Gyan IQ .com

Punjabi essay on “vidyarthi te fashion”, “ਵਿਦਿਆਰਥੀ ਤੇ ਫੈਸ਼ਨ” punjabi essay, paragraph, speech for class 7, 8, 9, 10, and 12 students in punjabi language..

ਵਿਦਿਆਰਥੀ ਤੇ ਫੈਸ਼ਨ

Vidyarthi te Fashion

ਅਜੋਕੇ ਜੀਵਨ ਵਿੱਚ ਫ਼ੈਸ਼ਨ-ਪ੍ਰਤੀ ਘਰ ਕਰ ਗਈ ਹੈ।ਵਾਧੂ ਵਿਖਾਵਾ, ਰੀਸ ਤੇ ਖੋਖਲਾਪਨ ਆਦਿ ਲੱਛਣ ਫੈਸ਼ਨ ਦੀਜ ਹਨ। ਫ਼ੈਸ਼ਨ ਨੇ ਗੰਭੀਰਤਾ ਖ਼ਤਮ ਕਰ ਕੇ ਚੁਲਬੁਲੇਪਨ ਨੂੰ ਜਨਮ ਦਿੱਤਾ ਹੈ। ਨਿੱਤ ਨਵੇਂ ਫੈਸ਼ਨ ਸੱਭਿਆਚਾਰ ਨੂੰ ਢਾਹ ਲਾ ਰਹੇ ਹਨ।

ਵਿਦਿਆਰਥੀ-ਜਗਤ ਵਿੱਚ ਇਹ ਇੱਕ ਗ਼ਲਤ-ਫ਼ਹਿਮੀ ਹੈ ਕਿ ਸਕੂਲ-ਕਾਲਜ ਦਾ ਵਿਦਿਆਰਥੀ ਫ਼ੈਸ਼ਨ ਤੋਂ ਬਗੈਰ ਕਿਵੇਂ ਰਹਿ ਸਕਦਾ ਹੈ, ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਦਾ ਜੀਵਨ ਤੇ ਉੱਚੇ ਵਿਚਾਰ ਸਫ਼ਲਤਾ ਦੀ ਕੁੰਜੀ ਹਨ।ਲਾਲ ਗੋਦੜੀ ਵਿੱਚ ਹੀ ਲੁਕੇ ਹੁੰਦੇ ਹਨ ।ਕੁਦਰਤ ਦੀ ਸਾਦਗੀ ਵਿੱਚ ਅੰਤਾਂ ਦੀ ਸੁਹਜ ਭਰੀ ਹੁੰਦੀ ਹੈ ਅਤੇ ਸਾਡੇ ਵੱਡੇ-ਵਡੇਰਿਆਂ ਤੇ ਗੁਰੂਆਂ-ਪੀਰਾਂ ਦਾ ਜੀਵਨ ਸਾਦਾ ਤੇ ਸਵੱਛ ਸੀ।ਹੋਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਫ਼ੈਸ਼ਨ ਕਰਦੇ ਹਨ ਆਪਣੇ ਵਿੱਤ ਨੂੰ ਵੇਖ ਕੇ, ਪਰ ਵਿਦਿਆਰਥੀ ਫ਼ੈਸ਼ਨ ਕਰਦੇ ਹਨ ਨਕਲ ਤੇ ਵਿਖਾਵੇ ਦੀ ਖ਼ਾਤਰ।ਕਿਸੇ ਦੀਆਂ ਚੰਗੀਆਂ ਆਦਤਾਂ ਤਾਂ ਇਹ ਛੇਤੀ ਕੀਤੇਹਿਣ ਨਹੀਂ ਕਰਦੇ ਪਰ ਭੈੜੀਆਂ ਨੂੰ ਅਜਿਹਾ ਪੱਲੇ ਬੰਨਦੇ ਹਨ ਕਿ ਛੱਡਣ ਦਾ ਨਾਂ ਨਹੀਂ ਲੈਂਦੇ।

ਅਜੋਕੇ ਵਿਦਿਆਰਥੀਆਂ ਦੇ ਕੱਪੜੇ ਨਵੀਨ ਤੋਂ ਨਵੀਨਤਰ ਕੱਟ ਦੇ ਹੁੰਦੇ ਹਨ-ਲੜਕੇ ਅਮਰੀਕਨ-ਕੱਟ ਕੋਟ ਤੇ ਬੁਸ਼-ਸ਼ਰਟਾਂ, ਕਦੀ ਤੀਹ-ਪੈਂਤੀਇੰਚ ਮੁਹਰੀ ਵਾਲੀਆਂ ਪੈਂਟਾਂ ਤੇ ਕਦੀ ਬੇਹੱਦ ਤੰਗ ਜ਼ੀਨ-ਪੈਂਟਾਂ (ਜਿਹੜੀਆਂ ਪਾ ਕੇ ਸਧਾਰਨ ਤੌਰ ‘ਤੇ ਚੱਲਿਆ ਵੀ ਨਹੀਂ ਜਾ ਸਕਦਾ) ਆਦਿ ਪਾਈ ਫਿਰਦੇ ਹਨ।ਲੜਕੀਆਂ ਐਨ ਫ਼ਿਟ, ਤੋੜ ਤੀਕ ਸੀਤੀਆਂ ਹੋਈਆਂ ਤੇ ਬਾਹਵਾਂ-ਰਹਿਤ ਕਮੀਜ਼ਾਂ, ਘੱਗਰੇ ਵਰਗੀਆਂ ਸਲਵਾਰਾਂ ਜਾਂ ਬੈੱਲ ਬਾਟਮਾਂ, ਨਵੀਨਤਰ ਫ਼ੈਸ਼ਨ ਦੇ ਵਾਲ, ਨਹੁੰ ਪਾਲਸ਼-ਰੰਗੇ ਵਧੇ ਹੋਏ ਤੇ ਨਾਈਲਨ ਦੀਆਂ ਚੁੰਨੀਆਂ ਮੋਢਿਆਂ ਤੇ ਸੁੱਟੀ ਫਿਰਦੀਆਂ ਹਨ। ਬਣਾਉਟੀ ਸੁਹਜ ਇੰਨਾ ਵੱਧ ਗਿਆ ਹੈ। ਕਿ ਸਾਡੇ ਕਈ ਬਜ਼ੁਰਗ ਕਹਿੰਦੇ ਸੁਣੇ ਗਏ ਹਨ ਕਿ ਅੱਜ ਕੱਲ੍ਹ ਦੀਆਂ ਵਿਆਹੀਆਂ ਤੇ ਕੁਆਰੀਆਂ ਵੇਖਣ ਵਿੱਚ ਇਕੋ ਜਿਹੀਆਂ ਲੱਗਦੀਆਂ ਹਨ।

ਹੋਰ ਤਾਂ ਹੋਰ, ਪੜਾਈ ਸਬੰਧੀ ਵੀ ਕਈ ਫ਼ੈਸ਼ਨ ਪ੍ਰਚੱਲਤ ਹੋ ਗਏ ਹਨ। ਹੁਣ ਵਿਦਿਆਰਥੀ ਘੱਟ ਪੜ੍ਹਨ, ਵਧੇਰੇ ਸ਼ਰਾਰਤਾਂ ਕਰਨ, ਅਧਿਆਪਕ ਨਾਲ ਗੁਸਤਾਖ਼ੀ ਕਰਨ, ਪਾਠ-ਪੁਸਤਕਾਂ ਦੀ ਥਾਂ ਨੋਟਗਾਈਡਾਂ ਪੜ੍ਹਨ, ਸਕੂਲ-ਕਾਲਜ ਵਿੱਚ ਖ਼ਾਲੀ ਹੱਥ ਜਾਂ ਇੱਕ ਫ਼ਾਈਲ ਲਈ ਫਿਰਨ, ਜਮਾਤ ਵਿੱਚ ਬੇਧਿਆਨੇ ਬੈਠਣ, ਜਮਾਤ ਵਿਚੋਂ ਗੈਰ-ਹਾਜ਼ਰ ਰਹਿਣ, ਪੜਨ ਦੀ ਥਾਂ ਟਕ-ਸ਼ਾਪਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਤੇ ਸਿਨੇਮਾਘਰਾਂ ਵੱਲ ਚੱਕਰ ਕੱਟਣ ਅਤੇ ਇਮਤਿਹਾਨ ਵਿੱਚ ਨਕਲਾਂ ਮਾਰਨ ਆਦਿ ਨੂੰ ਨਵੀਨ ਫ਼ੈਸ਼ਨ ਸਮਝਦੇ ਹਨ।

ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਰਹਿਣੀ-ਬਹਿਣੀ ਵਿੱਚ ਓਪਰਾਪਨ, ਬਣਾਉਟੀ ਸੱਜ-ਧੱਜ, ਫੋਕੀ ਸ਼ੋ ਤੇ ਫੁ-ਫਾਂ, ਝੂਠ-ਫ਼ਰੇਬ, ਹੇਰਾ-ਫੇਰੀ ਤੇ ਰੁਮਾਂਸ ਆਦਿ ਭੈੜੀਆਂ ਵਾਦੀਆਂ ਦੀ ਭਰਤੀ ਕਰ ਦਿੱਤੀ ਹੈ।ਉਹ ਜੋ ਕੁਝ ਬਾਹਰੋਂ ਦਿੱਸਦੇ ਹਨ, ਉਹ ਕੁਝ ਵਿਚੋਂ ਨਹੀਂ ਹੁੰਦੇ।ਉਹ ਜੋ ਕਹਿੰਦੇ ਹਨ, ਵਿਖਾਵੇ ਲਈ ਆਖਦੇ ਹਨ।ਉਹ ਮਾਰ ਖਾ-ਲੈਣਗੇ, ਪਰ ਕੁੜੀਆਂ ਨੂੰ ਅਵਾਜ਼ੇ ਕੱਸਣੋਂ ਨਹੀਂ ਟਲਣਗੇ; ਉਹ ਭੁੱਖੇ ਰਹਿ , ਲੈਣਗੇ, ਪਰ ਆਪਣੀ ਪੈਂਟ ਦੀ ਕਰੀਜ਼ ਨੂੰ ਭਾਨ ਨਹੀਂ ਪੈਣ ਦੇਣਗੇ। ਉਹ ਮਾਪਿਆਂ ਤੇ ਅਧਿਆਪਕਾਂ ਦੀਆਂ ਝਿੜਕਾਂ ਸਹਿ ਲੈਣਗੇ, ਪਰ ਅਵਾਰਾਗਰਦੀ ਨਹੀਂ ਛੱਡਣਗੇ। ਇਹ ਸਾਰਾ ਕੁਝ ਕਿੰਨਾ ਖੋਖਲਾ ਤੇ ਮਨੋਰਥਹੀਣ ਹੈ, ਕੋਈ ਨਹੀਂ ਸੋਚਦਾ।

