ ਵਿਦਿਆ ਪ੍ਰਾਪਤ ਕਰਨ ਲਈ ਆਉਣ ਲੱਗੇ।

ਰਾਸ਼ਟਰੀ ਅੰਦੋਲਨ ਵਿਚ ਯੋਗਦਾਨ- ਆਪ ਜੀ ਨੇ ਭਾਵੇਂ ਸਰਗਰਮ ਰਾਸ਼ਟਰੀ ਅੰਦੋਲਨ ਵਿਚ ਹਿੱਸਾ ਨਹੀਂ ਲਿਆ, ਪਰ ਆਪਣੀਆਂ ਰਚਨਾਵਾਂ ਦੁਆਰਾ ਅਜ਼ਾਦੀ ਦੇ ਘੋਲ ਵਿਚ ਪੂਰਾ-ਪੂਰਾ ਯੋਗਦਾਨ ਦਿੱਤਾ। ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪ੍ਰਭਾਵਤ ਹੋ ਕੇ ਆਪ ਜੀ ਨੇ ਆਪਣੇ ਰਸਾਲੇ ਭਾਰਤੀ ਵਿਚ ਲੇਖ ਲਿਖ ਕੇ ਭਾਰਤ ਦੇ ਕੋਨੇ-ਕੋਨੇ ਵਿਚ ਸੁੱਤੀ ਜਨਤਾ ਨੂੰ ਹਲੂਣ ਕੇ ਜਗਾ ਦਿੱਤਾ। ਮਹਾਤਮਾ ਗਾਂਧੀ ਦੇ ਨਾ-ਮਿਲਵਰਤਨ ਅੰਦੋਲਨ ਤੇ ਅਮਲ ਕਰਦਿਆਂ ਆਪ ਜੀ ਨੇ ਅੰਗਰੇਜ਼ ਸਰਕਾਰ ਨੂੰ ‘ਸਰ’ ਦਾ ਖਿਤਾਬ ਵੀ ਵਾਪਸ ਕਰ ਦਿੱਤਾ।ਆਪ ਜੀ ਦੇਸ ਨੂੰ ਛੇਤੀ ਤੋਂ ਛੇਤੀ ਅਜ਼ਾਦ ਹੋਇਆ ਦੇਖਣਾ ਚਾਹੁੰਦੇ ਸਨ।

ਚਲਾਣਾ- 80 ਵਰ੍ਹੇ ਦੀ ਉਮਰ ਵਿਚ 1941 ਈ. ਵਿਚ ਆਪ ਭਾਰਤ ਦਾ ਨਾਂ ਪ੍ਰਸਿੱਧੀ ਦੀ ਟੀਸੀ ਤੋਂ ਪੁਚਾ ਕੇ ਇਸ ਸੰਸਾਰ ਤੋਂ ਚਲਾਣਾ ਕਰ ਗਏ।

ਸਾਰਾਂਸ਼ – ਟੈਗੋਰ ਜੀ ਨੇ ਸਰਵ-ਸ਼ਾਂਤੀ ਮਨੁੱਖਤਾ ਦੇ ਸਾਂਝੇ ਪਿਆਰ ਲਈ ਆਪਣਾ ਸਾਰਾ ਜੀਵਨ ਅਰਪਨ ਕਰ ਦਿੱਤਾ। ਆਪ ਜੀ ਨੇ ਨਾ ਕੇਵਲ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਨੂੰ ਉੱਨਤ ਕੀਤਾ ਸਗੋਂ ਸਰਵ-ਸੰਸਾਰ ਸਭਿਅਤਾ ਤੇ ਸਦਾਚਾਰ ਨੂੰ ਉਚਿਆਇਆ। ਆਪ ਜੀ ਦੀ ਮਹਾਨਤਾ ਇਸ ਗੱਲ ਤੋਂ ਵੀ ਉਜਾਗਰ ਹੁੰਦੀ ਹੈ ਕਿ ਮਹਾਤਮਾ ਗਾਂਧੀ ਜੀ ਆਪ ਜੀ ਨੂੰ ‘ਗੁਰਦੇਵ’ ਆਖ ਕੇ ਪੁਕਾਰਦੇ ਸਨ। ਆਪ ਜੀ ਦੀਆਂ ਰਚਨਾਵਾਂ ਵਿਚ ਨਵੀਨ ਭਾਰਤ ਦੀ ਆਤਮਾ ਬਲਦੀ ਹੈ।

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

One Response

' src=

It’s good

Save my name, email, and website in this browser for the next time I comment.

Gyan IQ .com

  • About “Gyan IQ” Website.
  • Gyan IQ – An Educational website for the students of classes 5, 6, 7, 8, 9, 10, and 12. English Essay, Hindi Essay, Moral Stories, Punjabi Essay etc.
  • Privacy Policy
  • Punjabi Essay on Various Topics, Current Issues, latest Topics, ਪੰਜਾਬੀ ਨਿਬੰਧ, Social issues for Students.
  • Search for:
  • About “Gyan IQ” Website.
  • Moral Story
  • English Poems
  • General Knowledge
  • Punjabi Essay
  • हिन्दी निबन्ध

Punjabi Essay on “Rabindranath Tagore”, “ਰਬਿੰਦਰਨਾਥ ਟੈਗੋਰ” Punjabi Essay, Paragraph, Speech for Class 7, 8, 9, 10

ਰਬਿੰਦਰਨਾਥ ਟੈਗੋਰ, rabindranath tagore.

ਪ੍ਰਸਿੱਧ ਕਵੀ, ਦਾਰਸ਼ਨਿਕ ਅਤੇ ਚਿੱਤਰਕਾਰ ਰਬਿੰਦਰਨਾਥ ਟੈਗੋਰ ਦਾ ਜਨਮ 8 ਮਈ 1861 ਨੂੰ ਕੋਲਕਾਤਾ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਮਹਾਰਿਸ਼ੀ ਦਵੇਂਦਰਨਾਥ ਸੀ ਅਤੇ ਮਾਤਾ ਦਾ ਨਾਮ ਸ਼ਾਰਦਾ ਦੇਵੀ ਸੀ। ਉਸ ਦੇ ਮਾਪੇ ਅਮੀਰ ਅਤੇ ਉੱਚੇ ਵਿਅਕਤੀ ਸਨ । ਉਸਨੇ ਆਪਣੀ ਪੜ੍ਹਾਈ ਘਰ ਜਾਂ ਸਕੂਲ ਜਾਂ ਕਾਲਜ ਵਿੱਚ ਬਿਨ੍ਹਾਂ ਹੀ ਕੀਤੀ। ਉਹ ਇਕ ਸੂਝਵਾਨ ਬੁਲਾਰਾ ਸੀ । ਆਪਣੀ ਯੋਗਤਾ ਦੇ ਕਾਰਨ ਉਸਨੇ ਬਹੁਤ ਛੋਟੀ ਉਮਰ ਤੋਂ ਹੀ ਕਵਿਤਾਵਾਂ ਲਿਖਣੀਆਂ ਅਰੰਭ ਕਰ ਦਿੱਤੀਆਂ ਸਨ। ਉਹ ਇਕ ਮਹਾਨ ਕਵੀ, ਆਲੋਚਕ, ਦਾਰਸ਼ਨਿਕ, ਕਲਾ ਪ੍ਰੇਮੀ, ਸੰਗੀਤਕਾਰ ਅਤੇ ਇੱਕ ਨਾਟਕਕਾਰ ਸੀ। ਉਹ ਕਈ ਤਰ੍ਹਾਂ ਦੇ ਕੰਮਾਂ ਵਿਚ ਮਾਹਰ ਸੀ । ਉਹ ਇਕ ਮਹਾਨ ਦੇਸ਼ ਭਗਤ ਸੀ ਅਤੇ ਆਪਣੀਆਂ ਕਵਿਤਾਵਾਂ ਲਈ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ । ਉਸ ਦੀਆਂ ਖੂਬਸੂਰਤ ਕਵਿਤਾਵਾਂ ਅੱਜ ਵੀ ਦੁਨੀਆਂ ਵਿੱਚ ਪੜ੍ਹੀਆਂ ਜਾਂਦੀਆਂ ਹਨ ਅਤੇ ਪ੍ਰਸੰਸਾ ਕੀਤੀਆਂ ਜਾਂਦੀਆਂ ਹਨ । 52 ਸਾਲ ਦੀ ਉਮਰ ਵਿਚ, ਉਸਨੂੰ ਆਪਣੀ ਕਵਿਤਾ ‘ਗੀਤਾਂਜਲੀ’ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ । ਉਹ ਪਹਿਲਾ ਭਾਰਤੀ ਏਸ਼ੀਅਨ ਸੀ ਜਿਸ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਇਹ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਸੀ। ਉਸ ਦੀ ਕਵਿਤਾ ਗੀਤਾਂਜਲੀ ਦਾ ਸੰਸਾਰ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਸਨੇ ਆਪਣੀਆਂ ਕਵਿਤਾਵਾਂ ਵਿੱਚ ਭਾਰਤੀ ਸਭਿਅਤਾ ਦਾ ਬਹੁਤ ਵਧੀਆ । ਢੰਗ ਨਾਲ ਵਰਣਨ ਕੀਤਾ ਹੈ। ਉਸਨੇ ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਲੋਕਾਂ ਨੂੰ ਭਾਰਤੀ ਸਭਿਆਚਾਰ, ਧਰਮ ਅਤੇ ਕਲਾ ਦੇ ਖੇਤਰ ਵਿੱਚ ਮਾਰਗ ਦਰਸ਼ਨ ਕੀਤਾ। ਉਹ ਬਹੁਤ ਮਹਾਨ ਅਧਿਆਪਕ ਸੀ, ਸੁਧਾਰਕ ਸੀ। ਉਸਨੇ ਸਾਰੇ ਵਿਸ਼ਿਆਂ ਤੇ ਲਿਖਿਆ । ਉਸ ਦੀਆਂ ਕਵਿਤਾਵਾਂ ਜ਼ਿਆਦਾਤਰ ਬੰਗਾਲੀ ਭਾਸ਼ਾ ਵਿੱਚ ਮਿਲਦੀਆਂ ਹਨ। ਉਨ੍ਹਾਂਨੇ ਬਹੁਤ ਸਾਰੇ ਨਾਟਕ ਤੇ ਛੋਟੀ ਕਹਾਣੀਆਂ ਲਿਖੀਆਂ ।