ਫ਼ੈਸ਼ਨਾਂ ਨੇ ਤਾਂ ਵਿਦਿਆਰਥੀਆਂ ਦੀ ਖਾਧ-ਖੁਰਾਕ ਵਿੱਚ ਵੀ ਕੀ-ਨਾ-ਕੀ ਕਰ ਦਿੱਤਾ ਹੈ। ਅੱਜ ਵਿਦਿਆਰਥੀ ਦੁੱਧ ਦੀ ਥਾਂ ਚਾਹ ਜਾਂ ਕਾਫ਼ੀ, ਸ਼ਰਾਬ ਪੀਣ, ਸਿਗਰਟ ਫੁਕਣ, ਚਟਪਟੀਆਂ ਚੀਜ਼ਾਂ, ਗੋਲਗੱਪੇ ਤੇ ਮਸਾਲੇਦਾਰ ਚਾਟ ਆਦਿ ਤੇ ਹੋਰ ਨਿੱਕ-ਸੁਕ ਖਾਣ ਵਿੱਚ ਆਪਣਾ ਮਾਣ ਸਮਝਦਾ ਹੈ।

ਇਨਾਂ ਫ਼ੈਸ਼ਨਾਂ ਦੁਆਰਾ ਦੇਸ ਦਾ ਬਹੁਤ ਸਾਰਾ ਸਰਮਾਇਆ ਅਜਾਈਂ ਜਾ ਰਿਹਾ ਹੈ-ਫੇਲ ਹੋਣ ਲਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਮਨ ਦੀ ਸ਼ਾਂਤੀ ਅਲੋਪ ਹੋ ਰਹੀ ਹੈ; ਘਟੀਆਪਨ ਆ ਰਿਹਾ ਹੈ ਤੇ ਸਾਊਪਨ ਅਲੋਪ ਹੋ ਰਿਹਾ ਹੈ; ਚਲਾਕੀ ਵਧ ਰਹੀ ਹੈ ਤੇ ਸਿਆਣਪ ਘੱਟ ਰਹੀ ਹੈ; ਸਿਹਤਾਂ ਖ਼ਰਾਬ ਹੋ ਆਂ ਹਨ ਤੇ ਰੋਗ ਡੇਰੇ ਜਮਾ ਰਹੇ ਹਨ ਅਤੇ ਜੁਆਨ ਬੁੱਢਿਆਂ ਤੋਂ ਵੀ ਗਏ-ਗੁਜ਼ਰੇ ਜਾ ਰਹੇ ਹਨ।

ਵਿਦਿਆਰਥੀ-ਜਗਤ, ਜਿਸ ਨੇ ਕੱਲ੍ਹ ਨੂੰ ਭਾਰਤ ਦੀ ਵਾਗ-ਡੋਰ ਸਾਂਭਣੀ ਹੈ ਜਾਂ ਜੋ ਭਾਰਤ ਦਾ ਟਿੱਖਤ ਹੈ, ਦਾ ਢਹਿੰਦੀਆਂ ਕਲਾਂ ਵਿੱਚ ਜਾਣਾ ਦੇਸ ਨੂੰ ਹਾਨੀ ਪੁਚਾਉਣਾ ਹੈ। ਚੰਗੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਆਪਣੇ ਕਰਤੱਵ ਨੂੰ ਸਮਝਣ, ਸੁੱਕੀ ਛੂੰ-ਛਾਂ ਨੂੰ ਤਿਆਗਣ, ਸੁਥਰਾ ਤੇ ਚੰਗਾ ਖਾਣ, ਸ਼ਾਦਾ ਪਾਉਣ, ਉੱਚੇ-ਸੁੱਚੇ ਵਿਚਾਰਹਿਣ ਕਰਨ, ਪੜ-ਲਿਖ ਕੇ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣ, ਮਨ ਨੂੰ ਸ਼ੁੱਧ ਕਰਨ ਅਤੇ ਮਨ ਨੂੰ ਸਾਫ਼ ਰੱਖਣ ਤਾਂ ਹੀ ਭਾਰਤ ਦਾ ਭਵਿੱਖ ਉਜਲਾ ਹੋ ਸਕਦਾ ਹੈ। ਅਜੇ ਛੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮੀਂ ਘਰ ਆ ਜਾਏ ਤਾਂ ਉਹ ਭੁੱਲਿਆ ਨਹੀਂ ਸਮਝਿਆ ਜਾਂਦਾ। ਹੁਣ ਲੋੜ ਇਸ ਗੱਲ ਦੀ ਹੈ ਕਿ ਭਾਰਤੀ ਨੇਤਾ ਤੇ ਹਕੁਮਤ ਦੇ ਰਾਖੇ ਇਸ ਬੰਨੇ ਉਚੇਚਾ ਧਿਆਨ ਦੇਣ ਅਤੇ ਦੇਸ਼ ਦੇ ਨਵੇਂ ਪੋਚ ਨੂੰ ਤਬਾਹ ਹੋਣੋਂ ਬਚਾਅ ਲੈਣ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਲਾਕੇ ਫ਼ੈਸ਼ਨਾਂ ਦੀ ਵਿਅਰਥਤਾ ਤੋਂ ਸੁਚੇਤ ਕਰਨਾ ਚਾਹੀਦਾ ਹੈ ਤੇ ਨੌਜੁਆਨ ਵਰਗ ਨੂੰ ਆਪ ਵੀ ਸਾਰਥਕ ਸੋਚ ਧਾਰਨ ਕਰਨੀ ਚਾਹੀਦੀ ਹੈ।

Related posts:

Related posts.

Punjabi-Essay

Your email address will not be published. Required fields are marked *

Email Address: *

Save my name, email, and website in this browser for the next time I comment.

This site uses Akismet to reduce spam. Learn how your comment data is processed .

Home

  • Website Inauguration Function.
  • Vocational Placement Cell Inauguration
  • Media Coverage.
  • Certificate & Recommendations
  • Privacy Policy
  • Science Project Metric
  • Social Studies 8 Class
  • Computer Fundamentals
  • Introduction to C++
  • Programming Methodology
  • Programming in C++
  • Data structures
  • Boolean Algebra
  • Object Oriented Concepts
  • Database Management Systems
  • Open Source Software
  • Operating System
  • PHP Tutorials
  • Earth Science
  • Physical Science
  • Sets & Functions
  • Coordinate Geometry
  • Mathematical Reasoning
  • Statics and Probability
  • Accountancy
  • Business Studies
  • Political Science
  • English (Sr. Secondary)

Hindi (Sr. Secondary)

  • Punjab (Sr. Secondary)
  • Accountancy and Auditing
  • Air Conditioning and Refrigeration Technology
  • Automobile Technology
  • Electrical Technology
  • Electronics Technology
  • Hotel Management and Catering Technology
  • IT Application
  • Marketing and Salesmanship
  • Office Secretaryship
  • Stenography
  • Hindi Essays
  • English Essays

Letter Writing

  • Shorthand Dictation

Hindi Essay on “Vidyarthi aur Fashion ”, “विद्यार्थी और फैशन” Complete Hindi Nibandh for Class 10, Class 12 and Graduation and other classes.

विद्यार्थी और फैशन

Vidyarthi aur Fashion 

Best 4 Essays on “Vidyarthi aur Fashion”

निबंध नंबर :- 01

फैशन का अर्थ व कारण : शारीरिक प्रसाधनों से समाज के समक्ष आत्म-प्रदर्शन करना ही फैशन है। मनोवैज्ञानिकों के मतानुसार हीनभाव, आत्मप्रदर्शन, जिज्ञासा तथा आत्मप्रेम आदि फैशन के प्रमुख कारण हैं। इसी  कारण फैशन मानव स्वभाव के लिए स्वाभाविक माना गया है। वह सौंदर्य वृद्धि तथा सौंदर्य पिपासा की संतुष्टि हेतु सदैव फैशन की सेवा करता रहा है।

प्राचीन भारत में फैशन : पुरातन युग के ग्रंथों में वर्णित पुष्प श्रृंगार, उबटन, लेपन तथा चन्दन आदि सुगन्धित पदार्थों के प्रयोग और विभिन्न प्रकार की केश-सज्जा आदि इस के साक्षी हैं। अजन्ता, एलोरा और खजुराहो की स्थापत्य कला के विभिन्न नमूने इसी के सूचक हैं। आचार्य चाणक्य और वात्स्यायन आदि विद्वान् तो फैशन को एक अनिवार्य कला मानते रहे हैं। प्राचीन भारत में फैशन करने का अधिकारी सिर्फ सामाजिक गृहस्थों को ही माना जाता था। विद्यार्थी, संन्यासी, वानप्रस्थी और गुरु इस से पूर्णरूप से अछूते रहते थे। फलत: तत्कालीन युग में विद्यार्थी जीवन में फैशन त्याज्य समझा जाता था। अतः सादा जीवन उच्च विचार ही उसका जीवन तथा विद्यार्जन उसका लक्ष्य था।

आज का विद्यार्थी और फैशन : समय परिवर्तन के साथ-साथ मान्यताओं में परिवर्तन आयो। ‘खाओ पिओ और मौज उड़ाओ’ जैसी मान्यताओं और स्वच्छंद जीवन प्रणाली ने समाज के साथ-साथ विद्यार्थी वर्ग को भी बदल डाला। वह विद्या प्राप्ति के मूल लक्ष्य को भूलकर, समाज का अंधानुकरण करने लग गया और शीघ्र की फैशन का गुलाम बन गया। वह तंग वस्त्र, नए-नए डिजाइन और साज- शृंगार में पूरी तरह घिर गया। आज उसका शिक्षक गुरु न होकर टेलर मास्टर है, उसका विद्यालय सिनेमा भवन और रेस्टोरेंट हैं, उसकी पाठ्य पुस्तकें । फैशन सम्बन्धी पत्र-पत्रिकाएँ हैं तथा उसके जीवन का एक मात्र लक्ष्य है नए-नए फैशन की खोज करना। फैशन का यह ज्वर नगरों तक ही सीमित नहीं रहा ; बल्कि ग्रामों तक में फैल गया है। सीधे सादे ढंग से रहने वाला छात्र आज बुद्ध, मूर्ख और गणेश जी कह कर पुकारा जाता है। फैशन न करने पर मित्र मंडली में दुत्कारा जाता है और तथाकथित शिक्षित समाज में ठुकराया जाता है। फलत: अधिकांश विद्यार्थी फैशन के पीछे दीवाने हो चुके हैं।

फैशन के दुष्परिणाम : किसी भी व्यक्ति की वेश-भूषा से उसके चरित्र, रहन-सहन और विचारों का पता आसानी से लगाया जा सकता है। बहुधा देखा गया है कि निर्धन छात्र अधिक खर्चीला, बदसूरत अधिक मे अकप करने वाला, परिवार या समाज से उपेक्षित विद्यार्थी सस्ता तथा अधिक फैशन करने वाला होता है।

उपसंहार : फैशन ऐसी जोंक है यदि इसे दूर न किया गया, तो यह युवा समाज का सारा खूनं-चूस जाएगी । इसके लिए अभिभावकों और शिक्षकों को युवा वर्ग के सामने आदर्श रखने चाहिए। गाँधी जी के सिद्धान्त ‘सादा जीवन उच्च विचार’ की शिक्षा देकर उन्हें प्रेरित करना चाहिए। इसके साथ ही युवा वर्ग को, उपयोगी कार्यों में लगाकर तथा उनका मनोवैज्ञानिक उपचार करा कर भी फैशन रूपी पिशाचिनी से पीछा छुड़ाया जा सकता है। फैशन का अंत ही जनहित है। अत: इस से मुक्ति दिलाने के यथाशीघ्र प्रयास किए जाने चाहिए ।

निबंध नंबर :- 02

विद्यार्थियों के मध्य फैशन

Vidyarthiyo ki Madhya Fashion

फैशन सामाजिक विकास का एक फल हैं। यह समय के साथ-साथ बदलते रहते हैं। यह समय की जरूरतों तथा लोगों की पसन्द को दर्शाते हैं। लड़के तथा लड़कियां दोनों ही इसके पीछे पागल हैं। वे अपना अधिकतर समय तथा ताकत इस पर व्यर्थ करते हैं।

कपड़ों में फैशन बहुत आम है। सबसे अधिक प्रभाव स्कूल तथा कालेज के बच्चों पर है। वे हर समय ‘अपटूडेट’ होकर रहना पसन्द करते हैं। वे पढ़ाई की तरफ ध्यान न देकर अपने बाल, टाई तथा कालर ठीक करने में लगे रहते हैं। लड़के आजकल के नवीन कपड़े पहनते हैं। कई बार वे जीन के साथ कुड़ता पहन कर फिलोस्फर जैसी पहचान बना लेते हैं। लड़कियां भी फैशन के प्रति उतनी ही सक्रिय हैं। वे तंग फिटिंग के कपड़े पहनती हैं। वे बिना बाजू वाली कमीजें पहनती हैं। वे स्वयं को खूबसूरत बनटने के लिए ब्यूटी-पार्लर जाती हैं।

फिल्में लड़के-लड़कियों पर फैशन का बहुत प्रभाव डालती हैं। वे फिल्मी हीरो तथा हीरोइनों की नकल करते हैं। वह उनकी तरह चलने, बात करने तथा कपड़े पहनने का प्रयास करते हैं। दर्जी भी उन्हें नए प्रकार के कपड़ों की जानकारी देते हैं। कपड़ों के फैशन के अलावा और भी कई प्रकार के फैशन होते हैं। ऊँचे दर्जे के लोगों में क्लब जाने का बहुत रिवाज है। वे कई बार विभिन्न कलाओं में रुचि को प्रदर्शित करते हैं चाहे उन्हें उसकी जानकारी न हो।

फैशन एक व्यर्थ की चीज़ है। यह केवल हमारी बाहरी सन्दरता कख्न दर्शाती है। व्यक्ति की असल खूबसूरती उसके व्यक्तित्व में होती है। हमारे जीवन का उद्देश्य सादा जीवन तथा ऊँची सोच होना चाहिए।

निबंध नंबर :- 03

फैशन की दौड़ में न पीछे रहना चाहे कोई। बोलती है बुढ़िया भी डायलॉग फिल्मी ।

आज का विद्यार्थी फैशन में किसी से पीछे नहीं है। आज के विद्यार्थी को अपनी पढ़ाई की उतनी चिन्ता नहीं है जितनी उसे अपने आपको सजाने संवारने की। घंटों शीशे के सामने खड़े होकर अपने बाल संवारना उनकी दिनचर्या में शामिल हो गया है। इसके अतिरिक्त बालों में सुगन्धित तेल लगाना, बढ़िया से बढ़िया कपडे पहनना, उन पर तरह-तरह के महँगे- सैंट छिड़कना, हाथ में मोबाइल, मोटर साइकिल पर इधर-उधर व्यर्थ घूमना फिरना आज एक फैशन बन गया है। ऐसा वे इसलिए करते हैं ताकि वे अपने रहन-सहन से स्वयं को दूसरों की तुलना मे धनी दिखला सकें। आज का विद्यार्थी अपने-आपको दूसरों से अधिक सुन्दर दिखाना चाहता है जोकि वास्तव में वह नहीं है। इस फैशन से वे अपना महत्त्वपूर्ण समय नष्ट करते हैं। ऐसे में कौन उन्हें बुद्धिमान कहेगा और कौन उन्हें समझाए कि यह धन का अपव्यय भी है और साथ ही समय की बर्बादी भी। जितना समय वे अपने आपको सजाने-संवारने में लगाते हैं, यदि वे उतना समय अपनी पढ़ाई में लगाएं तो वे अच्छे अंक लेकर पास हो सकते हैं।

ज्यों-ज्यों विद्यार्थी में फैशन की भावना घर करती जाती है त्यों-त्यों उसमें विलासिता की प्रवृत्ति भी बढ़ती जाती है। विलासमय जीवन बिताने के लिए धन की आवश्यकता होती है। उनके पास इतना धन तो होता नहीं है इसलिए धन प्राप्ति के लिए वे तरह-तरह के व्यसनों में फँस जाते हैं। इस प्रकार परिवार से सम्बन्ध टूट जाने तक की नौबत आ जाती है। विद्यालयों में जाने की रुचि कम हो जाती है. पढने में भी उनका मन नहीं लगता। उनके आदर्श फिल्मी अभिनेता बन जाते हैं। इस प्रकार विद्यार्थी अपनी मंजिल से भटक जाते हैं अन्त में जीवन में निराशा ही उनके हाथ लगती है और वे जीवन भर पछताते रहते हैं।

आज सिनेमा हमारे जीवन का एक महत्त्वपूर्ण अंग बन चुका है। विशेषकर, छात्र-छात्राओं पर इसका प्रभाव कुछ अधिक ही पड़ता है। आधुनिक बढते हए फैशन की जड हमारी फिल्में ही हैं। छात्र-छात्राएं अपनी वेश-भूषा का अनुकरण अपने मन पसन्द अभिनेता एवं अभिनेत्रियों की तर्ज पर करने को अधिक महत्त्व देते हैं। इसलिए विद्यार्थियों में फैशन की दौड़ दिन प्रति दिन बढ़ती जा रही है। सिनेमा के साथ टी.वी. संस्कृति भी विद्यार्थी जीवन को अनेक प्रकार से प्रभावित कर रही है। नाच-गानों के इतने सीरियल आ रहे हैं जो साथ-साथ फैशन परस्ती को भी बढ़ावा दे रहे हैं। विदेशी संस्कृति का प्रभाव भी हमारी संस्कृति पर पड़ रहा है। कल लडके और लड़कियाँ यूरोपियन लड़के और लड़कियों की नकल कर रहे हैं। लडकियों का बाल कटवाना, जीन्स पहनना, चश्मा लगाना आज आम बात गई है। कई बार तो लड़के और लड़की में भेद करना भी मुश्किल हो जाता है।

फैशन की बढ़ती हुई प्रवृत्ति केवल विद्यार्थियों के लिए ही नहीं बल्कि समाज के लिए भी घातक सिद्ध हो रही है। कई बार माता-पिता विद्यार्थियों की जरूरतों को पूरा नहीं कर पाते जिससे विद्यार्थी जिद्दी और हट्ठी स्वभाव के बन जाते हैं। कई बार विद्यार्थी सिनेमा हालों में जाकर लोगों से अशोभनीय व्यवहार करते हैं, गली महल्लों में इल्ला मचाते हैं और कई बार तो हिंसात्मक गतिविधियों पर भी उतर आते हैं। फैशन परस्त विद्यार्थी अपनी पढ़ाई ठीक प्रकार से नहीं कर पाते जिससे माता-पिता जो उनसे आशाएँ लगाए बैठे होते हैं, उनकी सारी आशाओं पर पानी फिर जाता है।

विद्यार्थियों को फैशन परस्ती से हर हाल में बचना चाहिए और हमेशा ही ‘सादा जीवन और उच्च विचार’ के आदर्श के अनुसार अपना जीवन व्यतीत करना चाहिए। फैशन के चक्कर मे पडकर विद्यार्थी को अपना जीवन बर्बाद नहीं करना चाहिए। विद्यार्थी का लक्ष्य उच्च शिक्षा प्राप्त कर अपने लक्ष्य को पाना होना चाहिए न कि फैशन परस्ती में फंस कर अपना धन और यौवन दोनों नष्ट करना। विद्यालय के अध्यापक एवं अध्यापिकाएँ आदर्श होने चाहिएं न कि फिल्मी अभिनेता या अभिनेत्रियाँ।

निबंध नंबर :- 04

फैशन का अर्थ

विद्यार्थी पर फैशन का प्रभाव

‘फैशन’ शब्द का तात्पर्य शैली से है। आम व्यवहार में इसका अर्थ वस्त्र पहनने के तरीके से लिया जाता है। आज के दौर में फैशन नित नए रूप बदलता है। विद्यार्थी की आयु इस दौर में खींची चली जाती है। हर विद्यार्थी स्वयं पर नियंत्रण नहीं रख पाते और वस्त्रों की चमक-दमक में खो जाते हैं। विद्यार्थी का लक्ष्य विद्या प्राप्त करना होता है। यह कार्य तभी हो सकता है जब वह एकाग्र मन से अध्ययन करता है। यदि वे अपने इस कार्य को नहीं करता है तो विद्या उनसे रूठ जाएगी। वे अपने वस्त्रों व रहन-सहन से स्वयं को धनी दिखाना चाहते हैं। दूसरों की झूठी बड़ाई पाने के लिए वे अपने केश व वेश में परिवर्तन के लिए अत्यधिक समय व्यतीत करते हैं जिससे वे पढ़ाई नहीं कर पाते। विद्यार्थी के लिए यह फैशन उसके भविष्य की उन्नति में बाधक है। घरवालों के लिए वे एक समस्या बनकर रह जाते हैं। अध्यापक उन्हें सिरदर्द समझते हैं। विद्यार्थी को चाहिए कि कृत्रिमता के वातावरण से दूर अपनी मौलिकता बनाए रखते हुए अपना जीवन जीएँ।

About evirtualguru_ajaygour

vidyarthi ate fashion essay in punjabi

Leave a Reply Cancel reply

Your email address will not be published. Required fields are marked *

Quick Links

vidyarthi ate fashion essay in punjabi

Popular Tags

Visitors question & answer.

  • Bhavika on Essay on “A Model Village” Complete Essay for Class 10, Class 12 and Graduation and other classes.
  • slide on 10 Comprehension Passages Practice examples with Question and Answers for Class 9, 10, 12 and Bachelors Classes
  • अभिषेक राय on Hindi Essay on “Yadi mein Shikshak Hota” , ”यदि मैं शिक्षक होता” Complete Hindi Essay for Class 10, Class 12 and Graduation and other classes.
  • Gangadhar Singh on Essay on “A Journey in a Crowded Train” Complete Essay for Class 10, Class 12 and Graduation and other classes.

Download Our Educational Android Apps

Get it on Google Play

Latest Desk

  • Television – Shiksha aur Manoranjan ke Sadhan ke roop mein “टेलीविजन – शिक्षा और मनोरंजन के साधन के रूप में” Hindi Essay 600 Words for Class 10, 12.
  • Vigyan evm Nishastrikaran “विज्ञान एवं नीतिशास्त्र” Hindi Essay 1000 Words for Class 10, 12 and Higher Classes Students.
  • Vigyan Ek Accha Sewak Ya Krur Swami “विज्ञान एक अच्छा सेवक या क्रूर स्वामी” Hindi Essay 1000 Words.
  • Dainik Jeevan mein Vigyan “दैनिक जीवन में विज्ञान” Hindi Essay 800 Words for Class 10, 12 and Higher Classes Students.
  • Example Letter regarding election victory.
  • Example Letter regarding the award of a Ph.D.
  • Example Letter regarding the birth of a child.
  • Example Letter regarding going abroad.
  • Letter regarding the publishing of a Novel.