ਗੀਤਾਂਜਲੀ ਤੋਂ ਇਲਾਵਾ ਉਸ ਦੀਆਂ ਕਵਿਤਾਵਾਂ ਰਾਜਾ ਅਤੇ ਰਾਣੀ, ਵਿਨੋਦਿਨੀ, ਕਲਪਨਾ, ਚਿਤਰੰਗਨਾ ਆਦਿ ਪ੍ਰਸਿੱਧ ਹਨ। ਉਸ ਦਾ ਸ਼ਾਂਤੀ ਨਿਕੇਤਨ, ਬਾਅਦ ਵਿਚ ਵਿਸ਼ਵ ਭਾਰਤੀ, ਇਕ ਪ੍ਰਸਿੱਧ ਯੂਨੀਵਰਸਿਟੀ ਅਤੇ ਗਿਆਨ ਦਾ ਕੇਂਦਰ ਬਣ ਗਿਆ । ਉਹ ਇੱਕ ਸੰਪੂਰਨ ਆਦਮੀ ਸੀ ਅਤੇ ਸਾਰੇ ਮਨੁੱਖਾਂ ਨੂੰ ਪਿਆਰ ਕਰਦਾ ਸੀ । ਉਸਨੇ ਸਾਡਾ ਰਾਸ਼ਟਰੀ ਗੀਤ ਜਨ-ਗਾਨ-ਮਾਨ ਲਿਖਿਆ। ਉਹ ਦੇਸ਼ ਭਗਤੀ ਅਤੇ ਰਾਸ਼ਟਰੀ ਗਾਣਿਆਂ ਦਾ ਲੇਖਕ ਸੀ। 8 ਅਗਸਤ 1941 ਨੂੰ ਮਦਰ ਇੰਡੀਆ ਦੇ ਇਸ ਬੇਟੇ ਦਾ ਦਿਹਾਂਤ ਹੋ ਗਿਆ। ਉਸਦਾ ਕੰਮ ਅਤੇ ਵਿਚਾਰਧਾਰਾ ਅੱਜ ਵੀ ਯਾਦ ਹੈ। ਉਹ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਬਹੁਤ ਪਿਆਰ ਕਰਦਾ ਸੀ। ਉਹ ਚਾਹੁੰਦਾ ਸੀ ਕਿ ਕੌਮੀਅਤ ਸਦਾ ਤੰਗ ਹੋਵੇ । ਨਾ ਬਣੋ ਉਸਨੇ ਸਭ ਤੋਂ ਪਹਿਲਾਂ ਗਾਂਧੀ ਜੀ ਨੂੰ ਮਹਾਤਮਾ ਕਹਿ ਕੇ ਸੰਬੋਧਿਤ ਕੀਤਾ।

ਸਾਨੂੰ ਟੈਗੋਰ ਦੇ ਆਦਰਸ਼ਾਂ ਅਤੇ ਸਿਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਉਸ ਦਾ ਜਨਮਦਿਨ ਹਰ ਸਾਲ ਉਨ੍ਹਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ । ਉਸ ਦੇ ਨਾਟਕ ਅੱਜ ਵੀ ਪੇਸ਼ ਕੀਤੇ ਜਾਂਦੇ ਹਨ। ਉਸ ਦੀਆਂ ਕਵਿਤਾਵਾਂ ਅਤੇ ਗਾਣੇ ਸੁਣੇ ਅਤੇ ਗਾਏ ਜਾਂਦੇ ਹਨ । ਦੇਸ਼ ਦੇ ਨਾਗਰਿਕ ਉਸ ਮਹਾਨ ਆਦਮੀ, ਕਵੀ ਅਤੇ ਸੰਤ ਨੂੰ ਯਾਦ ਕਰਦੇ ਹਨ ।

Related posts:

' data-src=

About gyaniq

Leave a reply cancel reply.

Your email address will not be published. Required fields are marked *

This site uses Akismet to reduce spam. Learn how your comment data is processed .

Latest Posts

English-Essay-Gyan-Iq

Popular post

essay on rabindranath tagore in punjabi

  • The advantages and disadvantages of living in a flat. IELTS Writing 7-8 + 9 Band Sample Task.
  • Keeping pets in a flat. IELTS Writing 7-8 + 9 Band Sample Task 2 Essay Topic for students.
  • If you were asked to choose between a dog and a cat for a pet, which would you choose and why?
  • Why it is sometimes better not to tell the truth. IELTS Writing 7-8 + 9 Band Sample Task 2 Essay Topic for students.
  • Is shopping still popular? IELTS Writing 7-8 + 9 Band Sample Task 2 Essay Topic for students.
  • 1st in the World
  • Children Story
  • Creative Writing
  • Do you know
  • English Article
  • English Essay
  • English Idioms
  • English Paragraph
  • English Speech
  • English Story
  • Hindi Essay
  • Hindi Letter Writing
  • Hindi Paragraph
  • Hindi Speech
  • Hindi Stories
  • Meaning of idioms
  • Moral Value Story
  • Poem Summery
  • Precis Writing
  • Punjabi Letters
  • Punjabi Stories
  • Script Writing
  • Short Story
  • Story for Kids
  • Uncategorized
  • हिंदी कहानियां
  • ਪੰਜਾਬੀ ਨਿਬੰਧ
  • ਪੰਜਾਬੀ ਪੱਤਰ