Vocational Edu.

  • English Shorthand Dictation “East and Dwellings” 80 and 100 wpm Legal Matters Dictation 500 Words with Outlines.
  • English Shorthand Dictation “Haryana General Sales Tax Act” 80 and 100 wpm Legal Matters Dictation 500 Words with Outlines meaning.
  • English Shorthand Dictation “Deal with Export of Goods” 80 and 100 wpm Legal Matters Dictation 500 Words with Outlines meaning.
  • English Shorthand Dictation “Interpreting a State Law” 80 and 100 wpm Legal Matters Dictation 500 Words with Outlines meaning.

solution for NCERT Punjabi and Hindi CBSE, History of India, Zafarnama, History of Punjab, Anuchhed and Lekh in Hindi and Punjabi, Hindi and Punjabi suvichar

ਲੇਖ ਰਚਨਾ : ਵਿਦਿਆਰਥੀ ਅਤੇ ਅਨੁਸ਼ਾਸਨ

ਵਿਦਿਆਰਥੀ ਅਤੇ ਅਨੁਸ਼ਾਸਨ.

ਜਾਣ-ਪਛਾਣ : ਅਨੁਸ਼ਾਸਨ ਦਾ ਅਰਥ ਹੈ – ਸਵੈ ਕਾਬੂ ਭਾਵ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ। ਆਪਣੇ ਆਪ ਨੂੰ ਮਿਲੀ ਅਜ਼ਾਦੀ ਦਾ ਅਨੰਦ ਵੀ ਕਿਸੇ ਬੰਧਨ ਵਿੱਚ ਰਹਿ ਕੇ ਹੀ ਮਾਣਿਆ ਜਾ ਸਕਦਾ ਹੈ। ਵਾਸਤਵ ਵਿੱਚ ਸਮੁੱਚਾ ਬ੍ਰਹਿਮੰਡ ਅਤੇ ਕੁਦਰਤੀ ਸ਼ਕਤੀਆਂ ਵੀ ਇੱਕ ਅਨੁਸ਼ਾਸਨ ਵਿੱਚ ਹੀ ਬੱਝੀਆਂ ਹੋਈਆਂ ਵਿਖਾਈ ਦਿੰਦੀਆਂ ਹਨ। ਅਨੁਸ਼ਾਸਨ ਦੀ ਲੋੜ : ਸਾਡੇ ਬ੍ਰਹਿਮੰਡ ਦੇ ਚੰਨ, ਤਾਰੇ, ਸੂਰਜ, ਰੁੱਤਾਂ ਆਦਿ ਕੁਦਰਤ ਦੇ ਬੱਝੇ ਨਿਯਮਾਂ ਅਨੁਸਾਰ ਹਰਕਤ ਕਰਦੇ ਹਨ। ਨਿੱਕੇ ਤੋਂ ਨਿੱਕੇ ਜੀਵ ਵੀ ਅਨੁਸ਼ਾਸਨ ਵਿੱਚ ਰਹਿੰਦੇ ਹਨ। ਇਸ ਲਈ ਮਨੁੱਖੀ ਜੀਵਨ ਵਿੱਚ ਵੀ ਅਨੁਸ਼ਾਸਨ ਦੀ ਬਹੁਤ ਜ਼ਰੂਰਤ ਹੈ। ਅਨੁਸ਼ਾਸਨਹੀਣ ਜੀਵਨ ਉਸ ਬੇੜੀ ਵਰਗਾ ਹੈ ਜਿਸਦਾ ਕੋਈ ਮਲਾਹ ਨਹੀਂ ਹੁੰਦਾ। ਅਨੁਸ਼ਾਸਨਹੀਣ ਮਨੁੱਖ ਕਦੇ ਵੀ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦਾ। ਵਿੱਦਿਆ ਦਾ ਉਦੇਸ਼ : ਵਿਦਿਆਰਥੀ ਜੀਵਨ ਵਿੱਚ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਚੰਗੇ ਆਚਰਨ ਦੀ ਉਸਾਰੀ ਹੁੰਦੀ ਹੈ। ਇਸ ਸਟੇਜ ਤੇ ਸਹੀ ਦਿਸ਼ਾ ਅਤੇ ਸਹੀ ਪੱਥ ਪ੍ਰਦਰਸ਼ਨ ਦੀ ਲੋੜ ਹੈ। ਇਸਦੇ ਨਾਲ ਹੀ ਚੰਗੇ ਜਾਂ ਮਾੜੇ ਆਚਰਨ ਦੀ ਉਸਾਰੀ ਹੁੰਦੀ ਹੈ। ਇਸ ਪੜਾਅ ਉੱਤੇ ਹੀ ਉਸਨੇ ਆਪਣਾ, ਸਮਾਜ ਅਤੇ ਦੇਸ ਦਾ ਭਵਿੱਖ ਸੰਵਾਰਨਾ ਹੈ। ਵਿੱਦਿਆ ਦਾ ਉਦੇਸ਼ ਹੀ ਭਵਿੱਖ ਦੇ ਨੌਜਵਾਨ ਆਗੂਆਂ ਦੇ ਸੱਚੇ-ਸੁੱਚੇ ਵਿਅਕਤੀਤਵ ਦੀ ਉਸਾਰੀ ਕਰਨਾ ਹੈ। ਪੁਰਾਣੇ ਗੁਰੂ-ਚੇਲੇ ਦਾ ਸੰਬੰਧ : ਪਹਿਲਾਂ-ਪਹਿਲ ਅਧਿਆਪਕ ਅਤੇ ਵਿਦਿਆਰਥੀ ਗੁਰੂ ਤੇ ਚੇਲੇ ਦੇ ਰੂਪ ਵਿੱਚ ਆਸ਼ਰਮਾਂ ਵਿੱਚ ਇਕੱਠੇ ਰਹਿੰਦੇ ਸਨ। ਵਿਦਿਆਰਥੀ ਅਧਿਆਪਕਾਂ ਦੀ ਹਰ ਗੱਲ ਨੂੰ ਸਿਰ ਮੱਥੇ ਮੰਨਦੇ ਸਨ। ਵਿਦਿਆਰਥੀਆਂ ਵੱਲੋਂ ਕਿਸੇ ਵੀ ਕਿਸਮ ਦੀ ਅਨੁਸ਼ਾਸਨਹੀਣਤਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਆਸ਼ਰਮਾਂ ਵਿੱਚ ਗੁਰੂ ਅਤੇ ਚੇਲੇ ਇੰਝ ਰਹਿੰਦੇ ਸਨ ਜਿਵੇਂ ਇੱਕੋ ਟੱਬਰ ਦੇ ਜੀਅ ਹੋਣ। ਗੁਰੂ ਦੀ ਹਰ ਗੱਲ ਮਨਣੀ ਵਿਦਿਆਰਥੀ ਆਪਣਾ ਪਹਿਲਾ ਫਰਜ਼ ਸਮਝਦੇ ਸਨ। ਅਜੋਕੀ ਦੁੱਖਦਾਈ ਅਵਸਥਾ : ਅੱਜ ਦੇ ਵਿਦਿਆਰਥੀ ਵਿੱਚ ਪਹਿਲਾਂ ਵਰਗੀ ਸ਼ਾਂਤੀ ਅਤੇ ਧੀਰਜ ਨਹੀਂ। ਅੱਜ ਹਰ ਰੋਜ਼ ਵੇਖਣ-ਸੁਣਨ ਨੂੰ ਮਿਲਦਾ ਹੈ ਕਿ ਵਿਦਿਆਰਥੀਆਂ ਨੇ ਸਕੂਲ ਦੇ ਸ਼ੀਸ਼ੇ ਤੋੜ ਦਿੱਤੇ, ਕਿਸੇ ਦੁਕਾਨ ਵਿੱਚ ਭੰਨ-ਤੋੜ ਕੀਤੀ, ਕਿਤੇ ਗੱਡੀਆਂ-ਬੱਸਾਂ ਨੂੰ ਅੱਗ ਲਗਾ ਦਿੱਤੀ ਤੇ ਕਿਤੇ ਆਪਣੇ ਦੀ ਬੇਇੱਜ਼ਤੀ ਕੀਤੀ ਆਦਿ। ਪੁਲਿਸ ਅਧਿਕਾਰੀ ਫਿਰ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਲਾਠੀ-ਚਾਰਜ, ਅੱਥਰੂ-ਗੈਸ ਤੇ ਫਾਇਰਿੰਗ ਆਦਿ ਦੁਆਰਾ ਇਨ੍ਹਾਂ ਭੂਸਰੇ ਬੱਚਿਆਂ ਨੂੰ ਰੋਕਦੇ ਹਨ, ਪਰ ਅੱਜ ਵਿਦਿਆਰਥੀਆਂ ਦੀ ਅਸ਼ਾਂਤੀ ਦੀ ਕੋਈ ਸੀਮਾ ਨਹੀਂ। ਉਹ ਆਪਣੀ ਮਨ-ਮਰਜ਼ੀ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਦੇ ਹਨ। ਉਹ ਨਾ ਤਾਂ ਮਾਪਿਆਂ ਦੀ ਗੱਲ ਨਾ ਅਧਿਆਪਕਾਂ ਦੀ ਗੱਲ ਤੇ ਨਾ ਹੀ ਕਿਸੇ ਹੋਰ ਦੀ ਗੱਲ ਸੁਣਨ ਲਈ ਤਿਆਰ ਹਨ। ਉਹ ਕਿਤਾਬਾਂ ਪੜ੍ਹਨ ਦੀ ਬਜਾਏ ਨਕਲਾਂ ਮਾਰਨ ਵੱਲ ਜ਼ਿਆਦਾ ਧਿਆਨ ਦੇਣ ਤੇ ਨਿੱਤ ਨਵੀਆਂ ਸ਼ਰਾਰਤਾਂ ਕਰਨਾ ਫੈਸ਼ਨ ਸਮਝਦੇ ਹਨ। ਅਨੁਸ਼ਾਸਨਹੀਣਤਾ ਦੇ ਕਾਰਨ : ਬੱਚਿਆਂ ਦਾ ਅਨਿਸ਼ਚਤ ਭਵਿੱਖ ਹੀ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਅੱਜ ਅਨੇਕਾਂ ਨੌਜਵਾਨ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਵੀ ਵਿਹਲੇ ਬੈਠੇ ਹਨ। ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ। ਨੌਕਰੀਆਂ ਤਾਂ ਸਿਫਾਰਸ਼ੀ ਲੋਕਾਂ ਜਾਂ ਬਹੁਤ ਲਾਇਕ ਬੱਚਿਆਂ ਨੂੰ ਹੀ ਮਿਲਦੀਆਂ ਹਨ। ਫਿਰ ਇਹ ਅਸੰਤੁਸ਼ਟ ਵਿਦਿਆਰਥੀ ਆਪਣੀ ਸ਼ਕਤੀ ਉਸਾਰੀ ਪਾਸੇ ਲਾਉਣ ਦੀ ਬਜਾਏ ਢਾਹੂ ਪਾਸੇ ਲਾ ਦਿੰਦੇ ਹਨ। ਅਜੋਕਾ ਸਮਾਜਕ ਪ੍ਰਬੰਧ ਵੀ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦਾ ਕਾਰਨ ਹੈ। ਹਰ ਰੋਜ਼ ਹੁੰਦੀਆਂ ਹੜਤਾਲਾਂ, ਜਲੂਸਾਂ ਨੂੰ ਵੇਖ ਕੇ ਬੱਚੇ ਵੀ ਇਸੇ ਪਾਸੇ ਲੱਗ ਜਾਂਦੇ ਹਨ। ਸਾਰ-ਅੰਸ਼ : ਵਿਦਿਆਰਥੀ ਹੀ ਸਮਾਜ ਦਾ ਭਵਿੱਖ ਹਨ। ਇਨ੍ਹਾਂ ਨੇ ਹੀ ਕੱਲ੍ਹ ਨੂੰ ਸਮਾਜ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਹੈ। ਬੱਚੇ ਹੀ ਕੌਮ ਦੀ ਵਡਮੁੱਲੀ ਸੰਪਤੀ ਹੁੰਦੇ ਹਨ। ਜੇ ਬੱਚੇ ਅਨੁਸ਼ਾਸਨਹੀਣ ਰਹੇ ਤਾਂ ਉਹ ਦੇਸ ਵਿੱਚ ਅਨੁਸ਼ਾਸਨ ਕਿਵੇਂ ਲਿਆ ਸਕਣਗੇ। ਜੇ ਇਹੋ ਹਾਲ ਰਿਹਾ ਤਾਂ ਦੇਸ ਦੇ ਭਵਿੱਖ ਦਾ ਕੀ ਬਣੇਗਾ? ਸਮੇਂ ਦੀ ਮੰਗ ਹੈ ਕਿ ਬੱਚਿਆਂ ਦੀ ਅਨੁਸ਼ਾਸਨਹੀਣਤਾ ਦੇ ਕਾਰਨ ਲੱਭ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੇ ਉਪਰਾਲੇ ਕੀਤੇ ਜਾਣ। ਹਰ ਵਿਦਿਆਰਥੀ ਵਿੱਚ ਅਨੁਸ਼ਾਸਨ ਦੀ ਸਭ ਤੋਂ ਵੱਡੀ ਲੋੜ ਹੈ ਤਾਂ ਜੋ ਉਹ ਆਪਣਾ ਜੀਵਨ ਚੰਗੇ ਤਰੀਕੇ ਨਾਲ ਬਤੀਤ ਕਰ ਸਕਣ ਤੇ ਸਮਾਜ ਦਾ ਕਲਿਆਣ ਕਰ ਸਕਣ।

  • ← Expect happiness from yourself.
  • एक सफलता पर रुकें नहीं। →

You May Also Like

vidyarthi ate fashion essay in punjabi

काव्यांश – औरों की सुनता मैं मौन रहूँ

ਦੋਸਤ ਮੁਹੰਮਦ.

vidyarthi ate fashion essay in punjabi

ਸਾਰ – ਵਹਿਮੀ ਤਾਇਆ

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Vidhyarthi te Kheda "ਵਿਦਿਆਰਥੀ ਤੇ ਖੇਡਾਂ" Punjabi Essay, Paragraph for Class 8, 9, 10, 11 and 12 Students Examination in 800 Words.

ਪੰਜਾਬੀ ਨਿਬੰਧ -  ਵਿਦਿਆਰਥੀ ਤੇ ਖੇਡਾਂ  vidhyarthi te kheda.

vidyarthi ate fashion essay in punjabi

ਭੂਮਿਕਾ

ਸਕੂਲਾਂ ਜਾਂ ਕਾਲਜਾਂ ਵਿੱਚੋਂ ਵਿੱਦਿਆ ਪ੍ਰਾਪਤ ਕਰਨ ਦੇ ਮੋਟੇ ਤੌਰ 'ਤੇ ਤਿੰਨ ਮਨੋਰਥ ਹੀ ਸਵੀਕਾਰ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਬੌਧਿਕ ਵਿਕਾਸ, ਸਰੀਰਕ ਵਿਕਾਸ ਤੇ ਸਦਾਚਾਰਕ ਗੁਣਾਂ ਦੀ ਉਸਾਰੀ ਸ਼ਾਮਲ ਹਨ।ਜਿੱਥੇ ਖੇਡਾਂ ਦੀ ਸਰੀਰਕ ਵਿਕਾਸ ਲਈ ਆਪਣੀ ਵਿਸ਼ੇਸ਼ ਮਹੱਤਤਾ ਹੈ ਉੱਥੇ ਇਹ ਖਿਡਾਰੀ ਦੀ ਸ਼ਖ਼ਸੀਅਤ ਉਸਾਰੀ ਵਿੱਚ ਬਹੁਤ ਹੀ ਉਸਾਰੂ ਭੂਮਿਕਾ ਨਿਭਾਉਂਦੀਆਂ ਹਨ।ਇਸ ਲਈ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਬਹੁਤ ਮਹੱਤਵਪੂਰਨ ਹੁੰਦਾ ਹੈ।

ਵਿਦਿਆਰਥੀ ਜੀਵਨ

ਵਿਦਿਆਰਥੀਆਂ ਲਈ ਸਿੱਖਿਆ ਦਾ ਮੰਤਵ ਉਨ੍ਹਾਂ ਦੀ ਸ਼ਖਸੀਅਤ ਦੇ ਬਹੁਮੁੱਖੀ ਵਿਕਾਸ ਨੂੰ ਹੀ ਮੰਨਿਆ ਜਾਂਦਾ ਹੈ, ਇਸੇ ਕਾਰਨ ਸਿੱਖਿਆ ਤੋਂ ਭਾਵ ਕੇਵਲ ਕਿਤਾਬੀ ਗਿਆਨ ਪ੍ਰਾਪਤ ਕਰਨਾ ਹੀ ਨਹੀਂ ਬਲਕਿ ਸਰੀਰਕ ਤੇ ਮਾਨਸਿਕ ਤੌਰ 'ਤੇ ਵੀ ਤਕੜੇ ਹੋਣਾ ਹੈ। ਖੇਡਾਂ ਦੀ ਮਹੱਤਤਾ ਨਾਲ ਸੰਬੰਧਤ ਹੀ ਅੰਗਰੇਜ਼ੀ ਵਿੱਚ ਇੱਕ ਪ੍ਰਸਿੱਧ ਕਥਨ ਹੈ ਕਿ ‘A Sound Mind in a Sound Body', ਅਰਥਾਤ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਆਤਮਾ ਹੁੰਦੀ ਹੈ।ਇਸੇ ਲਈ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਦੌਰਾਨ ਖੇਡਾਂ ਵਾਲੇ ਪਾਸੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਚੰਗੀ ਸ਼ਖ਼ਸੀਅਤ ਦੀ ਉਸਾਰੀ

ਖੇਡਾਂ ਵਿਦਿਆਰਥੀ ਦੀ ਚੰਗੇਰੀ ਸ਼ਖ਼ਸੀਅਤ ਦੀ ਉਸਾਰੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਖੇਡਾਂ ਵਿਦਿਆਰਥੀ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ।ਖੇਡਾਂ ਵਿਚਲੀ ਜਿੱਤਾਂ-ਹਾਰਾਂ ਦੀ ਭਾਵਨਾ ਜ਼ਿੰਦਗੀ ਵਿਚਲੀਆਂ ਜਿੱਤਾਂ-ਹਾਰਾਂ ਨੂੰ ਨਿਭਾਉਣ ਦੀ ਜਾਚ ਸਿਖਾਉਂਦੀਆਂ ਹਨ।ਖੇਡਾਂ ਦੀ ਬਦੌਲਤ ਹੀ ਖਿਡਾਰੀ ਪ੍ਰਾਂਤਕ, ਕੌਮੀ ਤੇ ਅੰਤਰਰਾਸ਼ਟਰੀ ਪੱਧਰਾਂ 'ਤੇ ਸ਼ਾਮਲ ਹੋਣ ਨਾਲ ਹੀ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਂਦੇ ਹਨ, ਇਸ ਨਾਲ ਸਮੁੱਚੀ ਮਾਨਵਤਾ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ। ਅਜਿਹੇ ਗੁਣਾਂ ਸਦਕਾ ਹੀ ਸਾਰੀ ਦੁਨੀਆ ਦੀਆਂ ਉਲੰਪਿਕ ਖੇਡਾਂ ਸ਼ੁਰੂ ਹੋਈਆਂ ਸਨ।

ਖੇਡਾਂ ਦੀ ਮਹਾਨਤਾ ਦੇ ਸੰਬੰਧ ਵਿੱਚ ਹੀ ਮਹਾਨ ਜਰਨੈਲ ਨੈਪੋਲੀਅਨ ਨੂੰ ਮੈਦਾਨੇ ਜੰਗ ਵਿੱਚ ਹਰਾਉਣ ਵਾਲੇ ਜਨਰਲ ਵਲਿੰਗਟਨ ਨੇ ਆਖਿਆ ਸੀ, “ ਵਾਟਰਲੂ ਦੀ ਲੜਾਈ ਈਟਨ ਅਤੇ ਡਰਬੀ ਦੇ ਖੇਡ ਮੈਦਾਨ ਵਿੱਚ ਜਿੱਤੀ ਗਈ ਹੈ। ਉਸ ਦੇ ਇਸ ਕਥਨ ਦਾ ਭਾਵ ਸੀ ਕਿ ਜਿੱਤਣ ਦਾ ਢੰਗ ਤਰੀਕਾ ਵੀ ਖੇਡ-ਮੈਦਾਨ ਵਿੱਚੋਂ ਹੀ ਪਤਾ ਲੱਗਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਛੋਟੀ ਉਮਰੇ ਹੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਾਲੇ ਪਾਸੇ ਵੀ ਪਾਉਣਾ ਚਾਹੀਦਾ ਹੈ।