Useful Tags

Rabindranath Tagore “ਰਬਿੰਦਰਨਾਥ ਟੈਗੋਰ” Punjabi Essay, Paragraph for Class 6, 7, 8, 9, 10 Students.

ਰਬਿੰਦਰਨਾਥ ਟੈਗੋਰ

Rabindranath Tagore

ਰਬਿੰਦਰਨਾਥ ਟੈਗੋਰ, ਇੱਕ ਮਹਾਨ ਭਾਰਤੀ ਕਵੀ, ਦਾ ਜਨਮ 7 ਤਾਰੀਖ ਨੂੰ ਹੋਇਆ ਸੀ ਮਈ 1861 ਵਿਚ ਕਲਕੱਤਾ, ਭਾਰਤ ਵਿਖੇ ਦੇਬੇਂਦਰਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਨੂੰ । ਉਹ ਸੀ ਇੱਕ ਅਮੀਰ ਅਤੇ ਸੱਭਿਆਚਾਰਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਇਆ। ਉਸ ਨੇ ਆਪਣੀ ਸ਼ੁਰੂਆਤੀ ਸਿੱਖਿਆ ਘਰ ਵਿੱਚ ਲਈ ਨਿੱਜੀ ਅਧਿਆਪਕਾਂ ਦੇ ਅਧੀਨ ਅਤੇ ਕਦੇ ਵੀ ਸਕੂਲ ਨਹੀਂ ਗਿਆ ਪਰ ਉਹ ਇਸ ਲਈ ਇੰਗਲੈਂਡ ਚਲਾ ਗਿਆ ਉਚੇਰੀ ਪੜ੍ਹਾਈ। ਉਸਨੇ ਆਪਣੀ ਅੱਠ ਸਾਲ ਦੀ ਛੋਟੀ ਉਮਰ ਵਿੱਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਦੀ ਕਵਿਤਾ ਭਾਨੂਸ਼ਿਂਘੋ (ਸਨ ਲਾਇਨ) ਦੇ ਉਪਨਾਮ ਹੇਠ ਪ੍ਰਕਾਸ਼ਿਤ ਕੀਤਾ ਗਿਆ ਸੀ ਜਦੋਂ ਉਹ ਹੁਣੇ ਹੁਣੇ ਸੀ ਸੋਲਾਂ । ਉਹ 1878 ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਚਲਾ ਗਿਆ ਪਰ ਇਸ ਤੋਂ ਪਹਿਲਾਂ ਹੀ ਭਾਰਤ ਵਾਪਸ ਆ ਗਿਆ। ਇੱਕ ਕਵੀ ਅਤੇ ਲੇਖਕ ਵਜੋਂ ਕੈਰੀਅਰ ਨੂੰ ਅੱਗੇ ਵਧਾਉਣ ਲਈ ਪੂਰਾ ਕਰਨਾ।

ਉਸ ਨੇ ਆਪਣੇ ਕੰਮ ਗੀਤਾਂਜਲੀ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਇੰਗਲੈਂਡ ਦੀ ਲੰਬੀ ਸਮੁੰਦਰੀ ਯਾਤਰਾ। ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਸਾਲ ਦੇ ਅੰਦਰ ਹੀ ਉਸ ਦੀ ਗੀਤਾਂਜਲੀ ਪ੍ਰਕਾਸ਼ਿਤ ਹੋਈ। ਉਸ ਨੇ ਰਹੱਸਵਾਦ ਦਾ ਜ਼ਿਕਰ ਕੀਤਾ ਹੈ ਅਤੇ ਉਸ ਦੀ ਲਿਖਤ ਵਿੱਚ ਭਾਰਤੀ ਸੰਸਕ੍ਰਿਤੀ ਦੀ ਭਾਵਨਾਤਮਕ ਸੁੰਦਰਤਾ, ਜਿਸ ਲਈ ਇੱਕ ਗੈਰ-ਪੱਛਮੀ ਨੂੰ ਪਹਿਲੀ ਵਾਰ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇੱਕ ਮਸ਼ਹੂਰ ਹੋਣ ਦੇ ਨਾਲ-ਨਾਲ ਕਵੀ, ਉਹ ਇੱਕ ਪ੍ਰਤਿਭਾਵਾਨ, ਲੇਖਕ, ਨਾਵਲਕਾਰ, ਦ੍ਰਿਸ਼ਟਾਂਤਕ ਕਲਾਕਾਰ, ਸੰਗੀਤਕਾਰ ਵੀ ਸੀ, ਨਾਟਕਕਾਰ, ਅਤੇ ਇੱਕ ਦਾਰਸ਼ਨਿਕ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਭਾਸ਼ਾ ਉੱਤੇ ਕਮਾਂਡ ਕਿਵੇਂ ਕਰਨੀ ਹੈ ਜਦਕਿ ਕਵਿਤਾ ਜਾਂ ਕਹਾਣੀਆਂ ਲਿਖਣਾ। ਉਹ ਇੱਕ ਚੰਗਾ ਦਾਰਸ਼ਨਿਕ ਸੀ ਜਿਸ ਰਾਹੀਂ ਉਸਨੇ ਪ੍ਰਭਾਵਿਤ ਕੀਤਾ ਸੁਤੰਤਰਤਾ ਸੰਗਰਾਮ ਦੌਰਾਨ ਭਾਰਤੀ ਲੋਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ।

ਭਾਰਤੀ ਸਾਹਿਤ ਪ੍ਰਤੀ ਉਨ੍ਹਾਂ ਦਾ ਯੋਗਦਾਨ ਬਹੁਤ ਵਿਸ਼ਾਲ ਹੈ। ਅਤੇ ਨਾ ਭੁੱਲਣਯੋਗ ਹੈ। ਉਸ ਦੇ ਰਬਿੰਦਰ ਸੰਗੀਤ ਦੇ ਦੋ ਗਾਣੇ ਇਸ ਤਰ੍ਹਾਂ ਵਧੇਰੇ ਮਸ਼ਹੂਰ ਹਨ ਉਹ ਦੋ ਦੇਸ਼ਾਂ ਦਾ ਰਾਸ਼ਟਰੀ ਗੀਤ ਰਹੇ ਹਨ ਜਿਵੇਂ ਕਿ “ਅਮਰ ਸ਼ੋਨਰੀ ਬੰਗਲਾ” (ਬੰਗਲਾਦੇਸ਼ ਦਾ ਰਾਸ਼ਟਰੀ ਗੀਤ) ਅਤੇ “ਜਨ ਗਣਮਾਨ” (ਭਾਰਤ ਦਾ ਰਾਸ਼ਟਰੀ ਗੀਤ) ਸ਼ਾਮਲ ਹਨ। ਉਸ ਦੀਆਂ ਸਿਰਜਣਾਤਮਕ ਲਿਖਤਾਂ, ਭਾਵੇਂ ਉਹ ਕਵਿਤਾ ਜਾਂ ਕਹਾਣੀਆਂ ਦੇ ਰੂਪ ਵਿੱਚ ਹੋਣ, ਨੂੰ ਚੁਣੌਤੀ ਨਹੀਂ ਦਿੱਤੀ ਜਾਂਦੀ ਅੱਜ ਵੀ। ਸ਼ਾਇਦ ਉਹ ਪਹਿਲਾ ਵਿਅਕਤੀ ਸੀ ਜੋ ਪੱਛਮ ਅਤੇ ਪੂਰਬ ਵਿਚਲੇ ਪਾੜੇ ਨੂੰ ਪੂਰਾ ਕਰਦਾ ਹੈ ਉਸ ਦੀਆਂ ਪ੍ਰਭਾਵਸ਼ਾਲੀ ਲਿਖਤਾਂ ਰਾਹੀਂ।