ਸਰੀਰਕ ਅਰੋਗਤਾ ਵਿੱਚ ਖੇਡਾਂ ਦੀ ਮਹੱਤਤਾ

ਵਿਦਿਆਰਥੀਆਂ ਲਈ ਖੇਡਾਂ ਦੇ ਲਾਭ ਅਣਗਿਣਤ ਹਨ। ਖੇਡਾਂ ਸਰੀਰ ਨੂੰ ਸ਼ਕਤੀਸ਼ਾਲੀ, ਤੰਦਰੁਸਤ ਅਤੇ ਅਰੋਗ ਰੱਖਣ ਵਿੱਚ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਖੇਡਣ ਸਮੇਂ ਸਾਹ ਦੀ ਗਤੀ ਤੇਜ਼ ਹੋਣ ਕਾਰਨ ਖ਼ੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ, ਇਸ ਨਾਲ ਸਾਰੇ ਸਰੀਰਕ ਅੰਗਾਂ ਨੂੰ ਖ਼ੂਨ ਵਧੇਰੇ ਮਾਤਰਾ ਵਿੱਚ ਪਹੁੰਚਦਾ ਹੈ । ਇਸ ਨਾਲ ਸਾਰੇ ਅੰਗ ਮਜ਼ਬੂਤ ਬਣਦੇ ਹਨ।ਇਹ ਆਮ ਵੇਖਿਆ ਜਾ ਸਕਦਾ ਹੈ ਕਿ ਖਿਡਾਰੀਆਂ ਦੀ ਸਿਹਤ ਦੂਸਰਿਆਂ ਨਾਲੋਂ ਚੰਗੀ ਹੁੰਦੀ ਹੈ। ਖੇਡਣ ਨਾਲ ਸਰੀਰ ਵਿੱਚ ਥਕਾਵਟ ਆਉਂਦੀ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ ਤੇ ਸਿਹਤ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਪੜ੍ਹਾਈ ਦੌਰਾਨ ਥਕੇ ਮਨ ਨੂੰ ਖੇਡਾਂ ਤਰੋ-ਤਾਜ਼ਾ ਕਰ ਦਿੰਦੀਆਂ ਹਨ। ਅਜਿਹੇ ਸਾਰੇ ਲਾਭਾਂ ਕਾਰਨ ਹੀ ਸਰੀਰ ਤੰਦਰੁਸਤ ਰਹਿੰਦਾ ਹੈ ਜਿਸ ਕਾਰਨ ਬਿਮਾਰੀ ਵੀ ਛੇਤੀ ਕੀਤਿਆਂ ਨੇੜੇ ਨਹੀਂ ਆਉਂਦੀ।

ਹੌਸਲਾ ਤੇ ਨਿਡਰਤਾ ਪੈਦਾ ਕਰਨਾ

ਖੇਡਾਂ ਵਿਦਿਆਰਥੀਆਂ ਵਿੱਚ ਹੌਸਲੇ ਤੇ ਨਿਡਰਤਾ ਵਰਗੇ ਮਹੱਤਵਪੂਰਨ ਗੁਣ ਪੈਦਾ ਕਰਦੀਆਂ ਹਨ।ਖਿਡਾਰੀ ਥੋੜ੍ਹੀ ਬਹੁਤ ਸੱਟ ਲੱਗਣ 'ਤੇ ਵੀ ਘਬਰਾਉਣ ਦੀ ਥਾਂ ਖੇਡਦੇ ਹਨ। ਇਸੇ ਤਰ੍ਹਾਂ ਉਹ ਗਰਮੀ ਸਰਦੀ ਤੋਂ ਡਰਨ ਦੀ ਥਾਂ ਹਰ ਤਰ੍ਹਾਂ ਦੇ ਮੌਸਮ ਵਿੱਚ ਖੇਡਦੇ ਹਨ। ਇਸ ਤਰ੍ਹਾਂ ਹੌਸਲਾ ਤੇ ਨਿਡਰਤਾ ਖਿਡਾਰੀਆਂ ਦੀ ਸ਼ਖ਼ਸੀਅਤ ਵਿੱਚ ਸਹਿਜੇ ਹੀ ਸਮਾ ਜਾਂਦੇ ਹਨ।

ਬੌਧਿਕ ਵਿਕਾਸ ਵਿੱਚ ਯੋਗਦਾਨ

ਖੇਡਾਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿੱਚ ਵੀ ਵੱਡਾ ਹਿੱਸਾ ਪਾਉਂਦੀਆਂ ਹਨ। ਹਾਕੀ, ਟੇਬਲ ਟੈਨਿਸ, ਵਾਲੀਬਾਲ, ਫੁਟਬਾਲ, ਕੁਸ਼ਤੀ, ਬਾਕਸਿੰਗ ਆਦਿ ਖੇਡਾਂ ਖੇਡਦਿਆਂ ਸਮੇਂ ਸਰੀਰਕ ਸ਼ਕਤੀ ਦੇ ਨਾਲ-ਨਾਲ ਬੁੱਧੀ ਤੋਂ ਵੀ ਬਹੁਤ ਜ਼ਿਆਦਾ ਕੰਮ ਲੈਣਾ ਪੈਂਦਾ ਹੈ। ਇਨ੍ਹਾਂ ਖੇਡਾਂ ਨੂੰ ਖੇਡਣ ਸਮੇਂ ਖਿਡਾਰੀ ਵਿੱਚ ਵੱਖਰੀਆਂ-ਵੱਖਰੀਆਂ ਸਥਿਤੀਆਂ ਦੌਰਾਨ ਬਹੁਤ ਹੀ ਜਲਦੀ ਵਿੱਚ ਫ਼ੈਸਲੇ ਲੈਣੇ ਪੈਂਦੇ ਹਨ। ਅਜਿਹਾ ਕਰਦਿਆਂ ਉਨ੍ਹਾਂ ਦੀ ਦਿਮਾਗ਼ੀ ਕਸਰਤ ਵੀ ਹੋ ਜਾਂਦੀ ਹੈ। ਇਸ ਨਾਲ ਖਿਡਾਰੀ ਬੌਧਿਕ ਤੌਰ 'ਤੇ ਵੀ ਦੂਸਰਿਆਂ ਨਾਲੋਂ ਨਰੋਏ ਹੋ ਜਾਂਦੇ ਹਨ।ਅਜੋਕੇ ਸਮੇਂ ਵਿੱਚ ਤਾਂ ਖਿਡਾਰੀਆਂ ਦੀ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਕਰੜੇ ਬਣਾਉਣ ਲਈ ਮਾਹਿਰ ਮਨੋਵਿਗਿਆਨੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਂਦੀਆਂ ਹਨ।

ਪੜ੍ਹਾਈ ਤੇ ਪ੍ਰਭਾਵ

ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਹੈ ਕਿ ਖੇਡਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਦੀਆਂ ਹਨ, ਇਸ ਨਾਲ ਵਿਦਿਆਰਥੀਆਂ ਦਾ ਸਮਾਂ ਬਰਬਾਦ ਹੁੰਦਾ ਹੈ।ਪਰ ਅਜਿਹੇ ਲੋਕਾਂ ਦੀ ਇਹ ਸੋਚ ਜਾਂ ਧਾਰਨਾ ਦਾ ਕੋਈ ਮਜ਼ਬੂਤ ਆਧਾਰ ਨਹੀਂ।ਅਸੀਂ ਵੇਖਦੇ ਹਾਂ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਵਿੱਚ ਚੰਗੇ ਹੁੰਦੇ ਹਨ ਉਹ ਜਦੋਂ ਖੇਡਾਂ ਵਿੱਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਵਿੱਚ ਨਿਘਾਰ ਨਹੀਂ ਬਲਕਿ ਨਿਖ਼ਾਰ ਆਉਂਦਾ ਹੈ। ਖੇਡ ਦੌਰਾਨ ਤਰੋ-ਤਾਜਾ ਹੋਇਆ ਮਨ ਪੜ੍ਹਾਈ ਵਿੱਚ ਵਧੇਰੇ ਲੱਗਦਾ ਹੈ। ਜਿਹੜੇ ਵਿਦਿਆਰਥੀ ਪੜ੍ਹਾਈ ਮਗਰੋਂ ਖੇਡਣ ਦੀ ਥਾਂ ਹੋਰ ਫ਼ਜ਼ੂਲ ਰੁਚੀਆਂ ਨੂੰ ਅਪਨਾ ਕੇ ਆਪਣਾ ਕੀਮਤੀ ਸਮਾਂ ਵਿਅਰਥ ਗਵਾ ਲੈਂਦੇ ਹਨ ਉਨ੍ਹਾਂ ਨਾਲੋਂ ਖਿਡਾਰੀ ਕਈ ਗੁਣਾ ਚੰਗੇ ਵਿਦਿਆਰਥੀ ਬਣ ਜਾਂਦੇ ਹਨ।

ਸਾਰੰਸ਼

ਉਪਰੋਕਤ ਵਿਚਾਰਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਹੀ ਉਸਾਰੂ ਮਹੱਤਵ ਹੁੰਦਾ ਹੈ। ਖੇਡਾਂ ਵਿਦਿਆਰਥੀ ਦੀ ਸਮੁੱਚੀ ਸ਼ਖ਼ਸੀਅਤ ਦੀ ਬਹੁਪੱਖੀ ਉਸਾਰੀ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਜੇਕਰ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਲਈ ਸਨ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

Punjabi Essay on “Vidyarthi Jeevan”, “ਵਿਦਿਆਰਥੀ ਜੀਵਨ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਵਿਦਿਆਰਥੀ ਜੀਵਨ

Vidyarthi Jeevan

ਜਾਣ-ਪਛਾਣ : ਇਕ ਚੰਗਾ ਵਿਦਿਆਰਥੀ ਚੰਗਾ ਸ਼ਹਿਰੀ ਬਣ ਸਕਦਾ ਹੈ। ਜਿਹੜਾ ਵਿਦਿਆਰਥੀ ਆਪਣੀ ਪੜ੍ਹਾਈ ਦੇ ਕੰਮ ਨੂੰ ਅਨੁਸ਼ਾਸਨ ਵਿਚ ਰਹਿ ਕੇ ਪੂਰਾ ਨਹੀਂ ਕਰਦਾ ਅਸੀਂ ਉਸ ਨੂੰ ਚੰਗਾ ਨਾਗਰਿਕ ਨਹੀਂ ਆਖ ਸਕਦੇ। ਇਕ ਆਦਰਸ਼ ਵਿਦਿਆਰਥੀ ਹੀ ਆਦਰਸ਼ ਸ਼ਹਿਰੀ ਬਣ ਸਕਦਾ ਹੈ। ਵਿਦਿਆਰਥੀ ਜੀਵਨ ਸਾਡੇ ਭਾਈਚਾਰਕ ਜੀਵਨ ਦੀ ਨੀਂਹ ਹੁੰਦਾ ਹੈ। ਹੋਣਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ ਜਾਂ ਗੇਂਦ ਗੋਪਾਲ ਪੰਤੇ ਤੋਂ ਕਹੀਆਂ ਪਛਾਣੇ ਜਾਂਦੇ ਹਨ। ਇਹ ਗੱਲਾਂ ਸਿਆਣੇ ਮਹਾਂਪੁਰਖਾਂ ਦੀਆਂ ਕਿਸੇ ਸੱਚਾਈ ਦੇ ਆਧਾਰ ਤੇ ਹੋਈਆਂ ਹਨ।

ਸੰਗਤ ਦਾ ਪ੍ਰਭਾਵ : ਵਿਦਿਆਰਥੀ ਜੀਵਨ ਵਿਚ ਜਿਸ ਤਰ੍ਹਾਂ ਦੇ ਸਾਥ ਦੀ ਰੰਗਤ ਉੱਤੇ ਚੜੇਗੀ, ਉਸ ਤਰਾਂ ਦਾ ਸਾਡਾ ਜੀਵਨ ਬਣੇਗਾ। ਇਸ ਲਈ ਆਦਰਸ਼ ਵਿਦਿਆr ਨੂੰ ਕਦੀ ਵੀ ਭੈੜਾ ਸਾਥ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਨਕਾਰਾਤਮਿਕ ਰਚੀਆਂ ਸ਼ਿਕਾਰ ਬਣਨਾ ਚਾਹੀਦਾ ਹੈ। ਅਜੋਕਾ ਵਿਦਿਆਰਥੀ ਕੁਝ ਸੁਆਰਥੀ ਅਤੇ ਨਕਾਰਾ ਰੁਚੀਆਂ ਰੱਖਣ ਵਾਲਿਆਂ ਦੇ ਹੱਥਾਂ ਵਿਚ ਖੇਡ ਕੇ ਆਪਣਾ ਜੀਵਨ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ।