ਉਸ ਦੀ ਇੱਕ ਹੋਰ ਰਚਨਾ ਪੁਰਵੀ ਸੀ ਜਿਸ ਵਿੱਚ ਉਸਨੇ ਜ਼ਿਕਰ ਕੀਤਾ ਸੀ ਸਮਾਜਿਕ, ਨੈਤਿਕ, ਵਰਗੇ ਕਈ ਵਿਸ਼ਿਆਂ ਅਧੀਨ ਸ਼ਾਮ ਦੇ ਗੀਤ ਅਤੇ ਸਵੇਰ ਦੇ ਗੀਤ, ਸੱਭਿਆਚਾਰਕ, ਧਾਰਮਿਕ, ਰਾਜਨੀਤਕ, ਆਦਿ। ਮਾਨਸੀ ਨੂੰ ਉਸ ਨੇ 1890 ਵਿੱਚ ਲਿਖਿਆ ਸੀ ਜਿਸ ਵਿੱਚ ਉਸ ਨੇ ਕੁਝ ਸਮਾਜਿਕ ਅਤੇ ਕਾਵਿਕ ਕਵਿਤਾਵਾਂ ਇਕੱਠੀਆਂ ਕੀਤੀਆਂ। ਉਸ ਦੀਆਂ ਜ਼ਿਆਦਾਤਰ ਲਿਖਤਾਂ ਇਸ ‘ਤੇ ਆਧਾਰਿਤ ਸਨ ਬੰਗਾਲ ਦੇ ਲੋਕਾਂ ਦੀ ਜ਼ਿੰਦਗੀ। ਇੱਕ ਹੋਰ ਲਿਖਤ ਜਿਸਦਾ ਨਾਮ ਗੈਲਪਾਗੂਚਾ ਸੀ, ਇੱਕ ਸੀ ਦੀ ਗਰੀਬੀ, ਪੱਛੜੇਪਨ ਅਤੇ ਅਨਪੜ੍ਹਤਾ ‘ਤੇ ਆਧਾਰਿਤ ਕਹਾਣੀਆਂ ਦਾ ਸੰਗ੍ਰਹਿ ਭਾਰਤੀ ਲੋਕ। ਹੋਰ ਕਾਵਿ ਸੰਗ੍ਰਹਿ ਹਨ ਜਿਵੇਂ ਕਿ ਸੋਨਾਰ ਤਾਰੀ, ਕਲਪਨਾ, ਚਿਤਰਾ, ਨਾਇਦਿਆ ਆਦਿ ਅਤੇ ਨਾਵਲ ਗੋਰਾ, ਚਿਤਰਾਂਗਦਾ ਅਤੇ ਮਾਲਿਨੀ, ਬਿਨੋਦਿਨੀ ਅਤੇ ਵਰਗੇ ਹਨ। ਨੌਕਾ ਦੁਬਈ, ਰਾਜਾ ਅਤੇ ਰਾਣੀ ਆਦਿ। ਉਹ ਬਹੁਤ ਧਾਰਮਿਕ ਅਤੇ ਅਧਿਆਤਮਕ ਆਦਮੀ ਸੀ ਜੋ ਸੰਕਟ ਦੇ ਦਿਨਾਂ ਵਿਚ ਉਸ ਦੀ ਬਹੁਤ ਮਦਦ ਕੀਤੀ। ਉਹ ਇੱਕ ਮਹਾਨ ਸਿੱਖਿਆ ਸ਼ਾਸਤਰੀ ਸੀ ਇਸ ਲਈ ਉਹ ਸ਼ਾਂਤੀ ਦੇ ਨਿਵਾਸ ਸਥਾਨ, ਸ਼ਾਂਤੀਨਿਕੇਤਨ ਨਾਮ ਦੀ ਇੱਕ ਵਿਲੱਖਣ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਉਹ ਇਸ ‘ਤੇ ਮਰ ਗਿਆ ਭਾਰਤ ਦੀ ਅਜ਼ਾਦੀ ਦੇਖਣ ਤੋਂ ਪਹਿਲਾਂ 7 ਵਿੱਚ 1941 ਅਗਸਤ ਨੂੰ ਕੋਲਕਾਤਾ ਵਿੱਚ।