ਸੰਗਤ ਦੇ ਪ੍ਰਭਾਵ ਬਾਰੇ ਕਿਸੇ ਨੇ ਠੀਕ ਹੀ ਆਖਿਆ ਹੈ : ‘ ਸਵਾਂਤ ਸਿਪ ਮੋਤੀ ਭਇਓ ਕਦਲੀ ਭਇਓ ਕਪੂਰ , ਕਾਰੇ ਕੋ ਮੁੱਖ ਬਿਖੁ ਭਇਓ ਸੋਭਾ ਸੰਗਤ ਸੂਰ ।

ਵਿਦਿਆਰਥੀ ਜੀਵਨ-ਜ਼ਿੰਦਗੀ ਦਾ ਆਧਾਰ : ਮਨੁੱਖੀ ਜੀਵਨ ਵਿਚ ਵਿਦਿਆਰਥੀ ਜੀਵਨ ਵਾਲਾ ਸਮਾਂ ਬਹੁਤ ਹੀ ਖਾਸ ਹੈ। ਇਹ ਸਾਡੇ ਆਉਣ ਵਾਲੇ ਜੀਵਨ ਦੀ ਨੀਂਹ ਹੁੰਦਾ ਹੈ। ਇਸ ਉੱਤੇ ਹੀ ਵਿਦਿਆਰਥੀ ਨੇ ਜ਼ਿੰਦਗੀ ਦਾ ਮੱਹਲ ਉਸਾਰਨਾ ਹੁੰਦਾ ਹੈ। ਇਸ ਵਿਚ ਹੀ ਸਾਡੇ ਜੀਵਨ ਦਾ ਭਵਿੱਖ ਲੁਕਿਆ ਹੋਇਆ ਹੈ। ਇਹ ਠੀਕ ਹੈ ਕਿ ਇਹ ਉਮਰ ਹੱਸਣ ਖੇਡਣ ਦੀ ਹੈ। ਪਰ ਸਮੇਂ ਦੇ ਹਾਣੀ ਬਣ ਕੇ, ਉਸ ਦੀ ਕੰਨੀ ਪਕੜ ਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

ਅਨੁਸ਼ਾਸਨ ਜ਼ਰੂਰੀ: ਇਕ ਆਦਰਸ਼ ਅਤੇ ਚੰਗੇ ਵਿਦਿਆਰਥੀ ਦਾ ਅਨੁਸ਼ਾਸਨ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਜਿਸ ਸਕੂਲ ਵਿਚ ਪੜਦੇ ਹਾਂ, ਉਸ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਮੁੱਖ ਕਰਤੱਵ ਅਤੇ ਪਰਮ ਧਰਮ ਹੈ। ਜੇਕਰ ਸਾਡਾ ਸਾਥ ਨਿਰਾਸ਼ਾਈ ਰੁਚੀਆਂ ਵਾਲੇ ਵਿਦਿਆਰਥੀਆਂ ਨਾਲ ਹੈ, ਜਿਹੜੇ ਵਿੱਦਿਆ ਪ੍ਰਾਪਤੀ ਦੀ ਬਜਾਏ ਭੰਨ-ਤੋੜ ਦੀਆਂ ਕਾਰਵਾਈਆਂ ਵਿਚ ਭਰੋਸਾ ਰੱਖਦੇ ਹਨ ਅਤੇ ਛੋਟੀ-ਛੋਟੀ ਗੱਲ ‘ਤੇ ਹੜਤਾਲ ਕਰ ਦਿੰਦੇ ਹਨ, ਨਾ ਆਪ ਪੜ੍ਹਦੇ ਹਨ ਅਤੇ ਨਾ ਹੋਰਨਾਂ ਨੂੰ ਪੜ੍ਹਨ ਦਿੰਦੇ ਹਨ ਤਾਂ ਉਹ ਆਪਣੇ ਉਦੇਸ਼ ਜਾਂ ਮਕਸਦ ਤੋਂ ਭਟਕੇ ਹੋਏ ਹਨ।

ਵਿਦਿਆਰਥੀ ਦੇ ਕਰਤੱਵ-ਵਿਦਿਆ ਪ੍ਰਾਪਤੀ: ਵਿਦਿਆਰਥੀ ਦਾ ਮੁੱਖ ਮਨੋਰਥ ਵਿੱਦਿਆ ਪ੍ਰਾਪਤ ਕਰਨਾ ਹੀ ਹੈ। ਇਸ ਲਈ ਉਹ ਆਪਣਾ ਸਮਾਂ ਇਸ ਪਾਸੇ ਹੀ ਲਾਵੇ। ਇਸ ਦਾ ਭਾਵ ਇਹ ਵੀ ਨਹੀਂ ਕਿ ਉਹ ਕਿਤਾਬੀ ਕੀੜਾ ਹੀ ਬਣ ਜਾਵੇ। ਸਗੋਂ ਉਹ ਸਰਵਪੱਖੀ ਗਿਆਨ ਪ੍ਰਾਪਤ ਕਰਕੇ ਜੀਵਨ ਘੋਲ ਲਈ ਆਪਣੇ ਆਪ ਨੂੰ ਤਿਆਰ ਕਰੇ। ਅਜਿਹਾ ਗਿਆਨ ਦੇਸ਼-ਵਿਦੇਸ਼ ਦੀਆਂ ਅਖਬਾਰਾਂ ਅਤੇ ਰਸਾਲੇ ਪੜ੍ਹ ਕੇ ਅਤੇ ਬੁੱਧੀਜੀਵੀਆਂ ਦੇ ਵਿਚਾਰ ਸੁਣ ਕੇ ਹੀ ਇਕੱਠਾ ਕੀਤਾ ਜਾ ਸਕਦਾ ਹੈ।

ਮਾਪਿਆਂ ਦੀ ਕਮਾਈ ਦਾ ਧਿਆਨ ਰੱਖਣਾ : ਮਾਂ-ਬਾਪ ਆਪ ਮੁਸ਼ਕਲਾਂ ਅਤੇ ਤਕਲੀਫਾਂ ਸਹਾਰ ਕੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਨ, ਤਾਂ ਕਿ ਉਹਨਾਂ ਦਾ ਭਵਿੱਖ ਉਜਲਾ ਬਣ ਸਕੇ। ਵਿਦਿਆਰਥੀਆਂ ਨੂੰ ਉਹਨਾਂ ਦੀ ਕਮਾਈ ਨੂੰ ਭੰਗ ਦੇ ਭਾੜੇ ਨਹੀਂ ਗੁਆਉਣਾ ਚਾਹੀਦਾ।

ਸਦਾਚਾਰਕ ਗੁਣ ਧਾਰਨ ਕਰਨੇ : ਇਕ ਆਦਰਸ਼ ਵਿਦਿਆਰਥੀ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਸਦਾਚਾਰਕ ਗੁਣਾਂ ਦਾ ਪੱਲਾ ਨਾ ਛੱਡੇ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਅਨੁਸ਼ਾਸਨ ਅਤੇ ਸੰਜਮ ਵਿਚ ਰੱਖਣ ਦੇ ਕਾਬਲ ਹੋ ਸਕੇਗਾ। ਆਪ ਪ੍ਰਧਾਨ ਬਣਨ ਦੀ ਥਾਂ ਮਾਪਿਆਂ ਅਤੇ ਅਧਿਆਪਕਾਂ ਦੀ ਹਰ ਉਸਾਰੂ ਅਤੇ ਸੁਖਾਵੀਂ ਰਾਏ ਦੀ ਪਾਲਣਾ ਕਰੇ।

ਦੇਸ਼ ਅਤੇ ਸਮਾਜ ਵੱਲ ਕਰੱਤਵ : ਹਰ ਚੰਗਾ ਵਿਦਿਆਰਥੀ ਆਪਣੇ ਦੇਸ਼ ਅਤੇ ਦੇਸ਼ ਵਿਚ ਵੱਸਦੇ ਲੋਕਾਂ ਨਾਲ ਅਤੇ ਆਪਣੇ ਸੱਭਿਆਚਾਰ ਨਾਲ ਪਿਆਰ ਕਰੇ। ਜਦੋਂ ਵੀ ਦੇਸ਼ ਅਤੇ ਦੇਸ਼ਵਾਸੀਆਂ ਉੱਤੇ ਕੋਈ ਮੁਸ਼ਕਲ ਆ ਜਾਵੇ ਤਾਂ ਉਹ ਉਸ ਦੀ ਭਲਾਈ ਲਈ ਤਨੋਂ ਮਨੋਂ ਜੱਟ ਜਾਣ ਨੂੰ ਹੀ ਆਪਣਾ ਧਰਮ ਅਤੇ ਵੱਡਾ ਫਰਜ਼ ਸਮਝੇ।

ਵਰਤਮਾਨ ਯੁੱਗ ਵਿਚ ਦੇਸ਼ ਦੇ ਸੁਚੱਜੇ ਨਾਗਰਿਕ ਬਣਨ ਲਈ ਹਰ ਵਿਅਕਤੀ ਦੀ ਮਜੀਅਤ ਦੀ ਆਪਣੀ ਨਵੀਂ ਨਕੋਰ ਹੋਂਦ ਹੈ। ਇਸ ਲਈ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਹੋਂਦ ਨੂੰ ਦ੍ਰਿੜ੍ਹ ਕਰਨ ਲਈ ਆਪਣੇ-ਆਪਣੇ ਕਰੱਤਵਾਂ ਦੀ ਪਛਾਣ ਕਰੇ ਅਤੇ ਆਪਣੇ ਆਸ਼ੇ ਦੀ ਪੂਰਤੀ ਲਈ ਪੂਰੀ ਲਗਨ ਨਾਲ ਜੁੱਟ ਜਾਵੇ।

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

Save my name, email, and website in this browser for the next time I comment.