Related Posts

punjabi-paragraph-essay

punjabi_paragraph

PunjabiParagraph.com ਸਿੱਖਿਆ ਦੇ ਪੋਰਟਲ ਵਿੱਚ ਤੁਹਾਡਾ ਸੁਆਗਤ ਹੈ। ਸਾਡਾ ਉਦੇਸ਼ ਅੰਤਰਰਾਸ਼ਟਰੀ ਸੱਤਰ ‘ਤੇ ਪੰਜਾਬੀ ਭਾਸ਼ਾ ਨੂੰ ਹਰ ਵਿਦਿਆਰਥੀ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਟੀਚੇ ਨਾਲ ਅਸੀਂ ਇਸ ਵਿਦਿਅਕ ਪੋਰਟਲ ‘ਤੇ ਰੋਜ਼ਾਨਾ ਲਾਭਦਾਇਕ ਸਮੱਗਰੀ ਜਿਵੇਂ ਕਿ ਪੰਜਾਬੀ ਪੈਰੇ, ਪੰਜਾਬੀ ਲੇਖ, ਪੰਜਾਬੀ ਭਾਸ਼ਣ ਆਦਿ ਨੂੰ ਅਪਲੋਡ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਵੈੱਬਸਾਈਟ ਤੋਂ ਲਾਭ ਉਠਾਉਣ। ਤੁਹਾਡਾ ਧੰਨਵਾਦ।

Save my name, email, and website in this browser for the next time I comment.

IMAGES

  1. Rabindranath Tagore essay in punjabi |Essay on Rabindranath Tagore punjabi|Rabindranath Tagore lekh

    essay on rabindranath tagore in punjabi

  2. Paragraph On Rabindranath Tagore [100, 150, 200, 250 Words], 45% OFF

    essay on rabindranath tagore in punjabi

  3. 10 line essay on Rabindranath Tagore in bengoli l রবীন্দ্রনাথ ঠাকুর

    essay on rabindranath tagore in punjabi

  4. Rabindranath Tagore essay in punjabi/essay on Rabindranath Tagore in punjabi/15 lines essay

    essay on rabindranath tagore in punjabi

  5. Essay On Rabindranath Tagore

    essay on rabindranath tagore in punjabi

  6. Essay on Rabindranath Tagore

    essay on rabindranath tagore in punjabi

VIDEO

  1. Bismriti[বিস্মৃতি]।প্রবন্ধ।Essay।Rabindranath Tagore।।Satyendranath Anuvaber Aaynay।।

  2. Rabindranath Tagore Essay In Hindi 10 lines || रविंद्र नाथ टैगोर पर निबंध||

  3. Rabindranath Tagore biography in english/Rabindranath Tagore biography

  4. Rabindranath Tagore Essay in English

  5. essay on rabindranath tagore in Hindi/rabindranath tagore par nibandh

  6. Udaharan[উদাহরণ] Essay [প্রবন্ধ] of Rabindranath Tagore।Read[পাঠ] by Satyendranath Anuvaber Aaynay।।