IMAGES

  1. Essay on Vidyarthi Ate Fashion in Punjabi/ ਵਿਦਿਆਰਥੀ ਅਤੇ ਫੈਸ਼ਨ ਲੇਖ

    vidyarthi ate fashion essay in punjabi

  2. Essay on fashion among students in punjabi language

    vidyarthi ate fashion essay in punjabi

  3. Essay on Student and Discipline/ Anushasan ate Vidyarthi in Punjabi

    vidyarthi ate fashion essay in punjabi

  4. Essay on Punjab in Punjabi || ਪੰਜਾਬ ਲੇਖ ਰਚਨਾ ||Punjabi Essay on Punjab

    vidyarthi ate fashion essay in punjabi

  5. Changa Vidyarthi

    vidyarthi ate fashion essay in punjabi

  6. Essay-Writing I ਲੇਖ-ਰਚਨਾ I 1st to 3rd Class I Punjabi Class Period

    vidyarthi ate fashion essay in punjabi

VIDEO

  1. vinadi 10 n osariya adimu How to wear a kandyan saree in ten minutes

  2. ਦੁਸਹਿਰਾ

  3. विद्यार्थी जीवन पर निबंध

  4. @ best punjabi bridal🌹 suits💕 collection 👌 💯

  5. Ashish Vidyarthi Marries Rupali Barua At 60; Pictures From The Actor’s Wedding Day Go Viral

  6. 10 lines essay on my family in English/my family essay

COMMENTS

  1. Punjabi Essay on "Vidyarthi aur Fashion", "ਵਿਦਿਆਰਥੀ ਅਤੇ ਫੈਸ਼ਨ", Punjabi

    Punjabi Essay on "Vidyarthi aur Fashion", "ਵਿਦਿਆਰਥੀ ਅਤੇ ਫੈਸ਼ਨ", Punjabi Essay for Class 10, Class 12 ,B.A Students and Competitive Examinations. Absolute-Study January 18, 2019 Punjabi Language No Comments

  2. Punjabi Essay, Paragraph on "Vidyarthi Te Fashion", "ਵਿਦਿਆਰਥੀ ਤੇ ਫੈਸ਼ਨ

    Punjabi Essay, Paragraph on "Vidyarthi Te Fashion", "ਵਿਦਿਆਰਥੀ ਤੇ ਫੈਸ਼ਨ" for Class 8, 9, 10, 11, 12 of Punjab Board, CBSE Students.

  3. Punjabi Essay on "Vidiyarthi te Fashion", "ਵਿਦਿਆਰਥੀ ਤੇ ਫੈਸ਼ਨ", Punjabi

    Punjabi Essay on "Vidiyarthi te Fashion", "ਵਿਦਿਆਰਥੀ ਤੇ ਫੈਸ਼ਨ", Punjabi Essay for Class 10, Class 12 ,B.A Students and Competitive Examinations. ... Punjabi Letter on "Mitra nu Padhai ate Kheda vich barabar dhyan deve ", " ਆਪਣੇ ਪੱਕੇ ਮਿੱਤਰ ਜਾਂ ਸਹੇਲੀ ਨੂੰ ...

  4. Punjabi Essay, Lekh on "Vidyarthi Te Fashion ...

    Punjabi Essay, Lekh on "Vidyarthi Te Fashion ", "ਵਿਦਿਆਰਥੀ ਤੇ ਫੈਸ਼ਨ" Punjabi Paragraph, Speech for Class 8, 9, 10, 11, 12 Students in ...

  5. Punjabi Essay on "Vidyarthi aur Fashion", "ਵਿਦਿਆਰਥੀ ਤੇ ਫੈਸ਼ਨ", Punjabi

    ਵਿਦਿਆਰਥੀ ਤੇ ਫੈਸ਼ਨ . Vidyarthi aur Fashion. ਜਾਣ-ਪਛਾਣ : ਸਮੇਂ ਦਾ ਅੰਤਰ ਅਤੇ ਸੱਚ ਵਕਤ ਦੇ ਤਹਿਤ ਵਾਪਰਦੀਆਂ ਘਟਨਾਵਾਂ 3 ਮਪ ਹੁੰਦਾ ਹੈ। ਸਾਡੇ ਸ਼ਾਸਤਰਾਂ ਵਿਚ ਚਰਚਾ ਹੈ ਕਿ ਵਿਦਿਆਰਥੀਆਂ ਨੂੰ ਕੀ ਲਗੇ ...

  6. 10 Points Punjabi Essay on Vidhyarthi ate Fashion ...

    10 Points Punjabi Essay on Vidhyarthi ate Fashion "ਵਿਦਿਆਰਥੀ ਅਤੇ ਫ਼ੈਸ਼ਨ" for Class 8, 9, 10, 11 and 12 Students Examination.

  7. Punjabi Essay on "Vidyarthi te Fashion", "ਵਿਦਿਆਰਥੀ ਤੇ ਫੈਸ਼ਨ" Punjabi

    Punjabi Essay on "Vidyarthi te Fashion", "ਵਿਦਿਆਰਥੀ ਤੇ ਫੈਸ਼ਨ" Punjabi Essay, Paragraph, Speech for Class 7, 8, 9, 10, and 12 ...

  8. ਵਿਦਿਆਰਥੀ ਅਤੇ ਅਨੁਸਾਸ਼ਨ ਲੇਖ || PSEB || Punjabi lekh || my punjabi class

    || ਲੇਖ ਰਚਨਾ || PSEB|| vidyarthi ate anushasan || Punjabi lekh || Essay || my punjabi class|| punjabi Grammer|| ਵਿਦਿਆਰਥੀ ਅਤੇ ...

  9. Vidyarthi Ate Fashion Class 9th Punjabi Holy Heart Schools July 10

    We the team of Holy Heart tend to teach our students from home to help maintain the safety of our students and our staff. Since 1978 we believe in the motto ...

  10. Vidhyarthi ate Rajniti "ਵਿਦਿਆਰਥੀ ਅਤੇ ਰਾਜਨੀਤੀ" Punjabi Essay, Paragraph

    Vidhyarthi ate Rajniti "ਵਿਦਿਆਰਥੀ ਅਤੇ ਰਾਜਨੀਤੀ" Punjabi Essay, Paragraph for Class 8, 9, 10, 11 and 12 Students Examination in 700 ...

  11. Punjabi Essay on Vidyarthi ate Anushasan ...

    Punjabi Essay on Vidyarthi ate Anushasan / #ਵਿਦਿਆਰਥੀ ਅਤੇ ਅਨਸ਼ਾਸਨ/ Punjabi Lekh Anushasan/ Discipline #punjabiessay #catholicchurch #punjabilekh

  12. Punjabi Essay on "Vidyarthi ate Rajniti", "ਵਿਦਿਆਰਥੀ ਅਤੇ ਰਾਜਨੀਤੀ", for

    Punjabi Essay on "Vidyarthi ate Rajniti", "ਵਿਦਿਆਰਥੀ ਅਤੇ ਰਾਜਨੀਤੀ", for Class 10, Class 12 ,B.A Students and Competitive Examinations. Absolute-Study October 27, 2018 Punjabi Language No Comments

  13. Best 4 Essays on "Vidyarthi aur Fashion"

    Hindi Essay on "Vidyarthi aur Fashion ", "विद्यार्थी और फैशन" Complete Hindi Nibandh for Class 10, Class 12 and Graduation and other classes.

  14. Punjabi Essay, Lekh on "Vidyarthi ate Anushasan", "ਵਿਦਿਆਰਥੀ ਅਤੇ

    Punjabi Essay, Lekh on "Vidyarthi ate Anushasan", "ਵਿਦਿਆਰਥੀ ਅਤੇ ਅਨੁਸ਼ਾਸਨ" Punjabi Paragraph, Speech for Class 8, 9, 10, 11, 12 ...

  15. PDF Vidyarthi ate Anushasan essay In ਿਵਿਦਆਰਥੀ ਅਤੇ

    Guru Angad Dev Ji Essay In Punjabi ਵਰਤਮਾਨ ਿਵਿਦਆਰਥੀ ਵਰਗ ਦੀ ਸਿਥਤੀ ਅੱਜ ਦੇਿਵਿਦਆਰਥੀ ਵਰਗ ਦੀ ਸਿਥਤੀ ਬੜੀ ਅਫ਼ਸੋਸਨਾਕ ਹੈ। ਅੱਜ ਕੇਵਲ ਭਾਰਤ ਿਵਚ ਹੀ ਨਹੀ,ਂਸਗ몭 ਲਗਪਗ

  16. Punjabi Essay on "Vidyarthi ate Anushasan", "ਵਿਦਿਆਰਥੀ ਅਤੇ ਅਨੁਸ਼ਾਸਨ

    Punjabi Essay on "Vidyarthi ate Anushasan", "ਵਿਦਿਆਰਥੀ ਅਤੇ ਅਨੁਸ਼ਾਸਨ", for Class 10, Class 12 ,B.A Students and Competitive Examinations. Absolute-Study October 27, 2018 Punjabi Language 9 Comments

  17. essay vidyarthi Jeevan ta anushasan in Punjabi

    Essay vidyarthi Jeevan ta anushasan in Punjabi Get the answers you need, now! bilaasmehta33290 bilaasmehta33290 09.04.2020 India Languages Secondary School answered Essay vidyarthi Jeevan ta anushasan in Punjabi See answers Advertisement ... Vidyarthi ate anushasan

  18. Essay on Student and Discipline/ Anushasan ate Vidyarthi in Punjabi

    Hi Everyone In this video you will get information how to write an essay on anushansan ate Vidyarthi in punjabi.Please watch full video and if you like the v...

  19. Punjabi Essay, Lekh on "Vidyarthi De Faraz ...

    Punjabi Essay, Lekh on "Vidyarthi De Faraz","ਵਿਦਿਆਰਥੀਆਂ ਦੇ ਫ਼ਰਜ " Punjabi Paragraph, Speech for Class 8, 9, 10, 11, 12 Students in ...

  20. Hindi Essay on "Vidyarthi aur Fashion", "विद्यार्थी और फैशन", for Class

    विद्यार्थी और फैशन. Vidyarthi aur Fashion Essay No. 1. भूमिका-शब्दकोष में फैशन का अर्थ है ढंग या शैली, परन्तु लोक व्यवहार में फैशन का अभिप्राय है-परिधान-शैली अर्थात वस्त्र ...

  21. ਲੇਖ ਰਚਨਾ : ਵਿਦਿਆਰਥੀ ਅਤੇ ਅਨੁਸ਼ਾਸਨ

    ਵਿਦਿਆਰਥੀ ਅਤੇ ਅਨੁਸ਼ਾਸਨ. ਜਾਣ-ਪਛਾਣ : ਅਨੁਸ਼ਾਸਨ ਦਾ ਅਰਥ ਹੈ - ਸਵੈ ਕਾਬੂ ਭਾਵ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ। ਆਪਣੇ ਆਪ ਨੂੰ ਮਿਲੀ ਅਜ਼ਾਦੀ ਦਾ ਅਨੰਦ ਵੀ ...

  22. Vidhyarthi te Kheda "ਵਿਦਿਆਰਥੀ ਤੇ ਖੇਡਾਂ" Punjabi Essay, Paragraph for

    Vidhyarthi te Kheda "ਵਿਦਿਆਰਥੀ ਤੇ ਖੇਡਾਂ" Punjabi Essay, Paragraph for Class 8, 9, 10, 11 and 12 Students Examination in 800 Words.

  23. Punjabi Essay on "Vidyarthi Jeevan", "ਵਿਦਿਆਰਥੀ ਜੀਵਨ", Punjabi Essay for

    ਵਿਦਿਆਰਥੀ ਜੀਵਨ . Vidyarthi Jeevan. ਜਾਣ-ਪਛਾਣ : ਇਕ ਚੰਗਾ ਵਿਦਿਆਰਥੀ ਚੰਗਾ ਸ਼ਹਿਰੀ ਬਣ ਸਕਦਾ ਹੈ। ਜਿਹੜਾ ਵਿਦਿਆਰਥੀ ਆਪਣੀ ਪੜ੍ਹਾਈ ਦੇ ਕੰਮ ਨੂੰ ਅਨੁਸ਼ਾਸਨ ਵਿਚ ਰਹਿ ਕੇ ਪੂਰਾ ਨਹੀਂ ਕਰਦਾ ਅਸੀਂ ...